| Regd. No. NW/CH-22 | 495 Regd. No. CHD/0092/2018-2020 | |
| PUNJAB GOVT. GAZ. (EXTRA), MAY 18, 2020 (VYSK 28, 1942 SAKA) | ||
EXTRAORDINARY
Published by Authority
CHANDIGARH, MONDAY, MAY 18, 2020 (VAISAKHA 28, 1942 SAKA)
ਪੰਜਾਬ ਵਿਧਾਨ ਸਭਾ ਸਕੱਤਰੇਤ
ਅਧਿਸੂਚਨਾ
ਮਿਤੀ 18 ਮਈ, 2020
ਨੰ: 1-ਪੀ.ਏ.ਸੀ./2020-21/20.-ਪੰਜਾਬ ਵਿਧਾਨ ਸਭਾ ਦੁਆਰਾ ਮਿਤੀ 04 ਮਾਰਚ, 2020 ਨੂੰ ਹੋਈ ਆਪਣੀ ਮੀਟਿੰਗ ਵਿੱਚ ਪਾਸ ਕੀਤੇ ਗਏ ਪ੍ਰਸਤਾਵ ਜਿਸ ਵਿੱਚ, ਮਾਨਯੋਗ ਸਪੀਕਰ ਸਾਹਿਬ ਨੂੰ ਸਾਲ 2020-21 ਲਈ ਲੋਕ ਲੇਖਾ ਕਮੇਟੀ ਵਿੱਚ ਕੰਮ ਕਰਨ ਲਈ ਮੈਂਬਰਾਂ ਨੂੰ ਨਾਮਜ਼ਦ ਕਰਨ ਦਾ ਅਧਿਕਾਰ ਦਿੱਤਾ ਗਿਆ ਸੀ, ਦੀ ਪੈਰਵੀ ਵਿੱਚ ਉਨ੍ਹਾਂ ਨੇ ਮਿਤੀ 18 ਮਈ, 2020 ਨੂੰ ਹੇਠ ਲਿਖੇ ਮੈਂਬਰਾਂ ਨੂੰ ਉਕਤ ਕਮੇਟੀ ਵਿੱਚ ਉਪਰੋਕਤ ਸਮੇਂ ਲਈ ਕੰਮ ਕਰਨ ਲਈ ਨਾਮਜ਼ਦ ਕੀਤਾ ਹੈ :-
1. ਸਰਦਾਰ ਗੁਰਮੀਤ ਸਿੰਘ ਮੀਤ ਹੇਹਰ
2. ਸਰਦਾਰ ਅਮਰੀਕ ਸਿੰਘ ਢਿਲੋਂ
3. ਸਰਦਾਰ ਬਲਦੇਵ ਸਿੰਘ ਖਹਿਰਾ
4. ਸ਼੍ਰੀ ਬੁੱਧ ਰਾਮ
5. ਸਰਦਾਰ ਫਤਹਿਜੰਗ ਸਿੰਘ ਬਾਜਵਾ
6. ਸਰਦਾਰ ਹਰਦੇਵ ਸਿੰਘ ਲਾਡੀ
7. ਸਰਦਾਰ ਕੁਲਦੀਪ ਸਿੰਘ ਵੈਦ ਬੁਲਾਰਾ
8. ਸਰਦਾਰ ਨਵਜੋਤ ਸਿੰਘ ਸਿੱਧੂ
9. ਸਰਦਾਰ ਪਰਗਟ ਸਿੰਘ ਪੋਆਰ
10. ਸ਼੍ਰੀ ਪਵਨ ਕੁਮਾਰ ਆਦੀਆ
11. ਸ਼੍ਰੀ ਰਾਕੇਸ਼ ਪਾਂਡੇ
12. ਸਰਦਾਰ ਸ਼ਰਨਜੀਤ ਸਿੰਘ ਢਿਲੋਂ
13. ਸ਼੍ਰੀ ਸੁਸ਼ੀਲ ਕੁਮਾਰ ਰਿੰਕੂ
ਪੰਜਾਬ ਵਿਧਾਨ ਸਭਾ ਦੀ ਕਾਰਜਵਿਧੀ ਅਤੇ ਕਾਰਜ ਸੰਚਾਲਣ ਨਿਯਮਾਂਵਲੀ ਦੇ ਨਿਯਮ 207 ਨਾਲ ਪੜ੍ਹੇ ਜਾਂਦੇ ਨਿਯਮ 184(1) ਅਧੀਨ ਸਪੀਕਰ ਸਾਹਿਬ ਨੇ ਸ. ਗੁਰਮੀਤ ਸਿੰਘ ਮੀਤ ਹੇਹਰ, ਐਮ.ਐਲ.ਏ. ਨੂੰ ਕਮੇਟੀ ਦਾ ਸਭਾਪਤੀ ਨਿਯੁਕਤ ਕੀਤਾ ਹੈ।
ਚੰਡੀਗੜ੍ਹ
ਸ਼ਸ਼ੀ ਲਖਨਪਾਲ ਮਿਸ਼ਰਾ,
ਮਿਤੀ 18 ਮਈ, 2020
ਸਕੱਤਰ 496 PUNJAB GOVT. GAZ. (EXTRA), MAY 18, 2020 (VYSK 28, 1942 SAKA) PUNJAB VIDHAN SABHA SECRETARIAT
NOTIFICATION
The 18th May, 2020
No.1-PAC/2020-21/20.–In pursuance of the Motion passed by the Punjab Vidhan Sabha at its sitting held on the 04 March, 2020 authorizing the Hon'ble Speaker to nominate the Members to serve on the Committee on Public Accounts for the year 2020-21, he has been pleased to nominate on the 18th May, 2020 the following Members to serve on the said Committee for the aforesaid period: -
1. Sardar Gurmeet Singh Meet Haher
2. Sardar Amrik Singh Dhillon
3. Sardar Baldev Singh Khaira
4. Shri Budh Ram
5. Sardar Fatehjang Singh Bajwa
6. Sardar Hardev Singh Ladi
7. Sardar Kuldeep Singh Vaid Bulara
8. Sardar Navjot Singh Sidhu
9. Sardar Pargat Singh Powar
10. Shri Pawan kumar Adia
11. Shri Rakesh Pandey
12. Sardar Sharanjit Singh Dhillon
13. Shri Sushil Kumar Rinku
Under Rule 184(I) read with Rule 207 of the Rules of Procedure and Conduct of Business in the Punjab Vidhan Sabha (Punjab Legislative Assembly), the Speaker has appointed Sardar Gurmeet Singh Meet Haher, M.L.A. as Chairman of the Committee.
SHASHI LAKHANPAL MISHRA,
Chandigarh
The 18th May, 2020.
SECRETARY.