| Regd. No. NW/CH-22 | 535 Regd. No. CHD/0092/2018-2020 | |
| PUNJAB GOVT. GAZ. (EXTRA), MAY 21, 2020 (JYST 1, 1942 SAKA) | ||
EXTRAORDINARY
Published by Authority
CHANDIGARH, THURSDAY, MAY 21, 2020 (VAISAKHA 31, 1942 SAKA)
ਪੰਜਾਬ ਵਿਧਾਨ ਸਭਾ ਸਕੱਤਰੇਤ
ਅਧਿਸੂਚਨਾ
ਮਿਤੀ 21 ਮਈ, 2020
ਨੰ:1-ਸੀ.U.ਪੀ./2020-21/32.-ਇਸ ਸਕੱਤਰੇਤ ਦੀ ਅਧਿਸੂਚਨਾ ਨੰ:1-ਸੀ.U.ਪੀ./2020-21/30,ਮਿਤੀ 18 ਮਈ, 2020 ਦੀ ਲਗਾਤਾਰਤਾ ਵਿੱਚ ਮਾਨਯੋਗ ਸਪੀਕਰ ਸਾਹਿਬ ਨੇ ਪੰਜਾਬ ਵਿਧਾਨ ਸਭਾ ਦੀ ਕਾਰਜ-ਵਿਧੀ ਅਤੇ ਕਾਰਜ ਸੰਚਾਲਣ ਨਿਯਮਾਵਲੀ ਦੇ ਨਿਯਮ 250 ਅਧੀਨ ਅੱਜ ਮਿਤੀ 21 ਮਈ, 2020 ਨੂੰ ਪ੍ਰਸੰਨਤਾਪੂਰਵਕ ਸਰਦਾਰ ਦਵਿੰਦਰ ਸਿੰਘ ਘੁਬਾਇਆ, ਐਮ.ਐਲ.ਏ. ਅਤੇ ਸਰਦਾਰ ਕੁਲਬੀਰ ਸਿੰਘ ਜ਼ੀਰਾ, ਐਮ.ਐਲ.ਏ. ਦੀ ਥਾਂ ਤੇ ਸ਼੍ਰੀ ਸੁਨੀਲ ਦੱਤੀ, ਐਮ.ਐਲ.ਏ. ਅਤੇ ਸਰਦਾਰ ਸੁਖਜੀਤ ਸਿੰਘ, ਐਮ.ਐਲ.ਏ. ਨੂੰ ਸਾਲ 2020-21 ਲਈ ਪਟੀਸ਼ਨ ਕਮੇਟੀ ਵਿੱਚ ਕੰਮ ਕਰਨ ਲਈ ਨਾਮਜਦ ਕੀਤਾ ਹੈ।
ਚੰਡੀਗੜ੍ਹ
ਸ਼ਸ਼ੀ ਲਖਨਪਾਲ ਮਿਸ਼ਰਾ,
ਮਿਤੀ 21 ਮਈ, 2020
ਸਕੱਤਰ।
PUNJAB VIDHAN SABHA SECRETARIAT
NOTIFICATION
The 21st May, 2020
No. 1-COP/2020-21/32.–In continuation of this Secretariat's Notification No. 1-COP/2020-21/30 dated the 18.5.2020, the Hon'ble Speaker has been pleased to nominate Shri Sunil Dutti, M.L.A. and Sardar Sukhjit Singh, M.L.A. in place of Sardar Davinder Singh Ghubaya, M.L.A. and Sardar Kulvir Singh Zira, M.L.A. to serve on the Committee on Petitions on today 21st May 2020 for the year 2020-21under Rule 250 of the Rules of Procedure and Conduct of Business in the Punjab Vidhan Sabha (Punjab Legislative Assembly).
SHASHI LAKHANPAL MISHRA,
Chandigarh
The 21st May, 2020
SECRETARY.