| Regd. No. NW/CH-22 | 499 Regd. No. CHD/0092/2018-2020 | |
| PUNJAB GOVT. GAZ. (EXTRA), MAY 18, 2020 (VYSK 28, 1942 SAKA) | ||
EXTRAORDINARY
Published by Authority
CHANDIGARH, MONDAY, MAY 18, 2020 (VAISAKHA 28, 1942 SAKA)
ਪੰਜਾਬ ਵਿਧਾਨ ਸਭਾ ਸੱਕਤਰੇਤ
ਅਧਿਸੂਚਨਾ
ਮਿਤੀ 18 ਮਈ, 2020
ਨੰ: 38-ਐਲ.ਏ.-2020/22.-ਮਾਨਯੋਗ ਸਪੀਕਰ ਨੇ ਪੰਜਾਬ ਵਿਧਾਨ ਸਭਾ ਦੀ ਕਾਰਜ ਵਿਧੀ ਅਤੇ ਕਾਰਜ ਸੰਚਾਲਣ ਨਿਯਮਾਂਵਲੀ ਦੇ ਨਿਯਮ 233 ਅਧੀਨ ਅੱਜ, ਮਿਤੀ 18 ਮਈ, 2020 ਨੂੰ ਪ੍ਰਸੰਨਤਾਪੂਰਵਕ ਹੇਠ ਲਿਖੇ ਮੈਂਬਰਾਂ ਨੂੰ ਸਾਲ 2020-21 ਲਈ ਵਿਸ਼ੇਸ਼ ਅਧਿਕਾਰ ਕਮੇਟੀ ਵਿੱਚ ਕੰਮ ਕਰਨ ਲਈ ਨਾਮਜ਼ਦ ਕੀਤਾ ਹੈ :-
1. ਸਰਦਾਰ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ
2. ਸ਼੍ਰੀ ਅਮਰਿੰਦਰ ਸਿੰਘ ਰਾਜਾ ਵੜਿੰਗ
3. ਪ੍ਰੋਫੈਸਰ ਬਲਜਿੰਦਰ ਕੌਰ
4. ਸ਼੍ਰੀ ਬੁੱਧ ਰਾਮ
5. ਸ਼੍ਰੀ ਦਰਸ਼ਨ ਲਾਲ
6. ਡਾ. ਧਰਮਬੀਰ ਅਗਨੀਹੋਤਰੀ
7. ਸਰਦਾਰ ਫਤਹਿਜੰਗ ਸਿੰਘ ਬਾਜਵਾ
8. ਸਰਦਾਰ ਕੁਲਦੀਪ ਸਿੰਘ ਵੈਦ (ਬੁਲਾਰਾ)
9. ਸਰਦਾਰ ਲਖਬੀਰ ਸਿੰਘ ਲੋਧੀਨੰਗਲ
10. ਸਰਦਾਰ ਪਰਗਟ ਸਿੰਘ ਪੋਆਰ
11. ਸ਼੍ਰੀ ਰਮਿੰਦਰ ਸਿੰਘ ਆਵਲਾ
12. ਡਾ. ਸੁਖਵਿੰਦਰ ਕੁਮਾਰ
ਉਕਤ ਨਿਯਮਾਂਵਲੀ ਦੇ ਨਿਯਮ 207 ਨਾਲ ਪੜ੍ਹੇ ਜਾਂਦੇ ਨਿਯਮ 184 (1) ਅਧੀਨ, ਸਪੀਕਰ ਸਾਹਿਬ ਨੇ ਸਰਦਾਰ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ, ਐਮ.ਐਲ.ਏ. ਨੂੰ ਇਸ ਕਮੇਟੀ ਦਾ ਸਭਾਪਤੀ ਨਿਯੁਕਤ ਕੀਤਾ ਹੈ।
ਚੰਡੀਗੜ੍ਹ:
ਸ਼ਸ਼ੀ ਲਖਨਪਾਲ ਮਿਸ਼ਰਾ
ਮਿਤੀ 18 ਮਈ, 2020
ਸਕੱਤਰ।
500 PUNJAB GOVT. GAZ. (EXTRA), MAY 18, 2020 (VYSK 28, 1942 SAKA) PUNJAB VIDHAN SABHA SECRETARIAT NOTIFICATIONThe 18th May, 2020
No.38-LA-2020/22.- Hon'ble Speaker has been pleased to nominate the following Members to serve on the Committee of Privileges on today, the 18th May, 2020 for the year 2020-21, under Rule 233 of the Rules of Procedure and Conduct of Business in the Punjab Vidhan Sabha (Punjab Legislative Assembly) :-
1. Sardar Kushaldeep Singh Kiki Dhillon
2. Shri Amarinder Singh Raja Warring
3. Prof. Baljinder Kaur
4. Shri Budh Ram
5. Shri Darshan Lal
6. Dr. Dharambir Agnihotri
7. Sardar Fatehjang Singh Bajwa
8. Sardar Kuldeep Singh Vaid (Bulara)
9. Sardar Lakhbir Singh Lodhinangal
10. Sardar Pargat Singh Powar
11. Shri Raminder Singh Awla
12. Dr. Sukhwinder Kumar
Under Rule 184 (1) read with Rule 207 of the Rules ibid, the Speaker has appointed Sardar Kushaldeep Singh Kiki Dhillon, MLA as Chairman of the Committee.
SHASHI LAKHANPAL MISHRA,
CHANDIGARH:
The 18th May, 2020.
SECRETARY.