Servants of Knowledge
Punjab Gazette · Government of Punjab

Nomination of Members to serve on the Committee on Local Bodies & Panchayati Raj Institutions for th

Published 18 May 2020

Department
Vidhan Sabha
Type
Extra Ordinary
Notification no.
1-CLB/2020-21/24
Gazetteid
CHD/0092/2018-2020
Identifier
in.gazette.punjabdsa.2020-05-18.17945
Languages
English, Punjabi

click here for IIIF manifest

Regd. No. NW/CH-22 503 Regd. No. CHD/0092/2018-2020
PUNJAB GOVT. GAZ. (EXTRA), MAY 18, 2020 (VYSK 28, 1942 SAKA)

EXTRAORDINARY

Published by Authority

CHANDIGARH, MONDAY, MAY 18, 2020 (VAISAKHA 28, 1942 SAKA)

ਪੰਜਾਬ ਵਿਧਾਨ ਸਭਾ ਸੱਕਤਰੇਤ

ਅਧਿਸੂਚਨਾ

ਮਿਤੀ 18 ਮਈ, 2020

ਨੰ:1-ਸੀ.ਐਲ.ਬੀ./2020-21/24.-ਪੰਜਾਬ ਵਿਧਾਨ ਸਭਾ ਦੀ ਕਾਰਜਵਿਧੀ ਅਤੇ ਕਾਰਜ ਸੰਚਾਲਣ ਨਿਯਮਾਵਲੀ ਦੇ ਨਿਯਮ 251-ਘ (2) ਅਧੀਨ ਮਾਨਯੋਗ ਸਪੀਕਰ, ਪੰਜਾਬ ਵਿਧਾਨ ਸਭਾ ਨੇ 18 ਮਈ,2020 ਨੂੰ ਹੇਠ ਲਿਖੇ ਮੈਂਬਰਾਂ ਨੂੰ ਸਾਲ 2020-21 ਲਈ ਸਥਾਨਕ ਸੰਸਥਾਵਾਂ ਅਤੇ ਪੰਚਾਇਤੀ ਰਾਜ ਇਕਾਈਆਂ ਸਬੰਧੀ ਕਮੇਟੀ ਵਾਸਤੇ ਨਾਮਜ਼ਦ ਕਰਨ ਦੀ ਕ੍ਰਿਪਾਲਤਾ ਕੀਤੀ ਹੈ :-

1. ਸਰਦਾਰ ਹਰਪ੍ਰਤਾਪ ਸਿੰਘ ਅਜਨਾਲਾ

2. ਸ਼੍ਰੀ ਅਮਿਤ ਵਿੱਜ

3. ਸ਼੍ਰੀਮਤੀ ਇੰਦੂ ਬਾਲਾ

4. ਸ਼੍ਰੀ ਮਦਨ ਲਾਲ ਜਲਾਲਪੁਰ

5. ਸਰਦਾਰ ਮਨਪ੍ਰੀਤ ਸਿੰਘ ਇਆਲੀ

6. ਸਰਦਾਰ ਨਾਜ਼ਰ ਸਿੰਘ ਮਾਨਸ਼ਾਹੀਆ

7. ਸਰਦਾਰ ਪਰਮਿੰਦਰ ਸਿੰਘ ਢੀਂਡਸਾ

8. ਸ਼੍ਰੀ ਪ੍ਰੀਤਮ ਸਿੰਘ ਕੋਟਭਾਈ

9. ਡਾਕਟਰ ਰਾਜ ਕੁਮਾਰ

10. ਸ਼੍ਰੀਮਤੀ ਰੁਪਿੰਦਰ ਕੌਰ ਰੂਬੀ

11. ਸਰਦਾਰ ਸੰਗਤ ਸਿੰਘ ਗਿਲਜੀਆਂ

12. ਸਰਦਾਰ ਸੁਖਜੀਤ ਸਿੰਘ

13. ਸਰਦਾਰ ਸੁਰਜੀਤ ਸਿੰਘ ਧੀਮਾਨ

ਪੰਜਾਬ ਵਿਧਾਨ ਸਭਾ ਦੀ ਕਾਰਜ ਵਿਧੀ ਅਤੇ ਕਾਰਜ ਸੰਚਾਲਣ ਨਿਯਮਾਵਲੀ ਦੇ ਨਿਯਮ 207 ਨਾਲ ਪੜੇ੍ਹ ਜਾਂਦੇ ਨਿਯਮ 184(1) ਅਧੀਨ ਮਾਨਯੋਗ ਸਪੀਕਰ ਸਾਹਿਬ ਨੇ ਸਰਦਾਰ ਹਰਪ੍ਰਤਾਪ ਸਿੰਘ ਅਜਨਾਲਾ ਨੂੰ ਕਮੇਟੀ ਦਾ ਸਭਾਪਤੀ ਨਿਯੁਕਤ ਕੀਤਾ ਹੈ।

ਚੰਡੀਗੜ੍ਹ: ਸ਼ਸ਼ੀ ਲਖਨਪਾਲ ਮਿਸ਼ਰਾ ਮਿਤੀ 18 ਮਈ, 2020 ਸਕੱਤਰ। ( 503 ) 504 PUNJAB GOVT. GAZ. (EXTRA), MAY 18, 2020 (VYSK 28, 1942 SAKA) PUNJAB VIDHAN SABHA SECRETARIAT NOTIFICATION

The 18th May, 2020

No.1-CLB/2020-21/24.–Under Rule 251-I(2) of the Rules of Procedure and Conduct of Business in the Punjab Vidhan Sabha (Punjab Legislative Assembly), Hon'ble Speaker has been pleased to nominate on 18th May, 2020 the following Members to serve on the Committee on Local Bodies & Panchayati Raj Institutions for the year 2020-21.

1. Sardar Harpartap Singh Ajnala

2. Shri Amit Vij

3. Smt. Indu Bala

4. Shri Madan Lal Jalalpur

5. Sardar Manpreet Singh Ayali

6. Sardar Nazar Singh Manshahia

7. Sardar Parminder Singh Dhindsa

8. Sardar Pritam Singh Kotbhai

9. Dr. Raj Kumar

10. Smt. Rupinder Kaur Ruby

11. Sardar Sangat Singh Gilzian

12. Sardar Sukhjit Singh

13. Sardar Surjit Singh Dhiman

Under Rules 184(1) read with Rule 207 of the Rules of Procedure and Conduct of Business in the Punjab Vidhan Sabha (Punjab Legislative Assembly), Hon'ble Speaker has appointed Sardar Harpartap Singh Ajnala as Chairman of the Committee.

SHASHI LAKHANPAL MISHRA,

CHANDIGARH:

The 18th May, 2020.

SECRETARY.

2020/5-2020/Pb. Govt. Press, S.A.S. Nagar

Cite this issue. Punjab Gazette, Government of Punjab, 18 May 2020. Indian Gazettes, https://egazette.servantsofknowledge.in/details/in.gazette.punjabdsa.2020-05-18.17945/. Archive identifier in.gazette.punjabdsa.2020-05-18.17945.