Servants of Knowledge
Punjab Gazette · Government of Punjab

Order of the Health Departments

Published 15 May 2020

Department
Health and Family Welfare
Type
Ordinary
Notification no.
647
Gazetteid
CHD/0092/2018-2020
Identifier
in.gazette.punjabdsa.2020-05-15.17955
Languages
English, Punjabi

click here for IIIF manifest

236 PUNJAB GOVT. GAZ., MAY 15, 2020 (VYSK 25, 1942 SAKA) Regd. No. NW/CH-22 Regd. No. CHD/0092/2018-2020

Published by Authority

No. 20 ] CHANDIGARH, FRIDAY, MAY 15, 2020 (VAISAKHA 25, 1942 SAKA)

PART I

Punjab Government Notifications and Orders

ਪੰਜਾਬ ਸਰਕਾਰ

ਸਿਹਤ ਤੇ ਪਰਿਵਾਰ ਭਲਾਈ ਵਿਭਾਗ

(ਸਿਹਤ-6 ਸ਼ਾਖਾ)

ਨੋਟੀਫਿਕੇਸ਼ਨ

ਮਿਤੀ 2 ਮਾਰਚ, 2020

ਨੰ: 2/68/19-3ਸਿ6/647.-ਪੰਜਾਬ ਦੇ ਰਾਜਪਾਲ ਜੀ ਪ੍ਰਸੰਨਤਾ ਪੂਰਵਕ ਹੇਠ ਲਿਖੇ ਡਰੱਗਜ਼ ਕੰਟਰੋਲ ਅਫਸਰਾਂ ƒ ਕੋਡ ਆਫ ਕਰੀਮੀਨਲ ਪ੍ਰੋਸੀਜ਼ਰ 1973 ਦੇ ਸੈਕਸ਼ਨ 25 ਦੇ ਸਬ-ਸੈਕਸ਼ਨ (1) ਅਧੀਨ ਪੰਜਾਬ ਰਾਜ ਮਾਨਯੋਗ ਸੀ.ਜੇ.ਐਮ ਦੀਆਂ ਕੋਰਟਾਂ ਵਿੱਚ ਡਰੱਗਜ਼ ਅਤੇ ਕਾਸਮੈਟਿਕਸ ਐਕਟ, 1940 ਅਧੀਨ ਪ੍ਰਾਸੀਕਿਊਸ਼ਨ ਕੇਸਾਂ ƒ ਕੰਡਕਟ ਕਰਨ ਲਈ ਐਕਸ-ਆਫੀਸੀੳ ਅਸਿਸਟੈਂਟ ਪਬਲਿਕ ਪ੍ਰੋਸੀਕਿਊਟਰ ਨਿਯੁਕਤ ਕਰਦੇ ਹਨ:-

ਲੜੀ ਨੰ: ਸਰਵ ਸ਼੍ਰੀ/ਸ਼੍ਰੀਮਤੀ/ਮਿਸ

1. ਮਨਦੀਪ ਸਿੰਘ ਮਾਨ ਪੁੱਤਰ ਸ਼੍ਰੀ ਜਰਨੈਲ ਸਿੰਘ

2. ਜਸਰਮਨ ਕੌਰ ਚੀਮਾ ਪੁੱਤਰੀ ਸ਼੍ਰੀ ਪ੍ਰਕਾਸ਼ ਸਿੰਘ ਚੀਮਾ

3. ਪੱਲਵੀਂ ਕੌਸ਼ਿਕ ਪੁੱਤਰੀ ਸ਼੍ਰੀ ਬਲਜੀਤ ਕੁਮਾਰ

4. ਰੋਹਿਤ ਸ਼ਰਮਾ ਪੁੱਤਰ ਸ਼੍ਰੀ ਅਸ਼ੋਕ ਕੁਮਾਰ

5. ਹਰਪ੍ਰੀਤ ਕੌਰ ਪੁੱਤਰੀ ਸ਼੍ਰੀ ਸੇਵਾ ਸਿੰਘ

6. ਅਨੁਰਾਗ ਪੁੱਤਰ ਸ਼੍ਰੀ ਯੁਧੀਸ਼ਟਰ ਕੁਮਾਰ

7. ਹਰੀਤਾ ਬੰਸਲ ਪੁੱਤਰ ਸ਼੍ਰੀ ਕਮਲੇਸ਼ ਕੁਮਾਰ

8. ਨਰੇਸ਼ ਕੁਮਾਰ ਪੁੱਤਰ ਸ਼੍ਰੀ ਬਾਬੂ ਰਾਮ

9. ਮਨਪ੍ਰੀਤ ਸਿੰਘ ਪੁੱਤਰ ਸ਼੍ਰੀ ਨਿਰਮਲ ਸਿੰਘ

10. ਗੁਰਦੀਪ ਸਿੰਘ ਪੁੱਤਰ ਸ਼੍ਰੀ ਅਮਰਜੀਤ ਸਿੰਘ

11. ਗੁਰਜੀਤ ਸਿੰਘ ਪੁੱਤਰ ਸ਼੍ਰੀ ਗੁਰਬਕਸ਼ ਸਿੰਘ

ਅਨੁਰਾਗ ਅਗਰਵਾਲ, ਆਈ.ਏ.ਐਸ.

ਚੰਡੀਗੜ੍ਹ

ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ, ਮਿਤੀ 19 ਫਰਵਰੀ, 2020

ਸਿਹਤ ਤੇ ਪਰਿਵਾਰ ਭਲਾਈ ਵਿਭਾਗ।

( 236 ) 2016/5-2020/Pb. Govt. Press, S.A.S. Nagar
Cite this issue. Punjab Gazette, Government of Punjab, 15 May 2020. Indian Gazettes, https://egazette.servantsofknowledge.in/details/in.gazette.punjabdsa.2020-05-15.17955/. Archive identifier in.gazette.punjabdsa.2020-05-15.17955.