Published by Authority
No. 24 ] CHANDIGARH, FRIDAY, JUNE 12, 2020 (JYAISTHA 22, 1942 SAKA)
PART I
Punjab Government Notifications and Orders
ਪੰਜਾਬ ਸਰਕਾਰ
ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ
(ਗ੍ਰਹਿ 3 ਸ਼ਾਖਾ)
ਪੰਜਾਬ ਦੇ ਰਾਜਪਾਲ ਜੀ ਦੇ ਆਦੇਸ਼
ਮਿਤੀ 31 ਮਾਰਚ, 2020
ਨੰ: 9/02/2019-2ਗ3/1405.-ਵਿੱਤ ਵਿਭਾਗ (ਵਿੱਤ ਪ੍ਰਸੋਨਲ-2 ਸ਼ਾਖਾ) ਦੇ ਪੱਤਰ ਨੰ: 22/2/2012-3ਐਫ.ਪੀ.-2/475 ਮਿਤੀ 8.10.2012 ਦੀ ਲਗਾਤਾਰਤਾ ਵਿੱਚ ਜਾਰੀ ਹੋਈਆਂ ਹਦਾਇਤਾਂ ਨੰ: 22/2/2012-3ਐਫ.ਪੀ.2/471 ਮਿਤੀ 20.9.2013, ਨੰ: 22/2/2012-3ਐਫ.ਪੀ.2/159 ਮਿਤੀ 30.10.14 ਅਤੇ ਪੱਤਰ ਨੰ: 22/2/2012-3ਐਫ.ਪੀ.2/257 ਮਿਤੀ 30.10.2015 ਅਤੇ ਪੱਤਰ ਨੰ: 22/2/2012-2ਐਫ.ਪੀ.2/263-267 ਮਿਤੀ 02.03.2020 ਦੇ ਸਨਮੁੱਖ ਹੇਠ ਦਰਸਾਏ ਅਧਿਕਾਰੀ ਦੀ 58 ਸਾਲ ਦੀ ਉਮਰ ਪੂਰੀ ਹੋਣ ਤੇ ਉਸ ਵੱਲੋਂ ਪੇਸ਼ ਕੀਤੀ ਆਪਸ਼ਨ ਦੇ ਅਧਾਰ ਤੇ ਉਸਦੇ ਸੇਵਾ ਕਾਲ ਵਿੱਚ ਹੇਠ ਦਰਸਾਏ ਵੇਰਵੇ ਅਨੁਸਾਰ ਅਗਲੇ 06 ਮਹੀਨੇ ਦਾ ਵਾਧਾ ਮੰਨਜੂਰ ਕੀਤਾ ਜਾਂਦਾ ਹੈ:-
ਲੜੀ ਅਧਿਕਾਰੀ ਦਾ ਨਾਮ ਅਤੇ ਨੰਬਰ ਜਨਮ ਮਿਤੀ 58 ਸਾਲ ਦੀ ਉਮਰ ਪੂਰੀ ਸੇਵਾ ਕਾਲ ਵਿੱਚ ਨੰ:
ਕਰਨ ਤੇ ਸੇਵਾ ਨਿਵਿਰਤੀ ਆਪਸ਼ਨਲ ਵਾਧੇ ਉਪਰੰਤ
ਦੀ ਮਿਤੀ ਸੇਵਾ ਨਿਵਿਰਤੀ ਦੀ ਮਿਤੀ 1) ਸ਼੍ਰੀ ਹਰਦੇਵ ਸਿੰਘ, ਪੀ.ਪੀ.ਐਸ. 01.04.1962 31.03.2020 30.09.2020 ਨੰ: 915/ਵ
(ੳ) ਵਧੇ ਹੋਏ ਸੇਵਾਕਾਲ ਦੌਰਾਨ ਸਬੰਧਤ ਅਧਿਕਾਰੀ, ਪੰਜਾਬ ਸਿਵਲ ਸੇਵਾਵਾਂ ਨਿਯਮਾਂਵਲੀ, ਜਿਲਦ-1, ਭਾਗ 1 ਦੇ ਨਿਯਮ 3.26 ਦੇ ਕਲਾਜ (ਬੀ) ਅਨੁਸਾਰ ਤਨਖਾਹ ਡਰਾਅ ਕਰਨ ਦਾ ਹੱਕਦਾਰ ਹੋਵੇਗਾ ਅਰਥਾਤ ਉਹ ਵਾਧੇ ਦੌਰਾਨ ਸੇਵਾ ਨਿਵਿਰਤੀ ਦੀ ਮਿਤੀ ƒ ਮਿਲਣਯੋਗ ਆਖਰੀ ਤਨਖਾਹ ਦੇ ਬਰਾਬਰ ਤਨਖਾਹ ਲਵੇਗਾ।
(ਅ) ਵਧੇ ਹੋਏ ਸੇਵਾ ਕਾਲ ਦੌਰਾਨ ਸਬੰਧਤ ਅਧਿਕਾਰੀ ਪਦਉਨਤੀ, ਏ.ਸੀ.ਪੀ. ਦਾ ਲਾਭ, ਸਾਲਾਨਾ ਤਰੱਕੀ ਅਤੇ ਸਰਕਾਰ ਵੱਲੋਂ ਸੋਧੇ ਤਨਖਾਹ ਸਕੇਲ ਲੈਣ ਦਾ ਹੱਕਦਾਰ ਨਹੀਂ ਹੋਵੇਗਾ।
(ੲ) ਸਬੰਧਤ ਅਧਿਕਾਰੀ ƒ ਸੇਵਾ ਨਿਵਿਰਤੀ ਉਪਰੰਤ ਮਿਲਣਯੋਗ ਸਾਰੇ ਪੈਨਸ਼ਨਰੀ ਲਾਭ ਉਸ ਦੇ ਸੇਵਾ ਕਾਲ ਵਿੱਚ ਕੀਤੇ ਵਾਧੇ ਦੀ ਸਮਾਪਤੀ ਹੋਣ ਉਪਰੰਤ ਮਿਲਣਯੋਗ ਹੋਣਗੇ।
ਇਹ ਵਾਧਾ ਵਿੱਤ/ਪ੍ਰਸੋਨਲ ਵਿਭਾਗ ਵੱਲੋਂ ਭਵਿੱਖ ਵਿੱਚ ਵੀ ਸਮੇਂ-ਸਮੇਂ ਤੇ ਜਾਰੀ ਕੀਤੀਆਂ ਜਾਣ ਵਾਲੀਆਂ ਹਦਾਇਤਾਂ ਤੇ ਨਿਰਭਰ ਹੋਵੇਗਾ।
ਸਤੀਸ਼ ਚੰਦਰਾ, ਆਈ.ਏ.ਐਸ.
ਚੰਡੀਗੜ੍ਹ
ਵਧੀਕ ਮੁੱਖ ਸਕੱਤਰ,ਪੰਜਾਬ ਸਰਕਾਰ,