| Regd. No. NW/CH-22 | 547 Regd. No. CHD/0092/2018-2020 | |
| PUNJAB GOVT. GAZ. (EXTRA), MAY 24, 2020 (JYST 3, 1942 SAKA) | ||
EXTRAORDINARY
Published by Authority
CHANDIGARH, SUNDAY, MAY 24, 2020 (JYAISTHA 3, 1942 SAKA)
ਪੰਜਾਬ ਸਰਕਾਰ
ਜਲ ਸਰੋਤ ਵਿਭਾਗ
(ਕਾਰਜ ਸ਼ਾਖਾ)
ਅਧਿਸੂਚਨਾ
ਮਿਤੀ 24 ਮਈ, 2020
File No. WR-IRWR015/2/2020-IW2-I/27521/2020.-ਨਾਰਦਨ ਇੰਡੀਆ ਕੈਨਾਲ ਅਤੇ ਡਰੇਨੇਜ ਐਕਟ, 1873 (ਐਕਟ 8 ਆਫ 1873) ਦੇ ਅਧੀਨ ਜਾਰੀ ਰੂਲਾਂ ਦੇ ਰੂਲ 63 ਦੇ ਅਧੀਨ ਅਧਿਸੂਚਿਤ ਕੀਤਾ ਜਾਂਦਾ ਹੈ ਕਿ ਮਾਧੋਪੁਰ ਹੈੱਡ ਵਰਕਸ ਦੇ ਗੇਟਾਂ ਦੀ ਰਿਪੇਅਰ ਦਾ ਕੰਮ ਕਰਵਾਉਣ ਲਈ ਮੌਸਮ ਅਤੇ ਫਸਲਾਂ ਦੀ ਹਾਲਤ ƒ ਮੁੱਖ ਰੱਖਦਿਆਂ ਹੋਇਆਂ ਮਾਧੋਪੁਰ ਹੈੱਡ ਵਰਕਸ ਦੀ ਮਿਤੀ 24.05.2020 ਤੋੋਂ ਮਿਤੀ 02.06.2020 ਤੱਕ (ਦੋਵੇਂ ਦਿਨ ਸ਼ਾਮਿਲ) 10 ਦਿਨਾ ਦੀ ਬੰਦੀ ਹੋਵੇਗੀ।
ਏ.ਵੈƒ ਪ੍ਰਸਾਦ, ਆਈ.ਏ.ਐਸ.,
ਚੰਡੀਗੜ੍ਹ
ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ, ਮਿਤੀ 24 ਮਈ, 2020
ਜਲ ਸਰੋਤ ਵਿਭਾਗ, ਚੰਡੀਗੜ੍ਹ।
GOVERNMENT OF PUNJAB
WATER RESOURCES DEPARTMENT
(WORKS BRANCH)
NOTIFICATION
The 24th May, 2020
File No. WR-IRWR015/2/2020-IW2-I/27521/2020.- It is hereby Notified under Rule 63 of Rules framed under the Northern India Canal and Drainage Act, 1873 (Act VIII of 1873) that weather permitting and having due regards to the status of crops, Madhopur Headworks will remain closed from 24.05.2020 to 02.06.2020 (Both days inclusive) for 10 days to undertake repair work of gates of Madhopur Headworks.
A. VENU PRASAD, IAS
Principal Secretary to Govt. of Punjab, Chandigarh The 24th May, 2020 Department of Water Resources, Chandigarh.