Servants of Knowledge
Punjab Gazette · Government of Punjab

Nomination of Members to serve on the Library Committee on 18th May, 2020 for the year 2020-21

Published 18 May 2020

Department
Vidhan Sabha
Type
Extra Ordinary
Notification no.
6.Lib.Com./2020-21/27
Gazetteid
CHD/0092/2018-2020
Identifier
in.gazette.punjabdsa.2020-05-18.17947
Languages
English, Punjabi

click here for IIIF manifest

Regd. No. NW/CH-22 509 Regd. No. CHD/0092/2018-2020
PUNJAB GOVT. GAZ. (EXTRA), MAY 18, 2020 (VYSK 28, 1942 SAKA)

EXTRAORDINARY

Published by Authority

CHANDIGARH, MONDAY, MAY 18, 2020 (VAISAKHA 28, 1942 SAKA)

ਪੰਜਾਬ ਵਿਧਾਨ ਸਭਾ ਸੱਕਤਰੇਤ

ਅਧਿਸੂਚਨਾ

ਮਿਤੀ 18 ਮਈ, 2020

ਨੰ: 6.ਲਾਇਬ.ਕਮ./2020-21/27.-ਮਾਨਯੋਗ ਸਪੀਕਰ ਸਾਹਿਬ ਨੇ ਪੰਜਾਬ ਵਿਧਾਨ ਸਭਾ ਦੀ ਕਾਰਜਵਿਧੀ ਅਤੇ ਕਾਰਜ ਸੰਚਾਲਣ ਦੇ ਨਿਯਮਾਂਵਲੀ ਦੇ ਨਿਯਮ 248 ਅਧੀਨ ਮਿਤੀ 18 ਮਈ, 2020 ਨੂੰ ਪ੍ਰਸੰਨਤਾਪੂਰਵਕ ਹੇਠ ਲਿਖੇ ਮੈਂਬਰਾਂ ਨੂੰ ਸਾਲ 2020-21 ਲਈ ਲਾਇਬੇ੍ਰਰੀ ਕਮੇਟੀ ਵਿੱਚ ਕੰਮ ਕਰਨ ਲਈ ਨਾਮਜ਼ਦ ਕੀਤਾ ਹੈ:-

1.   ਸ਼੍ਰੀ ਸੁਰਿੰਦਰ ਕੁਮਾਰ ਡਾਵਰ                    ਸਭਾਪਤੀ
2.   ਸ. ਅਵਤਾਰ ਸਿੰਘ ਜੂਨੀਅਰ                        ਮੈਂਬਰ
3.   ਸ. ਹਰਜੋਤ ਕਮਲ ਸਿੰਘ                           @
4.   ਸ. ਹਰਮਿੰਦਰ ਸਿੰਘ ਗਿੱਲ                        @
5.   ਸ. ਜਗਦੇਵ ਸਿੰਘ                               @
6.   ਸ. ਜਗਤਾਰ ਸਿੰਘ ਜੱਗਾ ਹਿੱਸੋਵਾਲ                 @
7.   ਸ. ਲਖਬੀਰ ਸਿੰਘ ਲੋਧੀਨੰਗਲ                      @
8.   ਸ. ਸਿਮਰਜੀਤ ਸਿੰਘ ਬੈਂਸ                        @
9.   ਸ. ਸੁਖਜੀਤ ਸਿੰਘ                              @

ਉਕਤ ਨਿਯਮਾਂਵਲੀ ਦੇ ਨਿਯਮ 207 ਨਾਲ ਪੜ੍ਹੇ ਜਾਂਦੇ ਨਿਯਮ 184(1) ਅਧੀਨ ਸ਼੍ਰੀ ਸੁਰਿੰਦਰ ਕੁਮਾਰ ਡਾਵਰ, ਐਮ.ਐਲ.ਏ. ਨੂੰ ਮਾਨਯੋਗ ਸਪੀਕਰ ਸਾਹਿਬ ਦੁਆਰਾ ਕਮੇਟੀ ਦਾ ਸਭਾਪਤੀ ਨਿਯੁਕਤ ਕੀਤਾ ਗਿਆ ਹੈ।

ਚੰਡੀਗੜ੍ਹ:

ਸ਼ਸ਼ੀ ਲਖਨਪਾਲ ਮਿਸ਼ਰਾ,

ਮਿਤੀ 18 ਮਈ, 2020

ਸਕੱਤਰ।

( 509 ) 510 PUNJAB GOVT. GAZ. (EXTRA), MAY 18, 2020 (VYSK 28, 1942 SAKA) PUNJAB VIDHAN SABHA SECRETARIAT

NOTIFICATION

The 18th May, 2020

No.6.Lib.Com./2020-21/27.– Hon'ble Speaker has been pleased to nominate the following Members to serve on the Library Committee on 18th May, 2020 for the year 2020-21, under Rule 248 of the Rules of Procedure and Conduct of Business in the Punjab Vidhan Sabha (Punjab Legislative Assembly).

1.      Shri Surinder Kumar Dawar                     Chairman
2.      S. Avtar Singh Junior                         Member
3.      S. Harjot Kamal Singh                           "
4.      S. Harminder Singh Gill                         "
5.      S. Jagdev Singh                                 "
6.      S. Jagtar Singh Jagga Hissowal                  "
7.      S. Lakhbir Singh Lodhi Nangal                   "
8.      S. Simarjeet Singh Bains                        "
9.      S. Sukhjit Singh                                "

Under Rule 184(1) read with Rule 207 of the Rules 'ibid' Hon'ble Speaker has appointed Sh. Surinder Kumar Dawar, MLA, as Chairman of the Committee.

SHASHI LAKHANPAL MISHRA,

CHANDIGARH:

The 18th May, 2020.

SECRETARY.

2020/5-2020/Pb. Govt. Press, S.A.S. Nagar

Cite this issue. Punjab Gazette, Government of Punjab, 18 May 2020. Indian Gazettes, https://egazette.servantsofknowledge.in/details/in.gazette.punjabdsa.2020-05-18.17947/. Archive identifier in.gazette.punjabdsa.2020-05-18.17947.