| Regd. No. NW/CH-22 | 535 Regd. No. CHD/0092/2018-2020 | |
| PUNJAB GOVT. GAZ. (EXTRA), MAY 21, 2020 (JYST 1, 1942 SAKA) | ||
EXTRAORDINARY
Published by Authority
CHANDIGARH, THURSDAY, MAY 21, 2020 (VAISAKHA 31, 1942 SAKA)
ਪੰਜਾਬ ਵਿਧਾਨ ਸਭਾ ਸਕੱਤਰੇਤ
ਅਧਿਸੂਚਨਾ
ਮਿਤੀ 21 ਮਈ, 2020
ਨੰ:1-ਸੀ.ਪੀ.ਐਲ./2020-21/39.-ਪੰਜਾਬ ਵਿਧਾਨ ਸਭਾ ਦੀ ਅਧਿਸੂਚਨਾ ਨੰ:1-ਸੀ.ਪੀ.ਐਲ./2020-21/29 ਮਿਤੀ 18 ਮਈ, 2020 ਦੀ ਲਗਾਤਾਰਤਾ ਵਿੱਚ ਮਾਨਯੋਗ ਸਪੀਕਰ ਨੇ ਪੰਜਾਬ ਵਿਧਾਨ ਸਭਾ ਦੀ ਕਾਰਜ ਵਿਧੀ ਅਤੇ ਕਾਰਜ ਸੰਚਾਲਣ ਨਿਯਮਾਂਵਲੀ ਦੇ ਨਿਯਮ 251-(ਸੀ) (1) ਅਤੇ (2) ਅਧੀਨ ਅੱਜ ਮਿਤੀ 21 ਮਈ, 2020 ƒ ਪ੍ਰਸੰਤਾਪੂਰਵਕ ਸ. ਦਵਿੰਦਰ ਸਿੰਘ ਘੁਬਾਇਆ ਅਤੇ ਸ. ਸੰਤੋੋਖ ਸਿੰਘ ਐਮ.ਐਲ.ਏਜ ਦੀ ਥਾਂ ਤੇ ਸ਼੍ਰੀਮਤੀ ਇੰਦੂ ਬਾਲਾ ਅਤੇ ਸ਼੍ਰੀਮਤੀ ਸਤਕਾਰ ਕੌੌਰ ਐਮ.ਐਲ.ਏਜ. ƒ ਸਾਲ 2020-21 ਲਈ ਪੇਪਰ ਲੇਡ ਕਮੇਟੀ ਵਿੱਚ ਕੰਮ ਕਰਨ ਲਈ ਨਾਮਜ਼ਦ ਕੀਤਾ ਹੈ।
ਚੰਡੀਗੜ੍ਹ
ਸ਼ਸ਼ੀ ਲਖਨਪਾਲ ਮਿਸ਼ਰਾ,
ਮਿਤੀ 21 ਮਈ, 2020
ਸਕੱਤਰ।
PUNJAB VIDHAN SABHA SECRETARIAT
NOTIFICATION
The 21st May, 2020
No. 1-CPL-2020-21/39.–In continuation to this Secretariat's Notification No. 1-CPL-2020-21/29 dated the 18.05.2020, the Hon'ble Speaker has been pleased to nominate Smt. Indu Bala and Smt. Satkar Kaur MLAs in place of Sardar Davinder Singh Ghubaya and Sardar Santokh Singh MLAs to serve on the Committee on Papers Laid/To be Laid on the table on the house on today , the 21st May,2020 for the Year 2020-21, under Rule 251-c-(1) and (2) of the Rules of Procedure and Conduct of Buisness in the Punjab Vidhan Sabha (Punjab Legislative Assembly).
SHASHI LAKHANPAL MISHRA,
Chandigarh
The 21st May, 2020
SECRETARY.