| Regd. No. NW/CH-22 | 513 Regd. No. CHD/0092/2018-2020 | |
| PUNJAB GOVT. GAZ. (EXTRA), MAY 18, 2020 (VYSK 28, 1942 SAKA) | ||
EXTRAORDINARY
Published by Authority
CHANDIGARH, MONDAY, MAY 18, 2020 (VAISAKHA 28, 1942 SAKA)
ਪੰਜਾਬ ਵਿਧਾਨ ਸਭਾ ਸੱਕਤਰੇਤ
ਅਧਿਸੂਚਨਾ
ਮਿਤੀ 18 ਮਈ, 2020
ਨੰ:1-ਸੀ.ਪੀ.ਐਲ./2020-21/29.-ਪੰਜਾਬ ਵਿਧਾਨ ਸਭਾ ਦੀ ਕਾਰਜ-ਵਿਧੀ ਅਤੇ ਕਾਰਜ ਸੰਚਾਲਣ ਨਿਯਮਾਂਵਲੀ ਦੇ ਨਿਯਮ 251-ਸੀ (1) ਅਤੇ (2) ਅਧੀਨ ਨਿਮਨਲਿਖਤ ਮੈਂਬਰਾਂ ਨੂੰ ਮਾਨਯੋਗ ਸਪੀਕਰ ਸਾਹਿਬ ਦੁਆਰਾ ਸਾਲ 2020-21 ਲਈ ਸਦਨ ਦੀ ਮੇਜ਼ ਤੇ ਰੱਖੇ ਗਏ/ਰੱਖੇ ਜਾਣ ਵਾਲੇ ਕਾਗਜ਼-ਪੱਤਰਾਂ ਸਬੰਧੀ ਕਮੇਟੀ ਵਿਚ ਕੰਮ ਕਰਨ ਲਈ ਨਾਮਜ਼ਦ ਕੀਤਾ ਗਿਆ ਹੈ:-
1. ਸ. ਗੁਰਪ੍ਰਤਾਪ ਸਿੰਘ ਵਡਾਲਾ
2. ਸ. ਦਵਿੰਦਰ ਸਿੰਘ ਘੁਬਾਇਆ
3. ਸ਼੍ਰੀ ਧਰਮਵੀਰ ਅਗਨੀਹੋਤਰੀ
4. ਸ. ਕੁਲਤਾਰ ਸਿੰਘ ਸੰਧਵਾਂ
5. ਸ. ਕੁਲਵੰਤ ਸਿੰਘ ਪੰਡੋਰੀ
6. ਸ. ਨਿਰਮਲ ਸਿੰਘ
7. ਸ਼੍ਰੀ ਰਾਜਿੰਦਰ ਬੇਰੀ
8. ਸ਼੍ਰੀ ਸੰਜੀਵ ਤਲਵਾੜ
9. ਸ. ਸੰਤੋਖ ਸਿੰਘ
10. ਸ਼੍ਰੀ ਸੁਸ਼ੀਲ ਕੁਮਾਰ ਰਿੰਕੂ
ਉਕਤ ਨਿਯਮਾਂਵਲੀ ਦੇ ਨਿਯਮ 207 ਨਾਲ ਪੜ੍ਹੇ ਜਾਂਦੇ ਨਿਯਮ 184(1) ਅਧੀਨ ਸ. ਗੁਰਪ੍ਰਤਾਪ ਸਿੰਘ ਵਡਾਲਾ, ਐਮ.ਐਲ.ਏ. ਨੂੰ ਸਪੀਕਰ ਸਾਹਿਬ ਦੁੁਆਰਾ ਕਮੇਟੀ ਦਾ ਸਭਾਪਤੀ ਨਿਯੁਕਤ ਕੀਤਾ ਗਿਆ ਹੈ।
ਚੰਡੀਗੜ੍ਹ:
ਸ਼ਸ਼ੀ ਲਖਨਪਾਲ ਮਿਸ਼ਰਾ,
ਮਿਤੀ 18 ਮਈ, 2020
ਸਕੱਤਰ।
514 PUNJAB GOVT. GAZ. (EXTRA), MAY 18, 2020 (VYSK 28, 1942 SAKA) PUNJAB VIDHAN SABHA SECRETARIATNOTIFICATION
The 18th May, 2020
No. 1-CPL-2020-21/29.–Under Rule-251-C (1) and (2) of the Rules of Procedure and Conduct of Business in the Punjab Vidhan Sabha (Punjab Legislative Assembly), the Hon'ble Speaker has been pleased to nominate the following Members on 18.05.2020 to serve on the Committee on Papers Laid/to be Laid on the Table of the House for the year 2020-21:-
1. S. Gurpartap Singh Wadala Chairman 2. S. Davinder Singh Ghubaya Member 3. Sh. Dharamvir Agnihotri " 4. S. Kultar Singh Sandhwan " 5. S. Kulwant Singh Pandori " 6. S. Nirmal Singh " 7. Sh. Rajinder Beri " 8. Sh. Sanjeev Talwar " 9. S. Santokh Singh " 10. Sh. Sushil Kumar Rinku "
Under Rule 184(1) read with Rule 207 of the Rules ibid, the Speaker has appointed S. Gurpartap Singh Wadala, MLA as Chairman of the Committee.
SHASHI LAKHANPAL MISHRA,
CHANDIGARH:
The 18th May, 2020.
SECRETARY.