| Regd. No. NW/CH-22 | 515 Regd. No. CHD/0092/2018-2020 | |
| PUNJAB GOVT. GAZ. (EXTRA), MAY 18, 2020 (VYSK 28, 1942 SAKA) | ||
EXTRAORDINARY
Published by Authority
CHANDIGARH, MONDAY, MAY 18, 2020 (VAISAKHA 28, 1942 SAKA)
ਪੰਜਾਬ ਵਿਧਾਨ ਸਭਾ ਸੱਕਤਰੇਤ
ਅਧਿਸੂਚਨਾ
ਮਿਤੀ 18 ਮਈ, 2020
ਨੰ:1-ਸੀ.U.ਪੀ./2020-21/30.-ਪੰਜਾਬ ਵਿਧਾਨ ਸਭਾ ਦੀ ਕਾਰਜ-ਵਿਧੀ ਅਤੇ ਕਾਰਜ ਸੰਚਾਲਣ ਨਿਯਮਾਂਵਲੀ ਦੇ ਨਿਯਮ 250 ਅਧੀਨ ਮਾਨਯੋਗ ਸਪੀਕਰ ਸਾਹਿਬ ਦੁਆਰਾ ਮਿਤੀ 18 ਮਈ, 2020 ਨੂੰ ਨਿਮਨਲਿਖਤ ਮੈਂਬਰਾਂ ਨੂੰ ਸਾਲ 2020-21 ਲਈ ਪਟੀਸ਼ਨ ਕਮੇਟੀ ਵਿੱਚ ਕੰਮ ਕਰਨ ਲਈ ਨਾਮਜ਼ਦ ਕੀਤਾ ਗਿਆ ਹੈ:-
1. ਸ. ਗੁਰਕੀਰਤ ਸਿੰਘ ਕੋਟਲੀ
2. ਸ. ਅਮਰਜੀਤ ਸਿੰਘ ਸੰਦੋਆ
3. ਸ. ਅਵਤਾਰ ਸਿੰਘ ਜੂਨੀਅਰ
4. ਸ. ਦਵਿੰਦਰ ਸਿੰਘ ਘੁਬਾਇਆ
5. ਸ. ਦਿਲਰਾਜ ਸਿੰਘ
6. ਸ਼੍ਰੀ ਦਿਨੇਸ਼ ਸਿੰਘ
7. ਸ. ਗੁਰਪ੍ਰੀਤ ਸਿੰਘ
8. ਸ. ਜੈ ਕ੍ਰਿਸ਼ਨ ਸਿੰਘ
9. ਸ. ਕੁਲਵੀਰ ਸਿੰਘ ਜੀਰਾ
10. ਸ. ਲਖਵੀਰ ਸਿੰਘ ਲੱਖਾ
11. ਸ. ਮਨਪ੍ਰੀਤ ਸਿੰਘ ਇਆਲੀ
12. ਸ. ਨਵਤੇਜ ਸਿੰਘ ਚੀਮਾ
13. ਸ. ਸੁਖਪਾਲ ਸਿੰਘ ਭੁੱਲਰ
ਉਕਤ ਨਿਯਮ 207 ਨਾਲ ਪੜ੍ਹੇ ਜਾਂਦੇ ਨਿਯਮ 184(1) ਅਧੀਨ, ਮਾਨਯੋਗ ਸਪੀਕਰ ਸਾਹਿਬ ਦੁਆਰਾ ਸ. ਗੁਰਕੀਰਤ ਸਿੰਘ ਕੋਟਲੀ, ਐਮ.ਐਲ.ਏ. ਨੂੰ ਕਮੇਟੀ ਦੇ ਸਭਾਪਤੀ ਵਜੋਂ ਨਿਯੁਕਤ ਕੀਤਾ ਗਿਆ ਹੈ।
ਚੰਡੀਗੜ੍ਹ:
ਸ਼ਸ਼ੀ ਲਖਨਪਾਲ ਮਿਸ਼ਰਾ,
ਮਿਤੀ 18 ਮਈ, 2020
ਸਕੱਤਰ।
516 PUNJAB GOVT. GAZ. (EXTRA), MAY 18, 2020 (VYSK 28, 1942 SAKA) PUNJAB VIDHAN SABHA SECRETARIATNOTIFICATION
The 18th May, 2020
No. 1-COP/2020-21/30.–Under Rule 250 of the Rules of Procedure and Conduct of Business in the Punjab Vidhan Sabha (Punjab Legislative Assembly), the Hon'ble Speaker has been pleased to nominate the following Members on 18.05.2020 to serve on the Committee on Petitions for the year 2020-21:-
1. S. Gurkirat Singh Kotli
2. S. Amarjit Singh Sandoa
3. S. Avtar Singh Junior
4. S. Davinder Singh Ghubaya
5. S. Dilraj Singh
6. Sh. Dinesh Singh
7. S. Gurpreet Singh
8 S. Jai Krishan Singh
9. S. Kulvir Singh Zira
10. S. Lakhvir Singh Lakha
11. S. Manpreet Singh Ayali
12. S. Navtej Singh Cheema
13. S. Sukhpal Singh Bhullar
Under Rule 184(1) read with Rule 207 of the Rules ibid, Hon'ble Speaker has appointed S. Gurkirat Singh Kotli, MLA as Chairman of the Committee.
SHASHI LAKHANPAL MISHRA,
CHANDIGARH:
The 18th May, 2020.
SECRETARY.