Published by Authority
No. 21 ] CHANDIGARH, FRIDAY, MAY 22, 2020 (JYAISTHA 1, 1942 SAKA)
PART I
Punjab Government Notifications and Orders
ਪੰਜਾਬ ਸਰਕਾਰ
ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ
(ਖੇਡਾਂ ਅਤੇ ਯੁਵਕ ਸੇਵਾਵਾਂ ਸ਼ਾਖਾ)
ਅਧਿਸੂਚਨਾ
ਮਿਤੀ 7 ਮਈ, 2020
ਨੰ:1/5/2015-2ਸਸ/ਪ.ਫ/636.-ਨੋਟੀਫਿਕੇਸ਼ਨ ਨੰ: 1/5/2015-2ਸਸ/147, ਮਿਤੀ 28.08.2019 ਰਾਹੀਂ ਯੂਥ ਡਿਵੈਲਪਮੈਂਟ ਬੋਰਡ ਗਠਨ ਅਤੇ ਇਸ ਬੋਰਡ ਦੇ ਅਹੁਦੇਦਾਰਾਂ ਦੀ ਨਿਯੁਕਤੀ ਕੀਤੀ ਗਈ ਸੀ। ਹੁਣ ਇਸ ਅਧਿਸੂਚਨਾਂ ਦੀ ਲਗਾਤਾਰਤਾ ਵਿਚ ਯੂਥ ਡਿਵੈਲਪਮੈਂਟ ਬੋਰਡ ਦੇ ਹੇਠ ਲਿਖੇ 2 ਹੋਰ ਮੈਂਬਰ ਨਿਯੁਕਤ ਕੀਤੇ ਜਾਂਦੇ ਹਨ:-
Sr. No. Designation Name Address Contact No.
1. Member Avjinder Singh Village Kadani Khurd, 84000 00015
District Ludhiana
2. Member Jaspreet Singh Village Jalal Majra, 94173 00365
Tehsil Samrala, District
Ludhiana
2. ਇਸ ਸਬੰਧੀ Terms and conditions ਵੱਖਰੇ ਤੌਰ ਤੇ ਜਾਰੀ ਕੀਤੀਆਂ ਜਾਣਗੀਆਂ।
ਚੰਡੀਗੜ੍ਹ
ਹੁਸਨ ਲਾਲ, ਆਈ.ਏ.ਐਸ.
ਮਿਤੀ 17 ਮਾਰਚ, 2020
ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ,
ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ।