Servants of Knowledge
Punjab Gazette · Government of Punjab

nominated Sardar Dilraj Singh Bhunder on 8th June, 2020 under Sub-Rule (3) of Rule 180 of the Rules

Published 08 June 2020

Department
Vidhan Sabha
Type
Extra Ordinary
Notification no.
1-PAC/2020-21/ 42
Gazetteid
CHD/0092/2018-2020
Identifier
in.gazette.punjabdsa.2020-06-08.28017
Languages
English, Punjabi

click here for IIIF manifest

Regd. No. NW/CH-22 565 Regd. No. CHD/0092/2018-2020
PUNJAB GOVT. GAZ. (EXTRA), JUNE 8, 2020 (JYST 18, 1942 SAKA)
PUNJAB GOVT. GAZ. (EXTRA), JUNE 8, 2020 (JYST 18, 1942 SAKA) 565 Regd. No. CHD/0092/2018-2020

EXTRAORDINARY

Published by Authority

CHANDIGARH, MONDAY, JUNE 8, 2020 (JYAISTHA 18, 1942 SAKA)

ਪੰਜਾਬ ਵਿਧਾਨ ਸਭਾ ਸਕੱਤਰੇਤ

ਅਧਿਸੂਚਨਾ

ਮਿਤੀ 8 ਜੂਨ, 2020

ਨੰ: 1-ਪੀ.ਏ.ਸੀ./2020-21/42.- ਸਰਦਾਰ ਬਲਦੇਵ ਸਿੰਘ ਖਹਿਰਾ, ਐਮ.ਐਲ.ਏ ਨੇ ਸਾਲ 2020-21 ਲਈ ਲੋਕ ਲੇਖਾ ਕਮੇਟੀ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ ਜੋ ਮਾਨਯੋਗ ਸਪੀਕਰ ਸਾਹਿਬ ਨੇ ਮਿਤੀ 8 ਜੂਨ, 2020 ਨੂੰ ਸਵੀਕਾਰ ਕਰ ਲਿਆ ਹੈ।

ਇਸ ਤਰ੍ਹਾਂ ਲੋਕ ਲੇਖਾ ਕਮੇਟੀ ਵਿੱਚ ਖਾਲੀ ਹੋਈ ਥਾਂ ਤੇ ਮਾਨਯੋਗ ਸਪੀਕਰ ਸਾਹਿਬ ਨੇ ਮਿਤੀ 8 ਜੂਨ, 2020 ਨੂੰ ਸਰਦਾਰ ਦਿਲਰਾਜ ਸਿੰਘ ਭੂੰਦੜ, ਐਮ.ਐਲ.ਏ. ਨੂੰ ਪੰਜਾਬ ਵਿਧਾਨ ਸਭਾ ਦੀ ਕਾਰਜਵਿਧੀ ਅਤੇ ਕਾਰਜ ਸੰਚਾਲਣ ਨਿਯਮਾਵਲੀ ਦੇ ਨਿਯਮ 180 ਦੇ ਉਪ ਨਿਯਮ (3) ਅਧੀਨ ਉਕਤ ਕਮੇਟੀ ਵਿੱਚ ਸਾਲ 2020-21 ਦੇ ਬਾਕੀ ਰਹਿੰਦੇ ਸਮੇਂ ਲਈ ਮੈਂਬਰ ਵਜੋਂ ਨਾਮਜ਼ਦ ਕੀਤਾ ਹੈ।

ਚੰਡੀਗੜ੍ਹ:

ਸ਼ਸ਼ੀ ਲਖਨਪਾਲ ਮਿਸ਼ਰਾ,

ਮਿਤੀ 8 ਜੂਨ, 2020

ਸਕੱਤਰ।

PUNJAB VIDHAN SABHA SECRETARIAT

NOTIFICATION

The 8th June, 2020

No.1-PAC/2020-21/ 42.- Sardar Baldev Singh Khaira M.L.A. , has resigned from the Membership of the Committee on Public Accounts for the year 2020-21 which has been accepted by the Hon'ble Speaker on 8th June, 2020.

In the vacancy thus caused the Hon'ble Speaker has nominated Sardar Dilraj Singh Bhunder on 8th June, 2020 under Sub-Rule (3) of Rule 180 of the Rules of Procedure and Conduct of Business in the Punjab Vidhan Sabha (Punjab Legislature Assembly) to serve on the said Committee for the remaining period of 2020-21.

SHASHI LAKHANPAL MISHRA,

CHANDIGARH:

The 8th June, 2020 SECRETARY.

2033/6-2020/Pb. Govt. Press, S.A.S. Nagar

( 565 )
Cite this issue. Punjab Gazette, Government of Punjab, 08 June 2020. Indian Gazettes, https://egazette.servantsofknowledge.in/details/in.gazette.punjabdsa.2020-06-08.28017/. Archive identifier in.gazette.punjabdsa.2020-06-08.28017.