| Regd. No. NW/CH-22 | 567 Regd. No. CHD/0092/2018-2020 | |
| PUNJAB GOVT. GAZ. (EXTRA), JUNE 8, 2020 (JYST 18, 1942 SAKA) | ||
EXTRAORDINARY
Published by Authority
CHANDIGARH, MONDAY, JUNE 8, 2020 (JYAISTHA 18, 1942 SAKA)
ਪੰਜਾਬ ਵਿਧਾਨ ਸਭਾ ਸਕੱਤਰੇਤ
ਅਧਿਸੂਚਨਾ
ਮਿਤੀ 8 ਜੂਨ, 2020
ਨੰ:1-ਸੀ.U.ਪੀ./2020-21/44.-ਇਸ ਸਕੱਤਰੇਤ ਦੀ ਅਧਿਸੂਚਨਾ ਵਿੱਚ ਮਾਨਯੋਗ ਸਪੀਕਰ ਸਾਹਿਬ ਨੇ ਪੰਜਾਬ ਵਿਧਾਨ ਸਭਾ ਦੀ ਕਾਰਜ-ਵਿਧੀ ਅਤੇ ਕਾਰਜ ਸੰਚਾਲਣ ਨਿਯਮਾਵਲੀ ਦੇ ਨਿਯਮ 250 ਅਧੀਨ ਅੱਜ ਮਿਤੀ 8 ਜੂਨ, 2020 ਨੂੰ ਪ੍ਰਸੰਨਤਾਪੂਰਵਕ ਸਰਦਾਰ ਦਿਲਰਾਜ ਸਿੰਘ, ਐਮ.ਐਲ.ਏ. ਦੀ ਥਾਂ ਤੇ ਸ਼੍ਰੀ ਬਲਦੇਵ ਸਿੰਘ ਖਹਿਰਾ, ਐਮ.ਐਲ.ਏ. ਨੂੰ ਸਾਲ 2020-21 ਲਈ ਪਟੀਸ਼ਨ ਕਮੇਟੀ ਵਿੱਚ ਕੰਮ ਕਰਨ ਲਈ ਨਾਮਜਦ ਕੀਤਾ ਹੈ
ਚੰਡੀਗੜ੍ਹ;
ਸ਼ਸ਼ੀ ਲਖਨਪਾਲ ਮਿਸ਼ਰਾ
ਮਿਤੀ 8 ਜੂਨ, 2020
ਸਕੱਤਰ।
PUNJAB VIDHAN SABHA SECRETARIAT
NOTIFICATION
The 8th June, 2020
No. 1-COP/2020-21/44.- dated the 8.6.2020, the Hon'ble Speaker has been pleased to nominate Shri Baldev Singh Khaira, M.L.A. in place of Sardar Dilraj Singh, M.L.A. to serve on the Committee on Petitions on today 8th June, 2020 for the year 2020-21under Rule 250 of the Rules of Procedure and Conduct of Business in the Punjab Vidhan Sabha (Punjab Legislative Assembly).
SHASHI LAKHANPAL MISHRA
CHANDIGARH:
The 8th June, 2020
SECRETARY.