Servants of Knowledge
Punjab Gazette · Government of Punjab

Nomination of the Members to serve on the Committee on Welfare of Scheduled Castes , Scheduled Tribe

Published 18 May 2020

Department
Vidhan Sabha
Type
Extra Ordinary
Notification no.
1-WCB-2020-21/25
Gazetteid
CHD/0092/2018-2020
Identifier
in.gazette.punjabdsa.2020-05-18.17946
Languages
English, Punjabi

click here for IIIF manifest

Regd. No. NW/CH-22 505 Regd. No. CHD/0092/2018-2020
PUNJAB GOVT. GAZ. (EXTRA), MAY 18, 2020 (VYSK 28, 1942 SAKA)

EXTRAORDINARY

Published by Authority

CHANDIGARH, MONDAY, MAY 18, 2020 (VAISAKHA 28, 1942 SAKA)

ਪੰਜਾਬ ਵਿਧਾਨ ਸਭਾ ਸੱਕਤਰੇਤ

ਅਧਿਸੂਚਨਾ

ਮਿਤੀ 18 ਮਈ, 2020

ਨੰ: 1-ਭ.ਕ.ਸ.2020-21/25.-ਪੰਜਾਬ ਵਿਧਾਨ ਸਭਾ ਦੁਆਰਾ ਮਿਤੀ 4 ਮਾਰਚ, 2020 ਨੂੰ ਹੋਈ ਆਪਣੀ ਬੈਠਕ ਵਿੱਚ ਪਾਸ ਕੀਤੇ ਪ੍ਰਸਤਾਵ, ਜਿਸ ਰਾਹੀਂ ਮਾਨਯੋਗ ਸਪੀਕਰ, ਪੰਜਾਬ ਵਿਧਾਨ ਸਭਾ ਨੂੰ ਸਾਲ 2020-21 ਲਈ ਅਨੁਸੂਚਿਤ ਜਾਤੀਆਂ, ਅਨੁਸੂਚਿਤ ਕਬੀਲਿਆਂ ਅਤੇ ਪੱਛੜੀਆਂ ਸ਼੍ਰੇਣੀਆਂ ਦੀ ਭਲਾਈ ਲਈ ਕਮੇਟੀ ਵਿੱਚ ਕੰਮ ਕਰਨ ਲਈ ਮੈਂਬਰਾਂ ਨੂੰ ਨਾਮਜ਼ਦ ਕਰਨ ਦਾ ਅਧਿਕਾਰ ਦਿੱਤਾ ਗਿਆ ਸੀ, ਦੀ ਪੈਰਵੀ ਵਿੱਚ ਉਨ੍ਹਾਂ ਨੇ 18 ਮਈ, 2020 ਨੂੰ ਹੇਠ ਲਿਖੇ ਮੈਂਬਰਾਂ ਨੂੰ ਉਕਤ ਕਮੇਟੀ ਲਈ ਨਾਮਜ਼ਦ ਕਰਨ ਦੀ ਕ੍ਰਿਪਾਲਤਾ ਕੀਤੀ ਹੈ :-

1. ਸ਼੍ਰੀ ਨੱਥੂ ਰਾਮ

2. ਸ ਼ਬਲਵਿੰਦਰ ਸਿੰਘ

3. ਸ. ਬਲਵਿੰਦਰ ਸਿੰਘ ਧਾਲੀਵਾਲ

4. ਸ. ਗੁਰਪ੍ਰੀਤ ਸਿੰਘ

5. ਸ਼੍ਰੀ ਜੋਗਿੰਦਰ ਪਾਲ

6. ਸ. ਲਖਵੀਰ ਸਿੰਘ ਲੱਖਾ

7. ਸ. ਮਨਜੀਤ ਸਿੰਘ

8. ਸ਼੍ਰੀ. ਪਵਨ ਕੁਮਾਰ ਟੀਨੂ

9. ਡਾ. ਰਾਜ ਕੁਮਾਰ ਚੱਬੇਵਾਲ

10. ਸ਼੍ਰੀਮਤੀ ਰੁਪਿੰਦਰ ਕੌਰ ਰੂਬੀ

11 ਸ਼੍ਰੀ ਸੁਖਵਿੰਦਰ ਕੁਮਾਰ

12. ਸ਼੍ਰੀਮਤੀ ਸਤਕਾਰ ਕੌਰ

13. ਸ. ਸੁਰਜੀਤ ਸਿੰਘ ਧੀਮਾਨ

ਪੰਜਾਬ ਵਿਧਾਨ ਸਭਾ ਦੀ ਕਾਰਜ ਵਿਧੀ ਅਤੇ ਕਾਰਜ ਸੰਚਾਲਣ ਨਿਯਮਾਂਵਲੀ ਦੇ ਨਿਯਮ 207 ਨਾਲ ਪੜ੍ਹੇ ਜਾਂਦੇ ਨਿਯਮ 184 (1) ਅਧੀਨ ਮਾਨਯੋਗ ਸਪੀਕਰ ਸਾਹਿਬ ਨੇ ਸ਼੍ਰੀ ਨੱਥੂ ਰਾਮ, ਐਮ. ਐਲ. ਏ. ਨੂੰ ਕਮੇਟੀ ਦਾ ਸਭਾਪਤੀ ਨਿਯੁਕਤ ਕੀਤਾ।

ਚੰਡੀਗੜ੍ਹ: ਸ਼ਸ਼ੀ ਲਖਨਪਾਲ ਮਿਸ਼ਰਾ, ਮਿਤੀ 18 ਮਈ, 2020 ਸਕੱਤਰ। ( 505 ) 506 PUNJAB GOVT. GAZ. (EXTRA), MAY 18, 2020 (VYSK 28, 1942 SAKA) PUNJAB VIDHAN SABHA SECRETARIAT NOTIFICATION

The 18th May, 2020

No.1-WCB-2020-21/25.–In pursuance of the Motion passed by the Punjab Vidhan Sabha at its sitting held on 4th March, 2020 authorizing the Hon'ble Speaker, Punjab Vidhan Sabha to nominate the Members to serve on the Committee on Welfare of Scheduled Castes , Scheduled Tribes and Backward Classes for the year 2020-21, he has been pleased to nominate on 18th May, 2020, the following Members to serve on the said Committee :-

1. Shri Nathu Ram

2. S. Balwinder Singh

3. S. Balwinder Singh Dhaliwal

4. S. Gurpreet Singh

5 Sh. Joginder Pal

6. S. Lakhavir Singh Lakha

7. S. Manjit Singh

8. Sh. Pawan Kumar Tinu

9. Dr. Raj kumar Chabbewal

10. Smt. Rupinder Kaur Rubi

11. Sh. Sukhwinder Kumar

12. Smt. Satkar Kaur

13. S. Surjit Singh Dhiman

Under rule 184 ( 1 ) read with rule 207 of the Rules of Procedure and conduct of Business in the Punjab Vidhan Sabha ( Punjab Legislative Assembly) Hon'ble Speaker has appointed Shri Nathu Ram, M.L.A. as Chairman of the Committee.

SHASHI LAKHANPAL MISHRA,

CHANDIGARH:

The 18th May, 2020.

SECRETARY.

2020/5-2020/Pb. Govt. Press, S.A.S. Nagar

Cite this issue. Punjab Gazette, Government of Punjab, 18 May 2020. Indian Gazettes, https://egazette.servantsofknowledge.in/details/in.gazette.punjabdsa.2020-05-18.17946/. Archive identifier in.gazette.punjabdsa.2020-05-18.17946.