Servants of Knowledge
Punjab Gazette · Government of Punjab

Regarding Nagar Panchayat Talbandi Saboo

Published 05 May 2020

Department
Local Government
Type
Extra Ordinary
Notification no.
1126
Gazetteid
2013 CHD/0092/2018-2020
Identifier
in.gazette.punjabdsa.2020-05-05.17933
Languages
English, Punjabi

click here for IIIF manifest

Regd. No. NW/CH-22 483 Regd. No. CHD/0092/2018-2020
PUNJAB GOVT. GAZ. (EXTRA), MAY 5, 2020 (VYSK 15, 1942 SAKA)
PUNJAB GOVT. GAZ. (EXTRA), MAY 5, 2020 (VYSK 15, 1942 SAKA) 483 Regd. No. CHD/0092/2018-2020

EXTRAORDINARY

Published by Authority

CHANDIGARH, TUESDAY, MAY 5, 2020 (VAISAKHA 15, 1942 SAKA)

ਪੰਜਾਬ ਸਰਕਾਰ

ਸਥਾਨਕ ਸਰਕਾਰ ਵਿਭਾਗ

(ਮਿਊਂਸਪਲ ਚੋਣਾਂ ਦਫਤਰ)

ਅਧਿਸੂਚਨਾ

ਮਿਤੀ 5 ਮਈ, 2020

ਨੰਬਰ 3/27/2017/ਮਚਦ/ਚਸ/1126.-ਪੰਜਾਬ ਮਿਊਂਸਪਲ ਐਕਟ, 1911 (ਪੰਜਾਬ ਐਕਟ ਨੰਬਰ 3 ਆਫ 1911) ਦੀ ਸਬ-ਧਾਰਾ (2) ਆਫ ਧਾਰਾ 24 ਦੀਆਂ ਸ਼ਕਤੀਆਂ, ਜਿਹੜੀਆਂ ਕਿ ਸਰਕਾਰ ਵੱਲੋਂ ਅਧਿਸੂਚਨਾ ਨੰਬਰ 3/4/2003/ਮਚਦ/ਚਸ/1465 ਮਿਤੀ 25 ਜੂਨ, 2007 ਰਾਹੀਂ ਸੌਪੀਆਂ ਗਈਆਂ ਹਨ, ਦੀ ਵਰਤੋਂ ਕਰਦਾ ਹੋਇਆ ਮੈਂ, ਭੁਪਿੰਦਰ ਪਾਲ ਸਿੰਘ, ਆਈ.ਏ.ਐਸ, ਡਾਇਰੈਕਟਰ, ਸਥਾਨਕ ਸਰਕਾਰ, ਪੰਜਾਬ, ਚੰਡੀਗੜ੍ਹ ਸ਼੍ਰੀ ਗੁਰਤਿੰਦਰ ਸਿੰਘ, ਕੌਂਸਲਰ, ਵਾਰਡ ਨੰਬਰ 15, ਨਗਰ ਪੰਚਾਇਤ, ਤਲਵੰਡੀ ਸਾਬੋ, ਜ਼ਿਲ੍ਹਾ ਬਠਿੰਡਾ ਦਾ ਨਾਂ ਬਤੌਰ ਪ੍ਰਧਾਨ ਉਕਤ ਨਗਰ ਪੰਚਾਇਤ ਲਈ ਅਧਿਸੂਚਿਤ ਕਰਦਾ ਹਾਂ।

ਚੰਡੀਗੜ੍ਹ

ਭੁਪਿੰਦਰ ਪਾਲ ਸਿੰਘ, ਆਈ.ਏ.ਐਸ.

ਮਿਤੀ 4 ਮਈ, 2020

ਡਾਇਰੈਕਟਰ ਸਥਾਨਕ ਸਰਕਾਰ।

2013/5-2020/Pb. Govt. Press, S.A.S. Nagar

( 483 )
Cite this issue. Punjab Gazette, Government of Punjab, 05 May 2020. Indian Gazettes, https://egazette.servantsofknowledge.in/details/in.gazette.punjabdsa.2020-05-05.17933/. Archive identifier in.gazette.punjabdsa.2020-05-05.17933.