Published by Authority
No. 21 ] CHANDIGARH, FRIDAY, MAY 22, 2020 (JYAISTHA 1, 1942 SAKA)
PART I
Punjab Government Notifications and Orders
ਪੰਜਾਬ ਸਰਕਾਰ
ਖੇਡਾਂ ਤੇ ਯੁਵਕ ਸੇਵਾਵਾਂ ਵਿਭਾਗ
(ਖੇਡਾਂ ਤੇ ਯੁਵਕ ਸੇਵਾਵਾਂ ਸ਼ਾਖਾ)
ਨੋਟੀਫਿਕੇਸ਼ਨ
ਮਿਤੀ 18 ਮਈ, 2020
ਨੰ: 8/79/2017-1ਸਸ/666.-ਨੋਟੀਫਿਕੇਸ਼ਨ ਨੰ: 8/79/2017-1ਸਸ/64 ਮਿਤੀ 9.11.2017 ਰਾਹੀਂ ਖੇਡਾਂ ਤੇ ਯੁਵਕ ਸੇਵਾਵਾਂ ਵਿਭਾਗ ਵਿੱਚ ਸਪੋਰਟਸ ਯੂਨੀਵਰਸਿਟੀ ਦੇ ਗਠਨ ਕਰਨ ਲਈ ਸਟੀਰਿੰਗ ਕਮੇਟੀ ਦਾ ਗਠਨ ਕੀਤਾ ਗਿਆ ਸੀ।
ਸਟੀਰਿੰਗ ਕਮੇਟੀ ਦਾ ਕੰਮ ਖਤਮ ਹੋ ਗਿਆ ਹੈ। ਇਸ ਲਈ ਸਟੀਰਿੰਗ ਕਮੇਟੀ ਨੂੰ ਤਰੁੰਤ ਪ੍ਰਭਾਵ ਤੋਂ ਭੰਗ ਕੀਤਾ ਜਾਂਦਾ ਹੈ।
ਹੁਸਨ ਲਾਲ, ਆਈ.ਏ.ਐਸ.
ਚੰਡੀਗੜ੍ਹ
ਮਿਤੀ 2 ਅਪ੍ਰੈਲ, 2020
ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ,
ਖੇਡਾਂ ਤੇ ਯੁਵਕ ਸੇਵਾਵਾਂ ਵਿਭਾਗ।