Regd. No. NW/CH-22Regd. No. CHD/0092/2018-2020 PUNJAB GOVT. GAZ., JUNE 12, 2020 (JYST 22, 1942 SAKA) 297
Published by Authority
No. 24 ] CHANDIGARH, FRIDAY, JUNE 12, 2020 (JYAISTHA 22, 1942 SAKA)
PART I
Punjab Government Notifications and Orders
ਪੰਜਾਬ ਸਰਕਾਰ
ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ
(ਗ੍ਰਹਿ-4 ਸ਼ਾਖਾ)
ਅਧਿਸੂਚਨਾ
ਮਿਤੀ 21 ਮਈ, 2020
ਨੰ:1/12/2020-2ਗ4/2393.-ਸ਼੍ਰੀ ਪ੍ਰਵੀਨ ਕੁਮਾਰ, ਸੁਪਰਡੰਟ ਗ੍ਰੇਡ-1 ਦੀ ਸਰਕਾਰੀ ਸੇਵਾ ਵਿੱਚ ਸਰਕਾਰ ਵੱਲੋਂ ਜਾਰੀ ਪੱਤਰ ਨੰਬਰ 22/2/12-3 ਐਫ.ਪੀ 2/475-480, ਮਿਤੀ 08.10.2012 ਨੰ: 22/2/2012-3ਐਫ.ਪੀ2/471, ਮਿਤੀ 20.09.2013 ਅਤੇ ਨੰ: 22/2/2012-3ਐਫ.ਪੀ/257, ਮਿਤੀ 30.10.2015 ਦੇ ਹਵਾਲੇ ਵਿੱਚ 58 ਤੋਂ 59 ਸਾਲ ਦੀ ਉਮਰ ਤੱਕ ਵਾਧਾ ਕੀਤਾ ਗਿਆ ਸੀ। ਹੁਣ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਨੰ: G.S.R.21 Const./Art.309/Amd.(9)/2020 dated 02.03.2020 ਅਤੇ ਨੰ:22/02/2012-3ਐਫ.ਪੀ2/237, ਮਿਤੀ 02.03.2020 ਦੇ ਹਵਾਲੇ ਵਿੱਚ ਇਸ ਅਧਿਕਾਰੀ ਦੀ ਜਨਮ ਮਿਤੀ 25.05.1961 ਹੋਣ ਦੇ ਨਾਤੇ 59 ਸਾਲ ਦੀ ਉਮਰ ਪੂਰੀ ਕਰਨ ਤੇ ਮਿਤੀ 31.05.2020 ƒ ਬਾਅਦ ਦੁਪਹਿਰ ਸੇਵਾ ਨਿਵਿਰਤ ਹੋ ਜਾਵੇਗਾ।
2. ਜੇਕਰ ਇਸ ਅਧਿਕਾਰੀ ਵਿਰੁੱਧ ਕੋਈ ਅਨੁਸ਼ਾਸ਼ਨੀ ਕਾਰਵਾਈ ਨਿਯਮਾਂ ਅਨੁਸਾਰ ਬਣਦੀ ਹੋਈ ਤਾਂ ਇਹਨਾਂ ਹੁਕਮਾਂ ਦਾ ਉਸ ਤੇ ਕੋਈ ਅਸਰ ਨਹੀਂ ਹੋਵੇਗਾ।
ਸਤੀਸ਼ ਚੰਦਰਾ, ਆਈ.ਏ.ਐਸ
ਵਧੀਕ ਮੁੱਖ ਸਕੱਤਰ, ਪੰਜਾਬ ਸਰਕਾਰ, ਮਿਤੀ 15 ਮਈ, 2020 ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ।