| 204 Regd. No. NW/CH-22 | PUNJAB GOVT. GAZ., MARCH 13, 2020 (PHGN 23, 1941 SAKA) | Regd. No. CHD/0092/2018-2020 |
Published by Authority
No. 15] CHANDIGARH, FRIDAY, APRIL 10, 2020 (CHAITRA 21, 1942 SAKA)
CONTENTS
Pages
PART I—Punjab Government Notifications and Orders
.. 205-206 PART I-A—Notifications by Local Government
.. Nil PART I-B—Notifications by Commissioners and Deputy Commissioners
.. Nil PART II—Statutory Notifications and Republications from Gazette of India/Punjab .. Nil PART III—Notification by High Court, Labour Commissioner ; Advertisements ; .. Nil Director of Lotteries, Punjab and Notices etc.
PART III-A—Notifications by Universities
.. Nil PART III-B—Court Notices
.. Nil PART IV—Acts and Bills
.. Nil PART V—Notification by Punjab State Legislature
.. Nil SUPPLEMENT PART I—Statistical
.. Nil SUPPLEMENT PART II—General
.. Nil LEGISLATIVE SUPPLEMENT—Contents
.. Nil Ditto PART I—Acts
.. Nil Ditto PART II—Ordinances
.. Nil Ditto PART III—Delegated Legislation
.. Nil Ditto PART IV—Correction slips, Republications and Replacements .. NilRegd. No. NW/CH-22 Regd. No. CHD/0092/2018-2020 PUNJAB GOVT. GAZ., MARCH 13, 2020 (PHGN 23, 1941 SAKA) 205
Published by Authority
No. 15 ] CHANDIGARH, FRIDAY, APRIL 10, 2020 (CHAITRA 21, 1942 SAKA)
PART I
Punjab Government Notifications and Orders
ਪੰਜਾਬ ਸਰਕਾਰ
ਆਮ ਰਾਜ ਪ੍ਰਬੰਧ ਵਿਭਾਗ
(ਮੰਤਰੀ ਮੰਡਲ ਮਾਮਲੇ ਸ਼ਾਖਾ)
ਅਧਿਸੂਚਨਾ
ਮਿਤੀ 3 ਅਪ੍ਰੈਲ, 2020
ਨੰ: 1/50/2020-1ਕੈਬਨਿਟ/2538.-ਰਾਜਪਾਲ ਪੰਜਾਬ ਪ੍ਰਸੰਨਤਾ ਪੂਰਵਕ ਪੰਜਾਬ ਲੋਕਾਯੁਕਤ ਬਿੱਲ (ਆਰਡੀਨੈਂਸ) 2020 ਦੇ ਖਰੜੇ ਬਾਰੇ ਆਪਣੀਆਂ ਸਿਫਾਰਸ਼ਾਂ ਦੇਣ ਲਈ ਹੇਠ ਅਨੁਸਾਰ Group of Ministers ਗਠਿਤ ਕਰਨ ਦੀ ਪ੍ਰਵਾਨਗੀ ਦਿੰਦੇ ਹਨ:-
1. ਵਿੱਤ ਮੰਤਰੀ
ਪ੍ਰਧਾਨ
2. ਪੇਂਡੂ ਵਿਕਾਸ ਤੇ ਪੰਚਾਇਤਾਂ ਮੰਤਰੀ ਮੈਂਬਰ
3. ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਮੰਤਰੀ ਮੈਂਬਰ
2. ਇਸ ਕੈਬਨਿਟ ਸਬ-ਕਮੇਟੀ ƒ ਸਕੱਤਰੇਤ ਇਮਦਾਦ ਚੌਕਸੀ ਵਿਭਾਗ ਵੱਲੋਂ ਦਿੱਤੀ ਜਾਵੇਗੀ।
3. ਇਹ ਕਮੇਟੀ ਆਪਣੀਆਂ ਸਿਫਾਰਸ਼ਾਂ 30 ਦਿਨਾਂ ਅੰਦਰ ਮੁੱਖ ਮੰਤਰੀ ਪੰਜਾਬ ƒ ਸੌਂਪੇਗੀ। ਇਸ ਉਪਰੰਤ ਬਿੱਲ (ਆਰਡੀਨੈਂਸ) ਦਾ ਖਰੜਾ ਮੰਤਰੀ ਪ੍ਰੀਸ਼ਦ ਅੱਗੇ ਪ੍ਰਵਾਨਗੀ ਹਿੱਤ ਪੇਸ਼ ਕੀਤਾ ਜਾਵੇਗਾ।
ਚੰਡੀਗੜ੍ਹ
ਕਰਨ.ਏ. ਸਿੰਘ,
ਮਿਤੀ 20 ਮਾਰਚ, 2020
ਮੁੱਖ ਸਕੱਤਰ, ਪੰਜਾਬ।