| Regd. No. NW/CH-22 | 511 Regd. No. CHD/0092/2018-2020 | |
| PUNJAB GOVT. GAZ. (EXTRA), MAY 18, 2020 (VYSK 28, 1942 SAKA) | ||
EXTRAORDINARY
Published by Authority
CHANDIGARH, MONDAY, MAY 18, 2020 (VAISAKHA 28, 1942 SAKA)
ਪੰਜਾਬ ਵਿਧਾਨ ਸਭਾ ਸੱਕਤਰੇਤ
ਅਧਿਸੂਚਨਾ
ਮਿਤੀ 18 ਮਈ, 2020
ਨੰ: 1-ਜੀ.ਏ.ਸੀ./2020-21/28.-ਮਾਨਯੋਗ ਸਪੀਕਰ ਪੰਜਾਬ ਵਿਧਾਨ ਸਭਾ ਨੇ ਪੰਜਾਬ ਵਿਧਾਨ ਸਭਾ ਦੀ ਕਾਰਜ ਵਿਧੀ ਅਤੇ ਕਾਰਜ ਸੰਚਾਲਣ ਨਿਯਮਾਂਵਲੀ ਦੇ ਨਿਯਮ 238 ਅਧੀਨ ਮਿਤੀ 18 ਮਈ, 2020 ਨੂੰ ਪ੍ਰਸੰਨਤਾਪੂਰਵਕ ਹੇਠ ਲਿਖੇ ਮੈਂਬਰਾਂ ਨੂੰ ਸਾਲ 2020-21 ਲਈ ਸਰਕਾਰੀ ਆਸ਼ਵਾਸਨਾਂ ਸਬੰਧੀ ਕਮੇਟੀ ਵਿਚ ਕੰਮ ਕਰਨ ਲਈ ਨਾਮਜ਼ਦ ਕੀਤਾ ਹੈ:-
1 ਸਰਦਾਰ ਇੰਦਰਬੀਰ ਸਿੰਘ ਬੁਲਾਰੀਆ
2 ਸ਼੍ਰੀ ਅਰੁਨ ਡੋਗਰਾ
3 ਸ਼੍ਰੀ ਬਲਦੇਵ ਸਿੰਘ
4 ਪ੍ਰੋਫੈਸਰ ਬਲਜਿੰਦਰ ਕੌਰ
5 ਸਰਦਾਰ ਬਲਵਿੰਦਰ ਸਿੰਘ ਬੈਂਸ
6 ਸਰਦਾਰ ਦਲਵੀਰ ਸਿੰਘ ਗੋਲਡੀ
7 ਸਰਦਾਰ ਹਰਿੰਦਰਪਾਲ ਸਿੰਘ ਚੰਦੂਮਾਜਰਾ
8 ਸਰਦਾਰ ਹਰਮਿੰਦਰ ਸਿੰਘ ਗਿੱਲ
9 ਸਰਦਾਰ ਕੰਵਰਜੀਤ ਸਿੰਘ
10 ਸ਼੍ਰੀ ਰਜਿੰਦਰ ਬੇਰੀ
11 ਸ਼੍ਰੀ ਸੰਜੀਵ ਤਲਵਾੜ
12 ਸਰਦਾਰ ਸੁਖਵਿੰਦਰ ਸਿੰਘ ਡੈਨੀ ਬੰਡਾਲਾ
13 ਚੌਧਰੀ ਸੁਰਿੰਦਰ ਸਿੰਘ
ਉਕਤ ਨਿਯਮਾਂਵਲੀ ਦੇ ਨਿਯਮ 207 ਨਾਲ ਪੜ੍ਹੇ ਜਾਂਦੇ ਨਿਯਮ 184(1) ਅਧੀਨ, ਸਪੀਕਰ ਸਾਹਿਬ ਨੇ ਸਰਦਾਰ ਇੰਦਰਬੀਰ ਸਿੰਘ ਬੁਲਾਰੀਆ, ਐਮ.ਐਲ.ਏ. ਨੂੰ ਇਸ ਕਮੇਟੀ ਦਾ ਸਭਾਪਤੀ ਨਿਯੁਕਤ ਕੀਤਾ ਹੈ।
ਚੰਡੀਗੜ੍ਹ:
ਸ਼ਸ਼ੀ ਲਖਨਪਾਲ ਮਿਸ਼ਰਾ,
ਮਿਤੀ 18 ਮਈ, 2020
ਸਕੱਤਰ।
512 PUNJAB GOVT. GAZ. (EXTRA), MAY 18, 2020 (VYSK 28, 1942 SAKA) PUNJAB VIDHAN SABHA SECRETARIATNOTIFICATION
The 18th May, 2020
No.1-GAC-2020-21/28.–Hon'ble Speaker has been pleased to nominate the following Members to serve on the Committee on Government Assurances on 18th May, 2020 for the year 2020-21, under Rule 238 of the Rules of Procedure and Conduct of Business in Punjab Vidhan Sabha (Punjab Legislative Assembly):-
1. Sardar Inderbir Singh Bolaria
2. Shri Arun Dogra
3. Shri Baldev Singh
4. Prof. Baljinder Kaur
5. Sardar Balwinder Singh Bains
6. Sardar Dalvir Singh Goldy
7. Sardar Harinder Pal Singh Chandumajra
8. Sardar Harminder Singh Gill
9. Sardar Kanwarjit Singh
10. Shri Rajinder Beri
11. Shri Sanjeev Talwar
12. Sardar Sukhwinder Singh Danny Bandala
13. Choudhary Surinder Singh
Under Rule 184 (1) read with Rule 207 of the Rules ibid, the Speaker has appointed Sardar Inderbir Singh Bolaria, MLA as Chairman of the Committee.
SHASHI LAKHANPAL MISHRA,
CHANDIGARH:
The 18th May, 2020.
SECRETARY.