Published by Authority
No. 19 ] CHANDIGARH, FRIDAY, MAY 8, 2020 (VAISAKHA 18, 1942 SAKA)
PART I
Punjab Government Notifications and Orders
ਪੰਜਾਬ ਸਰਕਾਰ
ਮਾਲ ਤੇ ਪੁਨਰਵਾਸ ਵਿਭਾਗ
ਵਿੱਤੀ ਕਮਿਸ਼ਨਰਜ਼ ਸਕੱਤਰੇਤ
(ਪ੍ਰਸ਼ਾਸਨ-1 ਸ਼ਾਖਾ)
ਅਧਿਸੂਚਨਾ
ਮਿਤੀ 31 ਮਾਰਚ, 2020
ਨੰ: 14-ਬ(53)88-1.ਪ੍ਰ਼1/6332.-ਮਿਸ ਬਲਵਿੰਦਰ ਕੌਰ ਨਾਗਰਾ, ਸੁਪਰਡੰਟ ਗਰੇਡ-1 ਵਿੱਤੀ ਕਮਿਸ਼ਨਰਜ਼ ਸਕੱਤਰੇਤ, ਪੰਜਾਬ ਨੂੰ ਵਿੱਤ ਵਿਭਾਗ (ਵਿੱਤ ਪ੍ਰਸੋਨਲ-2 ਸ਼ਾਖਾ) ਦੇ ਪੱਤਰ ਨੰ:22/2/2012-3ਐਫ.ਪੀ.2/237 ਮਿਤੀ 02.03.2020 ਦੇ ਸਨਮੁੱਖ ਸੇਵਾਕਾਲ ਵਿੱਚ ਪਹਿਲੇ ਸਾਲ ਦੇ ਆਪਸ਼ਨਲ ਵਾਧੇ ਦੇ ਖਤਮ ਹੋਣ ਤੇ ਅਰਥਾਤ 59 ਸਾਲ ਦੀ ਉਮਰ ਪੂਰੀ ਕਰਨ ਉਪਰੰਤ ਮਿਤੀ 31.03.2020 ਨੂੰ (ਬਾਅਦ ਦੁਪਹਿਰ) ਸਰਕਾਰੀ ਸੇਵਾ ਤੋਂ ਸੇਵਾ ਨਿਵਿਰਤ ਕੀਤਾ ਜਾਂਦਾ ਹੈ।
ਕਰਨਬੀਰ ਸਿੰਘ ਸਿੱਧੂ
ਵਿਸ਼ੇਸ਼ ਮੁੱਖ ਸਕੱਤਰ-ਕਮ-
ਵਿੱਤੀ ਕਮਿਸ਼ਨਰ ਮਾਲ, ਪੰਜਾਬ।