| Regd. No. NW/CH-22 | 535 Regd. No. CHD/0092/2018-2020 | |
| PUNJAB GOVT. GAZ. (EXTRA), MAY 21, 2020 (JYST 1, 1942 SAKA) | ||
EXTRAORDINARY
Published by Authority
CHANDIGARH, THURSDAY, MAY 21, 2020 (VAISAKHA 31, 1942 SAKA)
ਪੰਜਾਬ ਵਿਧਾਨ ਸਭਾ ਸਕੱਤਰੇਤ
ਅਧਿਸੂਚਨਾ
ਮਿਤੀ 21 ਮਈ, 2020
ਨੰ: 01-ਮੁੱ.ਸੂ.ਅ./ਹਾਊਸ ਕਮੇਟੀ/2020-21/31.-ਇਸ ਸਕੱਤਰੇਤ ਦੀ ਅਧਿਸੂਚਨਾ ਨੰ:01-ਮੁੱ.ਸੂ.ਅ./ਹਾਊਸ ਕਮੇਟੀ/2020-21/18, ਮਿਤੀ 18 ਮਈ, 2020 ਦੀ ਲਗਾਤਰਤਾ ਵਿੱਚ ਮਾਨਯੋਗ ਸਪੀਕਰ ਸਾਹਿਬ ਨੇ ਪੰਜਾਬ ਵਿਧਾਨ ਸਭਾ ਦੀ ਕਾਰਜ ਵਿਧੀ ਅਤੇ ਕਾਰਜ ਸੰਚਾਲਣ ਨਿਯਮਾਵਲੀ ਦੇ ਨਿਯਮ 249 ਅਧੀਨ ਸ. ਦਰਸ਼ਨ ਸਿੰਘ ਬਰਾੜ, ਐਮ.ਐਲ.ਏ., ਦੀ ਥਾਂ ਤੇ ਸ. ਅੰਗਦ ਸਿੰਘ, ਐਮ.ਐਲ.ਏ., ਨੂੰ ਸਾਲ 2020-21 ਲਈ ਹਾਊਸ ਕਮੇਟੀ ਵਿੱਚ ਕੰਮ ਕਰਨ ਲਈ ਨਾਮਜ਼ਦ ਕੀਤਾ ਹੈ।
ਚੰਡੀਗੜ੍ਹ
ਸ਼ਸ਼ੀ ਲਖਨਪਾਲ ਮਿਸ਼ਰਾ,
ਮਿਤੀ 21 ਮਈ, 2020
ਸਕੱਤਰ।
PUNJAB VIDHAN SABHA SECRETARIAT
NOTIFICATION
The 21st May, 2020
No.01-C.I.O/HC/2020-21/31.–In continuation to this Secretariat's Notification No. 01-C.I.O/HC/ 2020-21/18, dated 18.5.2020, the Hon'ble Speaker has been pleased to nominate Sardar Angad Singh, MLA, as a Member of the House Committee for the year 2020-21 in place of Sardar Darshan Singh Brar, MLA to serve as a member of the House Committee on today, the 21st May, 2020 for the year 2020-21, under Rule 249 of the Rules of the Procedure and Conduct of Business in Punjab Vidhan Sabha (Punjab Legislative Assembly).
SHASHI LAKHANPAL MISHRA,
Chandigarh
The 21st May, 2020
SECRETARY.