| 562Regd. No. NW/CH-22 | Regd. No. CHD/0092/2018-2020 | |
| PUNJAB GOVT. GAZ. (EXTRA), JUNE 4, 2020 (JYST 14, 1942 SAKA) | ||
EXTRAORDINARY
Published by Authority
CHANDIGARH, THURSDAY, JUNE 4, 2020 (JYAISTHA 14, 1942 SAKA)
ਪੰਜਾਬ ਸਰਕਾਰ
ਜਲ ਸਰੋਤ ਵਿਭਾਗ
(ਕਾਰਜ ਸ਼ਾਖਾ)
ਅਧਿਸੂਚਨਾ
ਮਿਤੀ 4 ਜੂਨ, 2020
ਨੰ: 15/6/2016-ਸਿੰਕਾ(2)/328/1.-ਮੁੱਖ ਇੰਜੀਨੀਅਰ/ਨਹਿਰਾਂ, ਜਲ ਸਰੋਤ ਵਿਭਾਗ, ਪੰਜਾਬ, ਚੰਡੀਗੜ੍ਹ ਦੇ ਯੂ.U. ਨੰ: 42/ਪਾਰਟ ਮਿਤੀ 29-05-2020 ਅਤੇ ਨਿਗਰਾਨ ਇੰਜੀਨੀਅਰ, ਪਟਿਆਲਾ ਆਈ.ਬੀ. ਸਰਕਲ, ਪਟਿਆਲਾ ਦੇ ਪੱਤਰ ਨੰ: 836-37/ਆਰ ਤੇ ਜੀ (38) ਮਿਤੀ 29-05-2020 ਵੱਲੋਂ ਕੀਤੀ ਗਈ ਸਿਫਾਰਸ਼ ਦੇ ਅਧਾਰ ਤੇ ਕੋਟਲਾ ਬ੍ਰਾਂਚ ਦੀ ਬੰਦੀ ਸਬੰਧੀ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਨੰ: 15/6/2016-ਸਿੰਕਾ(2)/317/1 ਮਿਤੀ 22-05-2020 ਨੂੰ ਵਾਪਿਸ ਲਿਆ ਜਾਂਦਾ ਹੈ।
ਚੰਡੀਗੜ੍ਹ
ਏ. ਵੈਨੂੰ ਪ੍ਰਸਾਦ, ਆਈ.ਏ.ਐਸ.,
ਮਿਤੀ 2 ਜੂਨ, 2020
ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ,
ਜਲ ਸਰੋਤ ਵਿਭਾਗ, ਚੰਡੀਗੜ੍ਹ।
GOVERNMENT OF PUNJAB
WATER RESOURCES DEPARTMENT
(WORKS BRANCH)
NOTIFICATION
The 4th June, 2020
No. 15/6/2016-IW(2)/328/1.–On the recommendations of Chief Engineer/Canals, Water Resources Department, Punjab, Chandigarh U.O. No. 42/Part dated 29-05-2020 and Superintending Engineer, Patiala I.B. Circle, Patiala letter No. 836-37/R&G(38) dated 29-05-2020, Notification regarding Kotla Branch closure issued vide No. 15/6/2016-IW(2)/317/1 dated 22-05-2020 is hereby withdrawn.
A. VENU PRASAD, IAS
Dated, Chandigarh
The 2nd June, 2020
Principal Secretary to Govt. of Punjab,
Department of Water Resources, Chandigarh.