Servants of Knowledge
Punjab Gazette · Government of Punjab

nominate Sarvshri Darshan Singh Brar, MLA, Sardar Davinder Singh Ghubaya, MLA, Sardar Kulbir Singh Z

Published 21 May 2020

Department
Vidhan Sabha
Type
Extra Ordinary
Notification no.
1-CLB/2020-21/34
Gazetteid
CHD/0092/2018-2020
Identifier
in.gazette.punjabdsa.2020-05-21.17990
Languages
English, Punjabi

click here for IIIF manifest

PUNJAB GOVT. GAZ. (EXTRA), MAY 21, 2020 (VYSK 31, 1942 SAKA)
538 Regd. No. NW/CH-22 Regd. No. CHD/0092/2018-2020
PUNJAB GOVT. GAZ. (EXTRA), MAY 21, 2020 (VYSK 31, 1942 SAKA)
Regd. No. CHD/0092/2018-2020

EXTRAORDINARY

Published by Authority

CHANDIGARH, THURSDAY, MAY 21, 2020 (VAISAKHA 31, 1942 SAKA)

ਪੰਜਾਬ ਵਿਧਾਨ ਸਭਾ ਸਕੱਤਰੇਤ

ਅਧਿਸੂਚਨਾ

ਮਿਤੀ 21 ਮਈ, 2020

ਨੰ:1-ਸੀ.ਐਲ.ਬੀ./2020-21/34.-ਇਸ ਸਕੱਤਰੇਤ ਦੀ ਅਧਿਸੂਚਨਾ ਨੰ:1- ਸੀ.ਐਲ.ਬੀ- 2020-21/24, ਮਿਤੀ 18 ਮਈ, 2020 ਦੀ ਲਗਾਤਾਰਤਾ ਵਿੱਚ ਮਾਨਯੋਗ ਸਪੀਕਰ ਸਾਹਿਬ ਨੇ ਪੰਜਾਬ ਵਿਧਾਨ ਸਭਾ ਦੀ ਕਾਰਜ ਵਿਧੀ ਅਤੇ ਕਾਰਜ ਸੰਚਾਲਣ ਨਿਯਮਾਵਲੀ ਦੇ ਨਿਯਮ 251-(ਘ) (2) ਅਧੀਨ ਅੱਜ,ਮਿਤੀ 21 ਮਈ, 2020 ਨੂੰ ਪ੍ਰਸੰਨਤਾਪੂਰਵਕ ਸਰਵ ਸ਼੍ਰੀ ਅਮਿਤ ਵਿੱਜ, ਐਮ.ਐਲ.ਏ, ਸ਼੍ਰੀਮਤੀ ਇੰਦੂ ਬਾਲਾ, ਐਮ.ਐਲ.ਏ, ਡਾ. ਰਾਜ ਕੁਮਾਰ, ਐਮ.ਐਲ.ਏ ਅਤੇ ਸਰਦਾਰ ਸੁਖਜੀਤ ਸਿੰਘ, ਐਮ.ਐਲ.ਏਜ਼ ਦੀ ਥਾਂ ਤੇ ਸਰਵਸ਼੍ਰੀ ਦਰਸ਼ਨ ਸਿੰਘ ਬਰਾੜ, ਐਮ.ਐਲ.ਏ, ਸਰਦਾਰ ਦਵਿੰਦਰ ਸਿੰਘ ਘੁਬਾਇਆ, ਐਮ.ਐਲ.ਏ, ਸਰਦਾਰ ਕੁਲਬੀਰ ਸਿੰਘ ਜ਼ੀਰਾ, ਐਮ.ਐਲ.ਏ ਅਤੇ ਸਰਦਾਰ ਬਰਿੰਦਰਮੀਤ ਸਿੰਘ ਪਾਹੜਾ, ਐਮ.ਐਲ.ਏਜ਼ ਨੂੰ ਸਾਲ 2020-21 ਲਈ ਸਥਾਨਕ ਸੰਸਥਾਵਾਂ ਅਤੇ ਪੰਚਾਇਤੀ ਰਾਜ ਇਕਾਈਆਂ ਸਬੰਧੀ ਕਮੇਟੀ ਵਿੱਚ ਕੰਮ ਕਰਨ ਲਈ ਨਾਮਜ਼ਦ ਕੀਤਾ ਹੈ।

ਚੰਡੀਗੜ੍ਹ

ਸ਼ਸ਼ੀ ਲਖਨਪਾਲ ਮਿਸ਼ਰਾ,

ਮਿਤੀ 21 ਮਈ, 2020

ਸਕੱਤਰ।

PUNJAB VIDHAN SABHA SECRETARIAT

NOTIFICATION

The 21st May, 2020

No.1-CLB/2020-21/34.–In continuation to this Secretariat's Notification No.1-CLB-2020-21/24, dated 18 May, 2020 the Hon'ble Speaker has been pleased to nominate Sarvshri Darshan Singh Brar, MLA, Sardar Davinder Singh Ghubaya, MLA, Sardar Kulbir Singh Zira, MLA & Sardar Barindermeet Singh Pahra,MLA's in place of Sarvshri. Amit Vij, MLA, Smt. Indu Bala, MLA, Dr.Raj Kumar, MLA & Sardar Sukhjit Singh, MLA,s to serve on the Committee on Local Bodies & Panchayati Raj Institutions on today, the 21 May, 2020 for the year 2020-21 under Rule 251-I(2) of the Rules of Procedure and Conduct of Business in the Punjab Vidhan Sabha (Punjab Legislative Assembly).

SHASHI LAKHANPAL MISHRA,

Chandigarh

The 21st May, 2020

SECRETARY.

2024/5-2020/Pb. Govt. Press, S.A.S. Nagar ( 538 )
Cite this issue. Punjab Gazette, Government of Punjab, 21 May 2020. Indian Gazettes, https://egazette.servantsofknowledge.in/details/in.gazette.punjabdsa.2020-05-21.17990/. Archive identifier in.gazette.punjabdsa.2020-05-21.17990.