| Regd. No. NW/CH-22 | 535 Regd. No. CHD/0092/2018-2020 | |
| PUNJAB GOVT. GAZ. (EXTRA), MAY 21, 2020 (JYST 1, 1942 SAKA) | ||
EXTRAORDINARY
Published by Authority
CHANDIGARH, THURSDAY, MAY 21, 2020 (VAISAKHA 31, 1942 SAKA)
ਪੰਜਾਬ ਵਿਧਾਨ ਸਭਾ ਸਕੱਤਰੇਤ
ਅਧਿਸੂਚਨਾ
ਮਿਤੀ 21 ਮਈ, 2020
ਨੰ: 1-ਕਿਉ.ਆਰ.ਸੀ./2020-21/33.-ਇਸ ਸਕੱਤਰੇਤ ਦੀ ਅਧਿਸੂਚਨਾ ਨੰ: 1-ਕਿਉ.ਆਰ.ਸੀ./2020-21/19, ਮਿਤੀ 18 ਮਈ, 2020 ਦੀ ਲਗਾਤਾਰਤਾ ਵਿੱਚ ਮਾਨਯੋਗ ਸਪੀਕਰ ਨੇ ਪੰਜਾਬ ਵਿਧਾਨ ਸਭਾ ਦੀ ਕਾਰਜ ਵਿਧੀ ਅਤੇ ਕਾਰਜ ਸੰਚਾਲਣ ਨਿਯਮਾਵਲੀ ਦੇ ਨਿਯਮ 251-(ਖ) ਅਧੀਨ ਅੱਜ, ਮਿਤੀ 21 ਮਈ, 2020 ਨੂੰ ਪ੍ਰਸੰਨਤਾਪੂਰਵਕ ਸਰਵ ਸ਼੍ਰੀ ਅੰਗਦ ਸਿੰਘ, ਸੁਖਵਿੰਦਰ ਸਿੰਘ ਡੈਨੀ ਬੰਡਾਲਾ ਅਤੇ ਸੁਨੀਲ ਦੱਤੀ, ਐਮ.ਐਲ.ਏਜ਼. ਦੀ ਥਾਂ ਤੇ ਸਰਵਸ਼੍ਰੀ ਦਰਸ਼ਨ ਸਿੰਘ ਬਰਾੜ, ਦਵਿੰਦਰ ਸਿੰਘ ਘੁਬਾਇਆ ਅਤੇ ਪ੍ਰੀਤਮ ਸਿੰਘ ਕੋਟਭਾਈ, ਐਮ.ਐਲ.ਏਜ਼. ਨੂੰ ਸਾਲ 2020-21 ਲਈ ਕੁਐਸ਼ਚਨਜ਼ ਅਤੇ ਰੈਫਰੈਂਸਿਜ਼ ਕਮੇਟੀ ਵਿੱਚ ਕੰਮ ਕਰਨ ਲਈ ਨਾਮਜ਼ਦ ਕੀਤਾ ਹੈ।
ਚੰਡੀਗੜ੍ਹ
ਸ਼ਸ਼ੀ ਲਖਨਪਾਲ ਮਿਸ਼ਰਾ,
ਮਿਤੀ 21 ਮਈ, 2020
ਸਕੱਤਰ।
PUNJAB VIDHAN SABHA SECRETARIAT
NOTIFICATION
The 21st May, 2020
No.1-QRC-2020-21/33.-In continuation to this Secretariat's Notification No. 1-QRC-2020-21/19, dated the 18.5.2020, the Hon'ble Speaker has been pleased to nominate Sarvshri Darshan Singh Brar, Davinder Singh Ghubaya and Pritam Singh Kotbhai, MLAs in place of Sarvshri Angad Singh, Sukhwinder Singh Danny Bandala and Sunil Dutti, MLAs to serve on the Committee on Questions and References on today, the 21st May, 2020 for the year 2020-21, under Rule 251-G of the Rules of Procedure and Conduct of Business in the Punjab Vidhan Sabha (Punjab Legislative Assembly).
SHASHI LAKHANPAL MISHRA,
Chandigarh The 21st May, 2020
SECRETARY.