Servants of Knowledge
Punjab Gazette · Government of Punjab

Regarding retirement of Sh. Harjit Singh

Published 12 June 2020

Department
Home Affairs and Justice
Type
Ordinary
Notification no.
938
Gazetteid
CHD/0092/2018-2020
Identifier
in.gazette.punjabdsa.2020-06-12.28031
Languages
English, Punjabi

click here for IIIF manifest

Regd. No. NW/CH-22Regd. No. CHD/0092/2018-2020 PUNJAB GOVT. GAZ., JUNE 12, 2020 (JYST 22, 1942 SAKA) 295

Published by Authority

No. 24 ] CHANDIGARH, FRIDAY, JUNE 12, 2020 (JYAISTHA 22, 1942 SAKA)

PART I

Punjab Government Notifications and Orders

ਪੰਜਾਬ ਸਰਕਾਰ

ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ

(ਗ੍ਰਹਿ-1 ਸ਼ਾਖਾ)

ਅਧਿਸੂਚਨਾ

ਮਿਤੀ 22 ਮਈ, 2020

ਨੰ:01/12/2019-2ਗ1/938.-ਸ਼੍ਰੀ ਹਰਜੀਤ ਸਿੰਘ, ਪੀ.ਪੀ.ਐਸ. ਨੰ: ਟੀ.ਪੀ./38, ਕਪਤਾਨ ਪੁਲਿਸ ਪੁੱਤਰ ਸ਼੍ਰੀ ਦਸੋਂਧਾ ਸਿੰਘ, ਜਿਨ੍ਹਾਂ ਦੀ ਜਨਮ ਮਿਤੀ 22.05.1961 ਹੈ, ƒ 59 ਸਾਲ (ਇੱਕ ਸਾਲ ਦੇ ਵਾਧੇ ਉਪਰੰਤ) ਦੀ ਉਮਰ ਪੂਰੀ ਕਰਨ ਤੇ ਪੰਜਾਬ ਸਰਕਾਰ ਵਿੱਤ ਵਿਭਾਗ (ਵਿੱਤ ਪ੍ਰਸੋਨਲ-2) ਦੇ ਪੱਤਰ ਨੰ: 22/2/2012-3ਐਫ.ਪੀ.2/263-267 ਮਿਤੀ 02.03.2020 ਰਾਹੀਂ ਜਾਰੀ ਹਦਾਇਤਾਂ ਦੇ ਸਨਮੁੱਖ ਮਿਤੀ 31.05.2020 (ਬਾਅਦ ਦੁਪਹਿਰ) ਤੋਂ ਸੇਵਾ ਨਿਵਿਰਤ ਕੀਤਾ ਜਾਂਦਾ ਹੈ।

2. ਜੇਕਰ ਇਸ ਅਧਿਕਾਰੀ ਵਿਰੁੱਧ ਵਿਭਾਗੀ/ਚੌਕਸੀ ਪੜਤਾਲ/ਫੌਜਦਾਰੀ/ਕੋਰਟ ਕੇਸ ਆਦਿ ਵਿੱਚ ਨਿਯਮਾਂ ਅਨੁਸਾਰ ਕਾਰਵਾਈ ਕਰਨੀ ਬਣਦੀ ਹੋਵੇ ਤਾਂ ਇਨ੍ਹਾਂ ਹੁਕਮਾਂ ਦਾ ਉਹਨਾਂ ਤੇ ਕੋਈ ਅਸਰ ਨਹੀਂ ਪਵੇਗਾ।

ਸਤੀਸ਼ ਚੰਦਰਾ, ਆਈ.ਏ.ਐਸ.

ਚੰਡੀਗੜ੍ਹ

ਵਧੀਕ ਮੁੱਖ ਸਕੱਤਰ,ਪੰਜਾਬ ਸਰਕਾਰ, ਮਿਤੀ 21 ਮਈ, 2020

ਗ੍ਰਹਿ ਮਾਮਲੇ ਤੇ ਨਿਆਂ ਵਿਭਾਗ।

2034/6-2020/Pb. Govt. Press, S.A.S. Nagar

( 295 )
Cite this issue. Punjab Gazette, Government of Punjab, 12 June 2020. Indian Gazettes, https://egazette.servantsofknowledge.in/details/in.gazette.punjabdsa.2020-06-12.28031/. Archive identifier in.gazette.punjabdsa.2020-06-12.28031.