| Regd. No. NW/CH-22 | 535 Regd. No. CHD/0092/2018-2020 | |
| PUNJAB GOVT. GAZ. (EXTRA), MAY 21, 2020 (JYST 1, 1942 SAKA) | ||
EXTRAORDINARY
Published by Authority
CHANDIGARH, FRIDAY, MAY 22, 2020 (JYAISTHA 1, 1942 SAKA)
ਪੰਜਾਬ ਸਰਕਾਰ
ਜਲ ਸਰੋਤ ਵਿਭਾਗ
(ਕਾਰਜ ਸ਼ਾਖਾ)
ਅਧਿਸੂਚਨਾ
ਮਿਤੀ 22 ਮਈ, 2020
ਨੰ: 15/6/2016-ਸਿੰਕਾ(2)/317/1.-ਨਾਰਦਨ ਇੰਡੀਆ ਕੈਨਾਲ ਅਤੇ ਡਰੇਨੇਜ ਐਕਟ, 1873 (ਐਕਟ 8 ਆਫ 1873) ਦੇ ਅਧੀਨ ਜਾਰੀ ਰੂਲਾਂ ਦੇ ਰੂਲ 63 ਦੇ ਅਧੀਨ ਅਧਿਸੂਚਿਤ ਕੀਤਾ ਜਾਂਦਾ ਹੈ ਕਿ ਮੌਸਮ ਅਤੇ ਫਸਲਾਂ ਦੀ ਹਾਲਤ ƒ ਮੁੱਖ ਰੱਖਦਿਆਂ ਹੋਇਆਂ ਕੋਟਲਾ ਬ੍ਰਾਂਚ ਦੇ ਭੀਖੀ ਰਜਬਾਹੇ ਦੇ ਹੈਡ ਤੇ ਮਾਈਕਰੋ ਹਾਈਡਲ ਪ੍ਰੋੋਜੈਕਟ ਦੇ ਰਹਿੰਦੇ ਕੰਮਾਂ ƒ ਮੁਕੰਮਲ ਕਰਨ ਲਈ, ਕੋਟਲਾ ਬ੍ਰਾਂਚ ਜੋ ਕਿ ਪਟਿਆਲਾ ਫੀਡਰ-1 ਵਿੱਚੋੋਂ ਨਿਕਲਦੀ ਹੈ, ਦੀ ਮਿਤੀ 29.05.2020 ਤੋੋਂ 11.06.2020 (ਦੋਵੇ ਦਿਨਾਂ ਸ਼ਾਮਿਲ) 14 ਦਿਨਾਂ ਦੀ ਬੰਦੀ ਹੋਵੇਗੀ।
ਏ.ਵੈƒ ਪ੍ਰਸਾਦ, ਆਈ.ਏ.ਐਸ.,
ਚੰਡੀਗੜ੍ਹ
ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ, ਮਿਤੀ 20 ਮਈ, 2020
ਜਲ ਸਰੋਤ ਵਿਭਾਗ, ਚੰਡੀਗੜ੍ਹ।
GOVERNMENT OF PUNJAB
WATER RESOURCES DEPARTMENT
(WORKS BRANCH)
NOTIFICATION
The 22nd May, 2020
No. 15/6/2016-IW(2)/317/1.–It is hereby Notified under Rule 63 of Rules framed under the Northern India Canal and Drainage Act, 1873 (Act VIII of 1873) that weather permitting and having due regards to the status of crops, Kotla Branch off- taking from Patiala Feeder-1 will remain closed from 29.05.2020 to 11.06.2020 (Both days inclusive) for 14 days for the completion of remaining work of Micro Hydel Project at the Head of Bhikhi Distributary.
A. VENU PRASAD, IAS
Principal Secretary to Govt. of Punjab, Chandigarh The 22nd May, 2020 Department of Water Resources, Chandigarh.