| Regd. No. NW/CH-22 | 493 Regd. No. CHD/0092/2018-2020 | |
| PUNJAB GOVT. GAZ. (EXTRA), MAY 18, 2020 (VYSK 28, 1942 SAKA) | ||
EXTRAORDINARY
Published by Authority
CHANDIGARH, MONDAY, MAY 18, 2020 (VAISAKHA 28, 1942 SAKA)
ਪੰਜਾਬ ਵਿਧਾਨ ਸਭਾ ਸਕੱਤਰੇਤ
ਅਧਿਸੂਚਨਾ
ਮਿਤੀ 18 ਮਈ, 2020
ਨੰ: 1-ਕਿਉ.ਆਰ.ਸੀ./2020-21/19.–ਮਾਨਯੋਗ ਸਪੀਕਰ ਨੇ ਪੰਜਾਬ ਵਿਧਾਨ ਸਭਾ ਦੀ ਕਾਰਜ ਵਿਧੀ ਅਤੇ ਕਾਰਜ ਸੰਚਾਲਣ ਨਿਯਮਾਵਲੀ ਦੇ ਨਿਯਮ 251-(ਖ) ਅਧੀਨ ਮਿਤੀ 18 ਮਈ, 2020 ਨੂੰ ਪ੍ਰਸੰਨਤਾਪੂਰਵਕ ਹੇਠ ਲਿਖੇ ਮੈਂਬਰਾਂ ਨੂੰ ਸਾਲ 2020-21 ਲਈ ਕੁਐਸਚਨਜ਼ ਅਤੇ ਰੈਫ਼ਰੈਂਸਿਜ਼ ਕਮੇਟੀ ਵਿਚ ਕੰਮ ਕਰਨ ਲਈ ਨਾਮਜ਼ਦ ਕੀਤਾ ਹੈ:-
1. ਸਰਦਾਰ ਪਰਮਿੰਦਰ ਸਿੰਘ ਪਿੰਕੀ
2. ਸਰਦਾਰ ਅਮਰਜੀਤ ਸਿੰਘ ਸੰਦੋਆ
3. ਸ਼੍ਰੀ ਅੰਗਦ ਸਿੰਘ
4. ਸਰਦਾਰ ਬਰਿੰਦਰਮੀਤ ਸਿੰਘ ਪਾਹੜਾ
5. ਸਰਦਾਰ ਦਿਲਰਾਜ ਸਿੰਘ
6. ਸਰਦਾਰ ਕੁਲਬੀਰ ਸਿੰਘ ਜੀਰਾ
7. ਸਰਦਾਰ ਪਿਰਮਲ ਸਿੰਘ ਧੌਲਾ
8. ਸਰਦਾਰ ਸੁਖਵਿੰਦਰ ਸਿੰਘ ਡੈਨੀ ਬੰਡਾਲਾ
9. ਸ਼੍ਰੀ ਸੁਨੀਲ ਦੱਤੀ
ਉਕਤ ਨਿਯਮਾਵਲੀ ਦੇ ਨਿਯਮ 207 ਨਾਲ ਪੜ੍ਹੇ ਜਾਂਦੇ ਨਿਯਮ 184(1) ਅਧੀਨ, ਸਪੀਕਰ ਸਾਹਿਬ ਨੇ ਸਰਦਾਰ ਪਰਮਿੰਦਰ ਸਿੰਘ ਪਿੰਕੀ, ਐਮ.ਐਲ.ਏ. ਨੂੰ ਇਸ ਕਮੇਟੀ ਦਾ ਸਭਾਪਤੀ ਨਿਯੁਕਤ ਕੀਤਾ ਹੈ।
ਚੰਡੀਗੜ੍ਹ
ਸ਼ਸ਼ੀ ਲਖਨਪਾਲ ਮਿਸ਼ਰਾ,
ਮਿਤੀ 18 ਮਈ, 2020
ਸਕੱਤਰ 494 PUNJAB GOVT. GAZ. (EXTRA), MAY 18, 2020 (VYSK 28, 1942 SAKA) PUNJAB VIDHAN SABHA SECRETARIAT
NOTIFICATION
The 18th May, 2020
No. 1-QRC-2020-21/19.–Hon'ble Speaker has been pleased to nominate the following Members to serve on the Committee on Questions and References on 18th May, 2020 for the year 2020-21, under Rule 251-G of the Rules of Procedure and Conduct of Business in Punjab Vidhan Sabha (Punjab Legislative Assembly):-
1. Sardar Parminder Singh Pinki
2. Sardar Amarjit Singh Sandoa
3. Shri Angad Singh
4. Sardar Barindermeet Singh Pahra
5. Sardar Dilraj Singh
6. Sardar Kulbir Singh Zira
7. Sardar Pirmal Singh Dhaula
8. Sardar Sukhwinder Singh Danny Bandala
9. Shri Sunil Dutti
Under Rule 184(1) read with Rule 207 of the Rules ibid, the Speaker has appointed Sardar Parminder Singh Pinki MLA as Chairman of the Committee.
SHASHI LAKHANPAL MISHRA,
Chandigarh
The 18th May, 2020.
SECRETARY.