Published by AuthorityPublished by AuthorityPublished by AuthorityPublished by AuthorityPublished by Authority
No. 23 ] CHANDIGARH, FRIDAY, JUNE 5, 2020 (JYAISTHA 15, 1942 SAKA)
PART I
Punjab Government Notifications and Orders
ਪੰਜਾਬ ਸਰਕਾਰ
ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ
(ਗ੍ਰਹਿ 3 ਸਾਖਾ)
ਅਧਿਸੂਚਨਾ
ਮਿਤੀ 27 ਮਾਰਚ, 2020
ਨੰ: 9/02/2020/-2ਗ3/1399.-ਪੰਜਾਬ ਸਰਕਾਰ, ਵਿੱਤ ਵਿਭਾਗ ਵੱਲੋਂ ਮਿਤੀ 02.03.2020 ਨੂੰ ਜਾਰੀ ਨੋਟੀਫਿਕੇਸ਼ਨ ਦੇ ਸਨਮੁੱਖ ਪੰਜਾਬ ਪੁਲਿਸ ਵਿਭਾਗ ਵਿੱਚ ਕੰਮ ਕਰਦੇ ਹੇਠ ਲਿਖੇ ਪੀ.ਪੀ.ਐਸ. ਅਧਿਕਾਰੀਆਂ ਨੂੰ ਮਿਤੀ 31.03.2020 (ਬ.ਦ.) ਨੂੰ ਸੇਵਾ ਨਿਵਿਰਤ ਕੀਤਾ ਜਾਂਦਾ ਹੈ:-
ਲੜੀ ਨੰ: ਪੀ.ਪੀ. ਐਸ. ਅਧਿਕਾਰੀ ਦਾ ਨਾਮ ਜਨਮ ਮਿਤੀ ਮੌਜੂਦਾ ਤਾਇਨਾਤੀ
1. ਲਖਵੀਰ ਸਿੰਘ ਨੰ: 464/ਪੀ.ਏ.ਪੀ. 10.01.1961 ਡੀ.ਐਸ.ਪੀ., 27ਵੀਂ ਬਟਾਲੀਅਨ, (ਡਾਇੰਗ ਕਾਡਰ) ਪੁੱਤਰ ਸ਼੍ਰੀ ਰਾਮ ਸਿੰਘ ਪੀ.ਏ.ਪੀ., ਜਲੰਧਰ ਛਾਉਣੀ 2. ਹਰਦੀਪ ਸਿੰਘ ਨੰ: ਐਫ.ਪੀ.ਬੀ./27 08.02.1961 ਡੀ.ਐਸ.ਪੀ., ਫਿੰਗਰ ਪ੍ਰਿੰਟ ਬਿUਰੋ, ਫਿਲੌਰ ਪੁੱਤਰ ਸ਼੍ਰੀ ਬਲਵੰਤ ਸਿੰਘ
3. ਸੋਹਨ ਸਿੰਘ ਨੰ: 45/ਬੀ.ਆਰ. 25.02.1961 ਡੀ.ਐਸ.ਪੀ., ਅਜਨਾਲਾ
ਪੁੱਤਰ ਸ਼੍ਰੀ ਬੰਤ ਸਿੰਘ
4. ਪੂਰਨ ਚੰਦ ਨੰ: 1026/ਪੀ.ਏ.ਪੀ. 08.03.1961 ਡੀ.ਐਸ.ਪੀ, ਐਸ.ਪੀ.ਯੂ, ਪੰਜਾਬ ਪੁੱਤਰ ਨੰਦ ਲਾਲ
5. ਕੁਲਵਿੰਦਰ ਸਿੰਘ ਨੰ: 53/ਪੀ.ਏ.ਪੀ. 01.04.1961 ਡੀ.ਐਸ.ਪੀ, ਪੀ.ਬੀ.ਆਈ., ਹੋਮੋਸਾਈਡ (ਡਾਇੰਗ ਕਾਡਰ) ਪੁੱਤਰ ਸ਼੍ਰੀ ਮਨਿੰਦਰ ਸਿੰਘ ਐਂਡ ਫਰਾਂਸਿਕ, ਜਲੰਧਰ (ਦਿਹਾਤੀ) 6. ਜਗਦੇਵ ਸਿੰਘ ਨੰ: 72/ਪੀ.ਆਰ 05.03.1960 ਡੀ.ਐਸ.ਪੀ, ਇੰਟੈਲੀਜੈਂਸ, ਪੰਜਾਬ ਪੁੱਤਰ ਸ਼੍ਰੀ ਭਗਤ ਸਿੰਘ
7. ਕਮਲ ਸਿੰਘ ਨੰ: 540/ਪੀ.ਏ.ਪੀ. 07.03.1960 ਡੀ.ਐਸ.ਪੀ, 82ਵੀਂ ਬਟਾਲੀਅਨ, PUNJAB GOVT. GAZ., JUNE 5, 2020 (JYST 15, 1942 SAKA) 257 PART I] 8. ਗੁਰਦੇਵ ਸਿੰਘ ਨੰ: 886/ਪੀ.ਏ.ਪੀ. 18.03.1960 ਡੀ.ਐਸ.ਪੀ, ਇੰਟੈਲੀਜੈਂਸ, ਪੰਜਾਬ ਪੁੱਤਰ ਸ਼੍ਰੀ ਜਾਗੀਰ ਸੰਘ
9. ਰਣਜੋਧ ਸਿੰਘ ਨੰ: 17/ਪੀ.ਆਰ ਪੁੱਤਰ 01.04.1969 ਡੀ.ਐਸ.ਪੀ., ਤੀਜੀ ਕਮਾਂਡੋ ਬਟਾਲੀਅਨ, ਸ਼੍ਰੀ ਸਾਧੂ ਸਿੰਘ ਐਸ.ਏ.ਐਸ. ਨਗਰ।
10. ਬਲਵਿੰਦਰ ਸਿੰਘ ਨੰ: 253/ਬੀ.ਆਰ 15.05.1960 ਡੀ.ਐਸ.ਪੀ, ਤੀਜੀ ਆਈ.ਆਰ.ਬੀ., ਪੁੱਤਰ ਸ਼੍ਰੀ ਗੁਰਦੀਪ ਸਿੰਘ ਲੁਧਿਆਣਾ
11. ਬੁਲੰਦ ਸਿੰਘ ਨੰ: 182/ਪੀ.ਆਰ. 25.07.1960 ਡੀ.ਐਸ.ਪੀ, Uਪਰੇਸ਼ਨ, ਲੁਧਿਆਣਾ ਪੁੱਤਰ ਸ਼੍ਰੀ ਅਮਰ ਸਿੰਘ (ਦਿਹਾਤੀ)
12. ਜੋਬਨ ਸਿੰਘ ਨੰ: 168/ਪੀ.ਏ.ਪੀ., 07.10.1960 ਡੀ.ਐਸ.ਪੀ, ਇੰਟੈਲੀਜੈਂਸ, ਪੰਜਾਬ ਪੁੱਤਰ ਸ਼੍ਰੀ ਮਹਿੰਗਾ ਸਿੰਘ
13. ਬਲਵਿੰਦਰ ਸਿੰਘ ਨੰ: 207/ਪੀ.ਆਰ. 01.01.1961 ਡੀ.ਐਸ.ਪੀ, ਪੀ.ਬੀ.ਆਈ., ਸਟੇਟ ਪੁੱਤਰ ਸ਼੍ਰੀ ਮੋਹਨ ਸਿੰਘ ਕਰਾਈਮ
2. ਉਕਤ ਅਧਿਕਾਰੀ ਵਿਰੁੱਧ ਭਵਿੱਖ ਵਿੱਚ ਜੇਕਰ ਕੋਈ ਕਰੀਮੀਨਲ/ਸਿਵਲ ਕੋਰਟ ਕੇਸ ਜਾਂ ਅਨੁਸਾਸਨੀ ਕਾਰਵਾਈ ਕਰਨ ਬਾਰੇ ਕੋਈ ਮਾਮਲਾ ਧਿਆਨ ਵਿੱਚ ਆਉਂਦਾ ਹੈ ਤਾਂ ਉਨ੍ਹਾਂ ਵਿਰੁੱਧ ਪੰਜਾਬ ਸੀ.ਐਸ.ਆਰ.ਭਾਗ-2 ਦੇ ਨਿਯਮ 2.2 ਉਪਬੰਧਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਜੇਕਰ ਅਧਿਕਾਰੀ ਵਿਰੁੱਧ ਕੋਈ ਰਿਕਵਰੀ ਕਿਸੇ ਸਟੇਜ ਤੇ ਆਉਂਦੀ ਹੈ ਤਾਂ ਉਸਦੀ ਭਰਪਾਈ ਉਨ੍ਹਾਂ ਦੇ ਰਿਟਾਇਰਮੈਂਟ ਲਾਭਾਂ (ਗਰੈਚੁਟੀ/ਲੀਵ ਇਨਕੈਸ਼ਮੈਂਟ/ਪੈਨਸ਼ਨ) ਵਿਚੋਂ ਕੀਤੀ ਜਾਵੇਗੀ।
ਚੰਡੀਗੜ੍ਹ
ਸਤੀਸ਼ ਚੰਦਰਾ, ਆਈ.ਏ.ਐਸ.
ਮਿਤੀ 21 ਮਾਰਚ, 2020
ਵਧੀਕ ਮੁੱਖ ਸਕੱਤਰ,ਪੰਜਾਬ ਸਰਕਾਰ,
ਗ੍ਰਹਿ ਮਾਮਲੇ ਤੇ ਨਿਆਂ ਵਿਭਾਗ।