Servants of Knowledge
Punjab Gazette · Government of Punjab

Regarding retirement orders

Published 05 June 2020

Department
Home Affairs and Justice
Type
Ordinary
Notification no.
1823
Gazetteid
CHD/0092/2018-2020
Identifier
in.gazette.punjabdsa.2020-06-05.28005
Languages
English, Punjabi

click here for IIIF manifest

260 PUNJAB GOVT. GAZ., JUNE 5, 2020 (JYST 15, 1942 SAKA) Regd. No. NW/CH-22 Regd. No. CHD/0092/2018-2020

Published by AuthorityPublished by AuthorityPublished by AuthorityPublished by AuthorityPublished by Authority

No. 23 ] CHANDIGARH, FRIDAY, JUNE 5, 2020 (JYAISTHA 15, 1942 SAKA)

PART I

Punjab Government Notifications and Orders

ਪੰਜਾਬ ਸਰਕਾਰ

ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ

ਗ੍ਰਹਿ-3 ਸ਼ਾਖਾ)

ਅਧਿਸੂਚਨਾ

ਮਿਤੀ 29 ਮਈ, 2020

ਨੰ:9/2/2020-2ਗ3/1823.-ਪੰਜਾਬ ਪੁਲਿਸ ਦੇ ਹੇਠ ਦਰਸਾਏ ਪੀ.ਪੀ.ਐਸ. ਅਧਿਕਾਰੀ ਮਿਤੀ 31.03.2020 (ਲੜੀ ਨੰ: 1-13) ਅਤੇ ਮਿਤੀ 30.4.2020 (ਲੜੀ ਨੰ: 14) ਨੂੰ ਸਰਕਾਰੀ ਸੇਵਾ ਤੋਂ ਸੇਵਾ ਨਿਵਿਰਤ ਹੋ ਰਹੇ ਸਨ:-

ਲੜੀ ਨੰ: ਪੀ.ਪੀ.ਐਸ ਅਧਿਕਾਰੀ ਦਾ ਨਾਮ ਜਨਮ ਮਿਤੀ ਮੌਜੂਦਾ ਤਾਇਨਾਤੀ

1. ਲਖਵੀਰ ਸਿੰਘ ਨੰ: 464/ਪੀ.ਏ.ਪੀ. 10.01.1961 ਡੀ.ਐਸ.ਪੀ., 27ਵੀਂ ਬਟਾਲੀਅਨ, ਪੀ.ਏ.ਪੀ., (ਡਾਇੰਗ ਕਾਡਰ)

ਜਲੰਧਰ ਛਾਉਣੀ।

ਪੁੱਤਰ ਸ਼੍ਰੀ ਰਾਮ ਸਿੰਘ

2. ਹਰਦੀਪ ਸਿੰਘ ਨੰ: ਐਫ.ਪੀ.ਬੀ./27 08.02.1961 ਡੀ.ਐਸ.ਪੀ., ਫਿੰਗਰ ਪ੍ਰਿੰਟ ਬਿਊਰੋ, ਫਿਲੌਰ।

ਪੁੱਤਰ ਸ਼੍ਰੀ ਬਲਵੰਤ ਸਿੰਘ

3. ਸੋਹਨ ਸਿੰਘ ਨੰ: 45/ਬੀ.ਆਰ. ਪੁੱਤਰ 25.02.1961 ਡੀ.ਐਸ.ਪੀ., ਅਜਨਾਲਾ।

ਸ਼੍ਰੀ ਬੰਤ ਸਿੰਘ

4. ਪੂਰਨ ਚੰਦ ਨੰ: 1026/ਪੀ.ਏ.ਪੀ. 08.03.1961 ਡੀ.ਐਸ.ਪੀ., ਐਸ.ਪੀ.ਯੂ., ਪੰਜਾਬ।

ਪੁੱਤਰ ਸ਼੍ਰੀ ਨੰਦ ਲਾਲ।

5. ਕੁਲਵਿੰਦਰ ਸਿੰਘ ਨੰ: 53/ਪੀ.ਏ.ਪੀ. 01.04.1961 ਡੀ.ਐਸ.ਪੀ., ਪੀ.ਬੀ.ਆਈ., ਹੋਮੋਸਾਈਡ (ਡਾਇੰਗ ਕਾਡਰ) ਐਂਡ ਫਰਾਂਸਿਕ, ਜਲੰਧਰ (ਦਿਹਾਤੀ)।

ਪੁੱਤਰ ਸ਼੍ਰੀ ਮਨਿੰਦਰ ਸਿੰਘ

6. ਜਗਦੇਵ ਸਿੰਘ ਨੰ: 72/ਪੀ.ਆਰ. ਪੁੱਤਰ 05.03.1960 ਡੀ.ਐਸ.ਪੀ., ਇੰਟੈਲੀਜੈਂਸ, ਪੰਜਾਬ।

ਸ਼੍ਰੀ ਭਗਤ ਸਿੰਘ।

( 260 ) PART I] PUNJAB GOVT. GAZ., JUNE 5, 2020 (JYST 15, 1942 SAKA) 261 7. ਕਮਲ ਸਿੰਘ ਨੰ: 540/ਪੀ.ਏ.ਪੀ. 07.03.1960 ਡੀ.ਐਸ.ਪੀ. 82ਵੀਂ ਬਟਾਲੀਅਨ ਪੀ.ਏ.ਪੀ.,
           (ਐਕਸ ਕਾਡਰ)                                        ਚੰਡੀਗੜ੍ਹ।
          ਪੁੱਤਰ ਸ਼੍ਰੀ ਕਰਤਾਰ ਸਿੰਘ।
8.         ਗੁਰਦੇਵ ਸਿੰਘ ਨੰ: 886/ਪੀ.ਏ.ਪੀ      18.03.1960        ਡੀ.ਐਸ.ਪੀ., ਇੰਟੈਲੀਜੈਂਸ, ਪੰਜਾਬ।
          ਪੁੱਤਰ ਸ਼੍ਰੀ ਜਾਗੀਰ ਸਿੰਘ।
9.         ਰਣਜੋਧ ਸਿੰਘ ਨੰ: 17/ਪੀ.ਆਰ.         01.04.1960       ਡੀ.ਐਸ.ਪੀ., ਤੀਜੀ ਕਮਾਂਡੋ ਬਟਾਲੀਅਨ

ਪੁੱਤਰ ਸ਼੍ਰੀ ਸਾਧੂ ਸਿੰਘ। ਐਸ.ਏ.ਐਸ.ਨਗਰ।

10. ਬਲਵਿੰਦਰ ਸਿੰਘ ਨੰ: 253/ਬੀ.ਆਰ 15.05.1960 ਡੀ.ਐਸ.ਪੀ., ਤੀਜੀ ਆਈ.ਆਰ.ਬੀ., ਪੁੱਤਰ ਸ਼੍ਰੀ ਗੁਰਦੀਪ ਸਿੰਘ। ਲੁਧਿਆਣਾ।

11. ਬੁਲੰਦ ਸਿੰਘ ਨੰ: 182/ਪੀ.ਆਰ 25.07.1960 ਡੀ.ਐਸ.ਪੀ., Uਪਰੇਸਨ ਲੁਧਿਆਣਾ ਪੁੱਤਰ ਸ਼੍ਰੀ ਅਮਰ ਸਿੰਘ। (ਦਿਹਾਤੀ)।

12. ਜੋਬਨ ਸਿੰਘ ਨੰ; 168/ਪੀ.ਏ.ਪੀ. 07.10.1960 ਡੀ.ਐਸ.ਪੀ., ਇੰਟੈਲੀਜੈਂਸ, ਪੰਜਾਬ।

ਪੁੱਤਰ ਸ਼੍ਰੀ ਮਹਿੰਗਾ ਸਿੰਘ।

13. ਬਲਵਿੰਦਰ ਸਿੰਘ ਨੰ: 207/ਪੀ.ਆਰ 01.01.1961 ਡੀ.ਐਸ.ਪੀ., ਪੀ.ਬੀ.ਆਈ., ਸਟੇਟ ਕਰਾਈਮ ਪੁੱਤਰ ਸ਼੍ਰੀ ਮੋਹਨ ਸਿੰਘ।

14. ਸ਼੍ਰੀ ਵੇਦ ਪ੍ਰਕਾਸ਼, ਪੀ.ਪੀ.ਐਸ ਨੰਬਰ 05.04.1962 ਡੀ.ਐਸ.ਪੀ., ਚੌਥੀ ਆਈ.ਆਰ.ਬੀ ਸ਼ਾਹਪੁਰ 89/ਬੀ.ਆਰ ਪੁੱਤਰ ਸ਼੍ਰੀ ਸੰਤੋਖ ਰਾਜ ਕੰਡੀ ਪਠਾਨਕੋਟ।

ਉਕਤ ਅਧਿਕਾਰੀ ਵਿਚੋਂ ਲੜੀ ਨੰ: 1 ਤੋਂ 13 ਤੱਕ ਦਰਸਾਏ ਅਧਿਕਾਰੀਆਂ ਦੀ ਮਿਤੀ 31.03.2020 (ਦੁਪਹਿਰ ਬਾਅਦ) ਤੋਂ ਸੇਵਾ ਨਿਵਿਰਤੀ ਦੀ ਅਧਿਸੂਚਨਾ ਵੀ ਜਾਰੀ ਕੀਤੀ ਗਈ ਸੀ।

2. ਰਾਜ ਸਰਕਾਰ ਵੱਲੋਂ ਕੋਵਿਡ-19 ਦੇ ਮੱਦੇਨਜਰ ਹੁਕਮ ਨੰ: 9/2/2020-2ਗ3/1404-08 ਮਿਤੀ 31.3.2020, ਰਾਹੀਂ ਪੁਲਿਸ ਕਰਮਚਾਰੀਆਂ/ਅਧਿਕਾਰੀਆਂ ਦੇ ਸੇਵਾ-ਕਾਲ ਵਿਚ ਮਿਤੀ 31.05.2020 ਤੱਕ ਵਾਧਾ ਦਿੱਤਾ ਗਿਆ ਸੀ।

ਸੇਵਾ-ਕਾਲ ਵਿਚ ਦਿੱਤੇ ਉਕਤ ਵਾਧੇ ਦੀ ਮਿਆਦ ਖਤਮ ਹੋਣ ਤੇ ਉਪਰੋਕਤ ਪੈਰ੍ਹਾਂ-1 ਵਿਚ ਲੜੀ 1 ਤੋਂ 14 ਤੱਕ ਦਰਸਾਏ ਪੀ.ਪੀ.ਐਸ. ਅਧਿਕਾਰੀਆਂ ਨੂੰ ਮਿਤੀ 31.05.2020 (ਬਾਅਦ ਦੁਪਹਿਰ) ਤੋਂ ਸੇਵਾ ਨਿਵਿਰਤ ਕੀਤਾ ਜਾਂਦਾ ਹੈ।

3. ਜੇਕਰ ਇਸ ਅਧਿਕਾਰੀ ਵਿੁੱਰਧ ਵਿਭਾਗੀ/ਚੌਕਸੀ ਪੜਤਾਲ/ਫੌਜਦਾਰੀ/ਕੋਰਟ ਕੇਸ ਆਦਿ ਵਿੱਚ ਨਿਯਮਾਂ ਅਨੁਸਾਰ ਕਾਰਵਾਈ ਕਰਨੀ ਬਣਦੀ ਹੋਵੇ ਤਾਂ ਇਨ੍ਹਾਂ ਹੁਕਮਾਂ ਦਾ ਉਹਨਾਂ ਤੋਂ ਕੋਈ ਅਸਰ ਨਹੀਂ ਪਵੇਗਾ।

4. ਉਕਤ ਅਧਿਕਾਰੀਆਂ ਵਿਰੁੱਧ ਭਵਿੱਖ ਵਿੱਚ ਜੇਕਰ ਕੋਈ ਕਰਿਮੀਨਲ/ਸਿਵਲ ਕੋਰਟ ਕੇਸ ਜਾਂ ਅਨੁਸ਼ਾਸਨੀ ਕਾਰਵਾਈ ਕਰਨ ਬਾਰੇ ਕੋਈ ਮਾਮਲਾ ਧਿਆਨ ਵਿਚ ਆਉਂਦਾ ਹੈ ਤਾਂ ਉਨ੍ਹਾਂ ਵਿਰੁੱਧ ਪੰਜਾਬ ਸੀ.ਐਸ.ਆਰ ਭਾਗ-2 ਦੇ ਨਿਯਮ 2.2 ਦੇ ਉਪਬੰਧਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਜੇਕਰ ਅਧਿਕਾਰੀ ਵਿਰੁੱਧ ਕੋਈ ਰਿਕਵਰੀ ਕਿਸੇ ਸਟੇਜ ਤੇ ਆਉਂਦੀ ਹੈ ਤਾਂ ਉਸਦੀ ਭਰਪਾਈ ਉਨ੍ਹਾਂ ਦੇ ਰਿਟਾਇਰਮੈਂਟ ਲਾਭਾਂ (ਗਰੈਚੁਟੀ/ਲੀਵ ਇਨਕੈਸ਼ਮੈਂਟ/ਪੈਨਸ਼ਨ) ਵਿਚੋਂ ਕੀਤੀ ਜਾਵੇਗੀ।

ਚੰਡੀਗੜ੍ਹ

ਸਤੀਸ਼ ਚੰਦਰਾ, ਆਈ.ਏ.ਐਸ.

ਮਿਤੀ 29 ਮਾਰਚ, 2020

ਵਧੀਕ ਮੁੱਖ ਸਕੱਤਰ, ਪੰਜਾਬ ਸਰਕਾਰ,

ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ।

2030/6-2020/Pb. Govt. Press, S.A.S. Nagar
Cite this issue. Punjab Gazette, Government of Punjab, 05 June 2020. Indian Gazettes, https://egazette.servantsofknowledge.in/details/in.gazette.punjabdsa.2020-06-05.28005/. Archive identifier in.gazette.punjabdsa.2020-06-05.28005.