Servants of Knowledge
Punjab Gazette · Government of Punjab

Nomination of Members to serve on the Committee on Estimates for the year 2020-21

Published 18 May 2020

Department
Vidhan Sabha
Type
Extra Ordinary
Notification no.
1-E.C.-2020-21/26.
Gazetteid
CHD/0092/2018-2020
Identifier
in.gazette.punjabdsa.2020-05-18.17948
Languages
English, Punjabi

click here for IIIF manifest

Regd. No. NW/CH-22 507 Regd. No. CHD/0092/2018-2020
PUNJAB GOVT. GAZ. (EXTRA), MAY 18, 2020 (VYSK 28, 1942 SAKA)

EXTRAORDINARY

Published by Authority

CHANDIGARH, MONDAY, MAY 18, 2020 (VAISAKHA 28, 1942 SAKA)

ਪੰਜਾਬ ਵਿਧਾਨ ਸਭਾ ਸੱਕਤਰੇਤ

ਅਧਿਸੂਚਨਾ

ਮਿਤੀ 18 ਮਈ, 2020

ਨੰ:1-ਈ.ਸੀ.2020-21/26.-ਪੰਜਾਬ ਵਿਧਾਨ ਸਭਾ ਦੁਆਰਾ ਮਿਤੀ 04 ਮਾਰਚ, 2020 ਨੂੰ ਹੋਈ ਆਪਣੀ ਬੈਠਕ ਵਿੱਚ ਪਾਸ ਕੀਤੇ ਗਏ ਪ੍ਰਸਤਾਵ ਦੀ ਪੈਰਵੀ ਵਿੱਚ, ਜਿਸ ਵਿੱਚ ਮਾਨਯੋਗ ਸਪੀਕਰ, ਪੰਜਾਬ ਵਿਧਾਨ ਸਭਾ ਨੂੰ ਸਾਲ 2020-21 ਲਈ ਅਨੁਮਾਨ ਕਮੇਟੀ ਵਿੱਚ ਕੰਮ ਕਰਨ ਲਈ ਮੈਬਰਾਂ ਨੂੰ ਨਾਮਜ਼ਦ ਕਰਨ ਦਾ ਅਧਿਕਾਰ ਦਿੱਤਾ ਗਿਆ ਸੀ, ਉਨ੍ਹਾਂ ਨੇ ਮਿਤੀ 18 ਮਈ, 2020 ਨੂੰ ਹੇਠ ਲਿਖੇ ਮੈਂਬਰਾਂ ਨੂੰ ਉਕਤ ਕਮੇਟੀ ਲਈ ਨਾਮਜ਼ਦ ਕਰਨ ਦੀ ਕ੍ਰਿਪਾਲਤਾ ਕੀਤੀ ਹੈ :-

1. ਸਰਦਾਰ ਹਰਦਿਆਲ ਸਿੰਘ ਕੰਬੋਜ਼

2. ਸਰਦਾਰ ਅਮਰਿੰਦਰ ਸਿੰਘ ਰਾਜਾ ਵੜਿੰਗ

3. ਸਰਦਾਰ ਅੰਗਦ ਸਿੰਘ

4. ਸਰਦਾਰ ਦਰਸ਼ਨ ਸਿੰਘ ਬਰਾੜ

5. ਸਰਦਾਰ ਕੰਵਰ ਸੰਧੂ

6. ਸ਼੍ਰੀ ਮਦਨ ਲਾਲ ਜਲਾਲਪੁਰ

7. ਸਰਦਾਰ ਨਵਤੇਜ ਸਿੰਘ ਚੀਮਾ

8. ਸਰਦਾਰ ਨਿਰਮਲ ਸਿੰਘ

9. ਸਰਦਾਰ ਪ੍ਰਕਾਸ਼ ਸਿੰਘ ਬਾਦਲ

10. ਸ਼੍ਰੀ ਪਵਨ ਕੁਮਾਰ ਟੀਨੂ

11. ਸਰਦਾਰ ਸੰਤੋਖ ਸਿੰਘ

12. ਸਰਦਾਰ ਸੁਖਪਾਲ ਸਿੰਘ ਭੁੱਲਰ

13. ਸਰਦਾਰ ਸੁਖਪਾਲ ਸਿੰਘ ਖਹਿਰਾ

ਪੰਜਾਬ ਵਿਧਾਨ ਸਭਾ ਦੀ ਕਾਰਜ ਵਿਧੀ ਅਤੇ ਕਾਰਜ ਸੰਚਾਲਣ ਨਿਯਮਾਂਵਲੀ ਦੇ ਨਿਯਮ 207 ਨਾਲ ਪੜ੍ਹੇ ਜਾਂਦੇ ਨਿਯਮ 184(1) ਅਧੀਨ ਮਾਨਯੋਗ ਸਪੀਕਰ ਸਾਹਿਬ ਨੇ ਸਰਦਾਰ ਹਰਦਿਆਲ ਸਿੰਘ ਕੰਬੋਜ਼ ਐਮ.ਐਲ.ਏ. ਨੂੰ ਕਮੇਟੀ ਦਾ ਸਭਾਪਤੀ ਨਿਯੁਕਤ ਕੀਤਾ ਹੈ।

ਚੰਡੀਗੜ੍ਹ:

ਸ਼ਸ਼ੀ ਲਖਨਪਾਲ ਮਿਸ਼ਰਾ,

ਮਿਤੀ 18 ਮਈ, 2020

ਸਕੱਤਰ।

( 507 ) 508 PUNJAB GOVT. GAZ. (EXTRA), MAY 18, 2020 (VYSK 28, 1942 SAKA) PUNJAB VIDHAN SABHA SECRETARIAT

NOTIFICATION

The 18th May, 2020

No.1-E.C.-2020-21/26.–In pursuance of the Motion Passed by the Punjab Vidhan Sabha at its sitting held on 4th March, 2020 authorizing the Hon'ble Speaker, Punjab Vidhan Sabha to Nominate the Members to serve on the Committee on Estimates for the year 2020-21, he has been pleased to nominate on 18th May, 2020, the following Members to serve on the said Committee for the aforesaid period :-

1. Sardar Hardial Singh Kamboj

2. Sardar Amrinder Singh Raja Warring

3. Sardar Angad Singh

4. Sardar Darshan Singh Brar

5. Sardar Kanwar Sandhu

6. Shri Madan Lal Jalalpur

7. Sardar Navtej Singh Chemma

8. Sardar Nirmal Singh

9. Sardar Parkash Singh Badal

10. Shri Pawan Kumar Tinu

11. Sardar Santokh Singh

12. Sardar Sukhpal Singh Bhullar

13. Sardar Sukhpal Singh Khaira

Under Rule 184(1) read with Rule 207 of the Rules of Procedure and Conduct of Business in the Punjab Vidhan Sabha (Punjab Legislative Assembly), Hon'ble Speaker has appointed Sardar Hardial Singh Kamboj, M.L.A. as Chairman of the Committee.

SHASHI LAKHANPAL MISHRA,

CHANDIGARH:

The 18th May, 2020.

SECRETARY.

2020/5-2020/Pb. Govt. Press, S.A.S. Nagar

Cite this issue. Punjab Gazette, Government of Punjab, 18 May 2020. Indian Gazettes, https://egazette.servantsofknowledge.in/details/in.gazette.punjabdsa.2020-05-18.17948/. Archive identifier in.gazette.punjabdsa.2020-05-18.17948.