| 566Regd. No. NW/CH-22 | Regd. No. CHD/0092/2018-2020 | |
| PUNJAB GOVT. GAZ. (EXTRA), JUNE 8, 2020 (JYST 18, 1942 SAKA) | ||
EXTRAORDINARY
Published by Authority
CHANDIGARH, MONDAY, JUNE 8, 2020 (JYAISTHA 18, 1942 SAKA)
ਪੰਜਾਬ ਵਿਧਾਨ ਸਭਾ ਸਕੱਤਰੇਤ
ਅਧਿਸੂਚਨਾ
ਮਿਤੀ 8 ਜੂਨ, 2020
ਨੰ: 1-ਸੀ.ਪੀ.ਯੂ./2020-21/43.-ਮਾਨਯੋਗ ਸਪੀਕਰ ਨੇ ਪੰਜਾਬ ਵਿਧਾਨ ਸਭਾ ਦੀ ਕਾਰਜ ਵਿਧੀ ਅਤੇ ਕਾਰਜ ਸੰਚਾਲਣ ਨਿਯਮਾਵਲੀ ਦੇ ਨਿਯਮ 180(3) ਅਧੀਨ ਮਿਤੀ 8 ਜੂਨ, 2020 ਤੋਂ ਸਾਲ 2020-21 ਦੇ ਬਾਕੀ ਰਹਿੰਦੇ ਸਮੇਂ ਲਈ ਸਰਦਾਰ ਰਜਿਦੰਰ ਸਿੰਘ, ਐਮ.ਐਲ.ਏ. ਨੂੰ ਸ਼੍ਰੀ ਅਮਿਤ ਵਿੱਜ, ਐਮ.ਐਲ.ਏ. ਦੀ ਥਾਂ ਤੇ ਸਰਕਾਰੀ ਕਾਰੋਬਾਰ ਕਮੇਟੀ ਵਿੱਚ ਕੰਮ ਕਰਨ ਲਈ ਨਾਮਜ਼ਦ ਕੀਤਾ ਹੈ।
ਚੰਡੀਗੜ੍ਹ;
ਸ਼ਸ਼ੀ ਲਖਨਪਾਲ ਮਿਸ਼ਰਾ
ਮਿਤੀ 8 ਜੂਨ, 2020
ਸਕੱਤਰ।
PUNJAB VIDHAN SABHA SECRETARIAT
NOTIFICATION
The 8th June, 2020
No. 1-CPU-2020-21/43.- under Rule 180(3) of the Rules of procedure and Conduct of Business in the Punjab Vidhan Sabha (Punjab Legislative Assembly), the Hon'ble Speaker has nominated Sardar Rajinder Singh, MLA on the 8th June, 2020 to serve on the Committee on Public Undertakings for the remaining period year 2020-21 in place of Sh. Amit Vij M.L.A.
SHASHI LAKHANPAL MISHRA
CHANDIGARH:
The 8th June, 2020
SECRETARY.