| Regd. No. NW/CH-22 | 497 Regd. No. CHD/0092/2018-2020 | |
| PUNJAB GOVT. GAZ. (EXTRA), MAY 18, 2020 (VYSK 28, 1942 SAKA) | ||
EXTRAORDINARY
Published by Authority
CHANDIGARH, MONDAY, MAY 18, 2020 (VAISAKHA 28, 1942 SAKA)
ਪੰਜਾਬ ਵਿਧਾਨ ਸਭਾ ਸਕੱਤਰੇਤ
ਅਧਿਸੂਚਨਾ
ਮਿਤੀ 18 ਮਈ, 2020
ਨੰ: 1-ਸੀ.ਪੀ.ਯੂ./2020-21/21.-ਪੰਜਾਬ ਵਿਧਾਨ ਸਭਾ ਦੁਆਰਾ ਮਿਤੀ 04 ਮਾਰਚ, 2020 ਨੂੰ ਹੋਈ ਬੈਠਕ ਵਿੱਚ ਪਾਸ ਕੀਤੇ ਗਏ ਪ੍ਰਸਤਾਵ ਦੀ ਪੈਰਵੀ ਵਿੱਚ, ਜਿਸ ਵਿੱਚ ਮਾਨਯੋਗ ਸਪੀਕਰ, ਪੰਜਾਬ ਵਿਧਾਨ ਸਭਾ ਨੂੰ ਸਾਲ 2020-21 ਲਈ ਸਰਕਾਰੀ ਕਾਰੋਬਾਰ ਕਮੇਟੀ ਵਿੱਚ ਕੰਮ ਕਰਨ ਲਈ ਮੈਂਬਰਾਂ ਨੂੰ ਨਾਮਜ਼ਦ ਕਰਨ ਦਾ ਅਧਿਕਾਰ ਦਿੱਤਾ ਗਿਆ ਸੀ, ਉਨ੍ਹਾਂ ਨੇ ਮਿਤੀ 18 ਮਈ, 2020 ਨੂੰ ਹੇਠ ਲਿਖੇ ਮੈਂਬਰਾਂ ਨੂੰ ਉਕਤ ਕਮੇਟੀ ਲਈ ਨਾਮਜ਼ਦ ਕਰਨ ਦੀ ਕ੍ਰਿਪਾਲਤਾ ਕੀਤੀ ਹੈ:-
1. ਸਰਦਾਰ ਕੁਲਜੀਤ ਸਿੰਘ ਨਾਗਰਾ
2. ਸ਼੍ਰੀ ਅਮਨ ਅਰੋੜਾ
3. ਸ਼੍ਰੀ ਅਮਿਤ ਵਿੱਜ
4. ਸ਼੍ਰੀ ਅਰੁਨ ਡੋਗਰਾ
5. ਸਰਦਾਰ ਬਿਕਰਮ ਸਿੰਘ ਮਜੀਠੀਆ
6. ਸ਼੍ਰੀ ਦਲਵੀਰ ਸਿੰਘ ਗੋਲਡੀ
7. ਸ਼੍ਰੀ ਐਨ.ਕੇ. ਸ਼ਰਮਾ
8. ਸ਼੍ਰੀ ਪ੍ਰੀਤਮ ਸਿੰਘ ਕੋਟਭਾਈ
9. ਸਰਦਾਰ ਰਮਨਜੀਤ ਸਿੰਘ ਸਿੱਕੀ
10. ਸਰਦਾਰ ਸੰਗਤ ਸਿੰਘ ਗਿਲਜੀਆਂ
11. ਸ਼੍ਰੀਮਤੀ ਸਰਵਜੀਤ ਕੌਰ ਮਾਣੂੰਕੇ
12. ਸ਼੍ਰੀ ਸੁਨੀਲ ਦੱਤੀ
13. ਚੌਧਰੀ ਸੁਰਿੰਦਰ ਸਿੰਘ
ਪੰਜਾਬ ਵਿਧਾਨ ਸਭਾ ਦੀ ਕਾਰਜ ਵਿਧੀ ਅਤੇ ਕਾਰਜ ਸੰਚਾਲਣ ਨਿਯਮਾਂਵਲੀ ਦੇ ਨਿਯਮ 207 ਨਾਲ ਪੜੇ੍ਹ ਜਾਂਦੇ ਨਿਯਮ 184 (1) ਅਧੀਨ ਮਾਨਯੋਗ ਸਪੀਕਰ ਸਾਹਿਬ ਨੇ ਸਰਦਾਰ ਕੁਲਜੀਤ ਸਿੰਘ ਨਾਗਰਾ, ਐਮ.ਐਲ.ਏ. ਨੂੰ ਕਮੇਟੀ ਦਾ ਸਭਾਪਤੀ ਨਿਯੁਕਤ ਕੀਤਾ ਹੈ।
498 PUNJAB GOVT. GAZ. (EXTRA), MAY 18, 2020 (VYSK 28, 1942 SAKA) PUNJAB VIDHAN SABHA SECRETARIATNOTIFICATION
The 18th May, 2020
No. 1-CPU-2020-21/21.–In pursuance of the Motion passed by the Punjab Vidhan Sabha at its sitting held on 04th March, 2020 authorizing the Hon'ble Speaker, Punjab Vidhan Sabha to nominate the Members to serve on the Committee on Public Undertakings for the year 2020-21, he has been pleased to nominate on 18th May, 2020 the following Members to serve on the said Committee:-
1. Sardar Kuljit Singh Nagra
2. Shri Aman Arora
3. Shri Amit Vij
4. Shri Arun Dogra
5. Sardar Bikram Singh Majithia
6. Shri Dalvir Singh Goldy
7. Shri N.K. Sharma
8. Shri Pritam Singh Kotbhai
9. Sardar Ramanjeet Singh Sikki
10. Sardar Sangat Singh Gilzian
11. Smt. Sarvjit Kaur Manuke
12. Shri Sunil Dutti
13. Chaudhary Surinder Singh
Under Rule 184(1) read with Rule 207 of the Rules of Procedure and Conduct of Business in the Punjab Vidhan Sabha (Punjab Legislative Assembly), the Hon'ble Speaker has appointed Sardar Kuljit Singh Nagra, M.L.A. as Chairman, of the Committee.
SHASHI LAKHANPAL MISHRA,
Chandigarh
The 18th May, 2020.
SECRETARY.