Servants of Knowledge
Punjab Gazette · Government of Punjab

Regarding retirement of sh Som Nath

Published 08 May 2020

Department
Revenue and Rehabilitation
Type
Ordinary
Notification no.
6340
Gazetteid
CHD/0092/2018-2020
Identifier
in.gazette.punjabdsa.2020-05-08.17966
Languages
English, Punjabi

click here for IIIF manifest

Regd. No. NW/CH-22Regd. No. CHD/0092/2018-2020 PUNJAB GOVT. GAZ., MAY 8, 2020 (VYSK 18, 1941 SAKA) 225

Published by Authority

No. 19 ] CHANDIGARH, FRIDAY, MAY 8, 2020 (VAISAKHA 18, 1942 SAKA)

PART I

Punjab Government Notifications and Orders

ਪੰਜਾਬ ਸਰਕਾਰ

ਮਾਲ ਤੇ ਪੁਨਰਵਾਸ ਵਿਭਾਗ

ਵਿੱਤੀ ਕਮਿਸ਼ਨਰਜ਼ ਸਕੱਤਰੇਤ

(ਪ੍ਰਸ਼ਾਸਨ-1 ਸ਼ਾਖਾ)

ਅਧਿਸੂਚਨਾ

ਮਿਤੀ 31 ਮਾਰਚ, 2020

ਨੰ:14-ਸ(160)88-1.ਪ੍ਰ.1/6340.-ਸ਼੍ਰੀ ਸੋਮ ਨਾਥ, ਸੁਪਰਡੰਟ ਗਰੇਡ-1, ਵਿੱਤੀ ਕਮਿਸ਼ਨਰਜ਼ ਸਕੱਤਰੇਤ, ਪੰਜਾਬ ਨੂੰ ਵਿੱਤ ਵਿਭਾਗ (ਵਿੱਤ ਪ੍ਰਸੋਨਲ-2 ਸ਼ਾਖਾ) ਦੇ ਪੱਤਰ ਨੰ:22/2/2012-3ਐਫ.ਪੀ.2/237 ਮਿਤੀ 02.03.2020 ਦੇ ਸਨਮੁੱਖ ਸੇਵਾਕਾਲ ਵਿੱਚ ਪਹਿਲੇ ਸਾਲ ਦੇ ਆਪਸ਼ਨਲ ਵਾਧੇ ਦੇ ਖਤਮ ਹੋਣ ਤੇ ਅਰਥਾਤ 59 ਸਾਲ ਦੀ ਉਮਰ ਪੂਰੀ ਕਰਨ ਉਪਰੰਤ ਮਿਤੀ 31.03.2020 ਨੂੰ (ਬਾਅਦ ਦੁਪਹਿਰ) ਸਰਕਾਰੀ ਸੇਵਾ ਤੋਂ ਸੇਵਾ ਨਿਵਿਰਤ ਕੀਤਾ ਜਾਂਦਾ ਹੈ।

ਕਰਨਬੀਰ ਸਿੰਘ ਸਿੱਧੂ

ਵਿਸ਼ੇਸ਼ ਮੁੱਖ ਸਕੱਤਰ-ਕਮ-

ਵਿੱਤੀ ਕਮਿਸ਼ਨਰ ਮਾਲ, ਪੰਜਾਬ।

2012/5-2020/Pb. Govt. Press, S.A.S. Nagar

( 225 )
Cite this issue. Punjab Gazette, Government of Punjab, 08 May 2020. Indian Gazettes, https://egazette.servantsofknowledge.in/details/in.gazette.punjabdsa.2020-05-08.17966/. Archive identifier in.gazette.punjabdsa.2020-05-08.17966.