| Regd. No. NW/CH-22 | 501 Regd. No. CHD/0092/2018-2020 | |
| PUNJAB GOVT. GAZ. (EXTRA), MAY 18, 2020 (VYSK 28, 1942 SAKA) | ||
EXTRAORDINARY
Published by Authority
CHANDIGARH, MONDAY, MAY 18, 2020 (VAISAKHA 28, 1942 SAKA)
ਪੰਜਾਬ ਵਿਧਾਨ ਸਭਾ ਸੱਕਤਰੇਤ
ਅਧਿਸੂਚਨਾ
ਮਿਤੀ 18 ਮਈ, 2020
ਨੰ:1-ਐਸ.ਐਲ.ਸੀ./2020-21/23.-ਪੰਜਾਬ ਵਿਧਾਨ ਸਭਾ ਦੀ ਕਾਰਜ-ਵਿਧੀ ਅਤੇ ਕਾਰਜ ਸੰਚਾਲਣ ਨਿਯਮਾਵਲੀ ਦੇ ਨਿਯਮ 240 ਅਧੀਨ, ਨਿਮਨਲਿਖਤ ਮੈਂਬਰਾਂ ਨੂੰ ਮਾਨਯੋਗ ਸਪੀਕਰ ਸਾਹਿਬ ਦੁਆਰਾ ਸਾਲ 2020-21 ਲਈ ਅਧੀਨ ਵਿਧਾਨ ਕਮੇਟੀ ਵਿੱਚ ਕੰਮ ਕਰਨ ਲਈ ਮਿਤੀ 18.05.2020 ਨੂੰ ਨਾਮਜ਼ਦ ਕੀਤਾ ਗਿਆ ਹੈ:-
1. ਸ. ਤਰਸੇਮ ਸਿੰਘ ਡੀ.ਸੀ. ਸਭਾਪਤੀ 2. ਸ਼਼੍ਰੀ ਅਰੁਨ ਨਾਰੰਗ ਮੈਂਬਰ 3. ਸ. ਬਲਦੇਵ ਸਿੰਘ ਖਹਿਰਾ @ 4. ਸ. ਬਲਵਿੰਦਰ ਸਿੰਘ @ 5. ਸ. ਬਰਿੰਦਰਮੀਤ ਸਿੰਘ ਪਾਹੜਾ @ 6. ਸ਼੍ਰੀ ਦਰਸ਼ਨ ਲਾਲ @ 7. ਸ਼੍ਰੀਮਤੀ ਇੰਦੂ ਬਾਲਾ @ 8. ਸ਼਼੍ਰੀ ਜੋਗਿੰਦਰ ਪਾਲ @ 9. ਸ. ਜਗਦੇਵ ਸਿੰਘ @ 10. ਸ. ਕੰਵਰਜੀਤ ਸਿੰਘ @ 11. ਸ. ਕੁਲਤਾਰ ਸਿੰਘ ਸੰਧਵਾਂ @ 12. ਸ. ਰਮਨਜੀਤ ਸਿੰਘ ਸਿੱਕੀ @ 13. ਐਡਵੋਕੇਟ ਜਨਰਲ,ਪੰਜਾਬ @
ਨਿਯਮ 207 ਨਾਲ ਪੜ੍ਹੇ ਜਾਂਦੇ ਨਿਯਮ 184(1) ਅਧੀਨ, ਸਪੀਕਰ ਸਾਹਿਬ ਦੁਆਰਾ ਸ.ਤਰਸੇਮ ਸਿੰਘ ਡੀ.ਸੀ., ਐਮ.ਐਲ.ਏ. ਨੂੰ ਕਮੇਟੀ ਦੇ ਸਭਾਪਤੀ ਵਜੋਂ ਨਿਯੁਕਤ ਕੀਤਾ ਗਿਆ ਹੈ।
ਚੰਡੀਗੜ੍ਹ:
502 PUNJAB GOVT. GAZ. (EXTRA), MAY 18, 2020 (VYSK 28, 1942 SAKA) PUNJAB VIDHAN SABHA SECRETARIAT NOTIFICATIONThe 18th May, 2020
No. 1-SLC/2020-21/23.–Under Rule 240 of the Rules of Procedure and Conduct of Business in the Punjab Vidhan Sabha (Punjab Legislative Assembly), the Hon'ble Speaker has been pleased to nominate the following Members on 18.05.2020 to serve on the Committee on Subordinate Legislation for the year 2020-21:-
1. S. Tarsem Singh D.C. Chairman 2. Sh. Arun Narang Member 3. S. Baldev Singh Khaira " 4. S.Balwinder Singh " 5. S. Barindermeet Singh Pahra " 6. Sh. Darshan Lal " 7. Smt. Indu Bala " 8. Sh. Joginder Pal " 9. S. Jagdev Singh " 10. S. Kanwarjit Singh " 11. S. Kultar Singh Sandhwan " 12. S. Ramanjeet Singh Sikki " 13. Advocate General, Punjab "
Under Rule 184(1) read with Rule 207 of the Rules ibid, the Hon'ble Speaker has appointed S.Tarsem Singh D.C., MLA as Chairman of the Committee.
SHASHI LAKHANPAL MISHRA,
CHANDIGARH:
The 18th May, 2020.
SECRETARY.