| 292 | PUNJAB GOVT. GAZ., JUNE 12, 2020 (JYST 22, 1942 SAKA) | Regd. No. CHD/0092/2018-2020 |
| Regd. No. NW/CH-22 |
Published by Authority
No. 24] CHANDIGARH, FRIDAY, JUNE 12, 2020 (JYAISTHA 22, 1942 SAKA)
CONTENTS
Pages
PART I—Punjab Government Notifications and Orders
.. 293-317 PART I-A—Notifications by Local Government
.. Nil PART I-B—Notifications by Commissioners and Deputy Commissioners
.. Nil PART II—Statutory Notifications and Republications from Gazette of India/Punjab .. Nil PART III—Notification by High Court, Labour Commissioner ; Advertisements ; .. 187-190 Director of Lotteries, Punjab and Notices etc.
PART III-A—Notifications by Universities
.. Nil PART III-B—Court Notices
.. Nil PART IV—Acts and Bills
.. Nil PART V—Notification by Punjab State Legislature
.. Nil SUPPLEMENT PART I—Statistical
.. Nil SUPPLEMENT PART II—General
.. Nil LEGISLATIVE SUPPLEMENT—Contents
.. xli Ditto PART I—Acts
.. Nil Ditto PART II—Ordinances
.. Nil Ditto PART III—Delegated Legislation
.. Nil Ditto PART IV—Correction slips, Republications and Replacements .. NilRegd. No. NW/CH-22 Regd. No. CHD/0092/2018-2020 PUNJAB GOVT. GAZ., JUNE 12, 2020 (JYST 22, 1942 SAKA) 293
Published by Authority
No. 24 ] CHANDIGARH, FRIDAY, JUNE 12, 2020 (JYAISTHA 22, 1942 SAKA)
PART I
Punjab Government Notifications and Orders
ਪੰਜਾਬ ਸਰਕਾਰ
ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ
(ਗ੍ਰਹਿ 3 ਸ਼ਾਖਾ)
ਪੰਜਾਬ ਦੇ ਰਾਜਪਾਲ ਜੀ ਦੇ ਆਦੇਸ਼
ਮਿਤੀ 3 ਜੂਨ, 2020
ਨੰ: 9/01/2019-2ਗ3/1899.-ਵਿੱਤ ਵਿਭਾਗ (ਵਿੱਤ ਪ੍ਰਸੋਨਲ-2 ਸ਼ਾਖਾ) ਦੇ ਪੱਤਰ ਨੰ: 22/2/2012-3ਐਫ.ਪੀ.-2/475 ਮਿਤੀ 8.10.2012 ਦੀ ਲਗਾਤਾਰਤਾ ਵਿੱਚ ਜਾਰੀ ਹੋਈਆਂ ਹਦਾਇਤਾਂ ਨੰ: 22/2/2012-3ਐਫ.ਪੀ.2/471 ਮਿਤੀ 20.9.2013, ਨੰ: 22/2/2012-3ਐਫ.ਪੀ.2/159 ਮਿਤੀ 30.10.14 ਅਤੇ ਪੱਤਰ ਨੰ: 22/2/2012-3ਐਫ.ਪੀ.2/257 ਮਿਤੀ 30.10.2015 ਅਤੇ ਪੱਤਰ ਨੰ: 22/2/2012-2ਐਫ.ਪੀ.2/263-267 ਮਿਤੀ 02.03.2020 ਦੇ ਸਨਮੁੱਖ ਹੇਠ ਦਰਸਾਏ ਅਧਿਕਾਰੀ ਦੀ 58 ਸਾਲ ਦੀ ਉਮਰ ਪੂਰੀ ਹੋਣ ਤੇ ਉਸ ਵੱਲੋਂ ਪੇਸ਼ ਕੀਤੀ ਆਪਸ਼ਨ ਦੇ ਅਧਾਰ ਤੇ ਉਸਦੇ ਨਾਮ ਸਾਹਮਣੇ ਦਰਸਾਈ ਮਿਤੀ ਤੋਂ ਅੱਗੇ ਸਰਕਾਰੀ ਸੇਵਾ ਵਿੱਚ 04 ਮਹੀਨੇ ਦਾ ਵਾਧਾ ਹੇਠ ਲਿਖੇ ਅਨੁਸਾਰ ਮਨਜੂਰ ਕੀਤਾ ਜਾਂਦਾ ਹੈ:-
ਲੜੀ ਅਧਿਕਾਰੀ ਦਾ ਨਾਮ ਅਤੇ ਨੰਬਰ ਜਨਮ ਮਿਤੀ 58 ਸਾਲ ਦੀ ਉਮਰ ਪੂਰੀ ਸੇਵਾ ਕਾਲ ਵਿੱਚ ਵਾਧੇ
ਨੰ:
ਕਰਨ ਤੇ ਸੇਵਾ ਨਿਵਿਰਤੀ ਉਪਰੰਤ ਸੇਵਾ ਨਿਵਿਰਤੀ
ਦੀ ਮਿਤੀ ਦੀ ਮਿਤੀ
1) ਸ਼੍ਰੀ ਰਾਜ ਕੁਮਾਰ ਪੀ.ਪੀ.ਐਸ. 20.05.1962 31.05.2020 30.09.2020 ਨੰ: 110/ਪੀ.ਆਰ.
(ੳ) ਵਧੇ ਹੋਏ ਸੇਵਾਕਾਲ ਦੌਰਾਨ ਸਬੰਧਤ ਅਧਿਕਾਰੀ, ਪੰਜਾਬ ਸਿਵਲ ਸੇਵਾਵਾਂ ਨਿਯਮਾਂਵਲੀ, ਜਿਲਦ-1, ਭਾਗ 1 ਦੇ ਨਿਯਮ 3.26 ਦੇ ਕਲਾਜ (ਬੀ) ਅਨੁਸਾਰ ਤਨਖਾਹ ਡਰਾਅ ਕਰਨ ਦਾ ਹੱਕਦਾਰ ਹੋਣਗੇ ਅਰਥਾਤ ਉਹ ਸੇਵਾ ਭਾਵ ਵਿੱਚ ਵਾਧੇ ਦੌਰਾਨ ਸੇਵਾ ਨਿਵਿਰਤੀ ਦੀ ਮਿਤੀ ਨੂੰ ਮਿਲਣਯੋਗ ਆਖਰੀ ਤਨਖਾਹ ਦੇ ਬਰਾਬਰ ਤਨਖਾਹ ਲੈਣਗੇ।
(ਅ) ਵਧੇ ਹੋਏ ਸੇਵਾ ਕਾਲ ਦੌਰਾਨ ਸਬੰਧਤ ਕਰਮਚਾਰੀ ਪਦਉ~ਨਤੀ, ਏ.ਸੀ.ਪੀ. ਦਾ ਲਾਭ, ਸਾਲਾਨਾ ਵਾਧਾ ਅਤੇ ਸਰਕਾਰ ਵੱਲੋਂ ਸੋਧੇ ਤਨਖਾਹ ਸਕੇਲ ਲੈਣ ਦਾ ਹੱਕਦਾਰ ਨਹੀਂ ਹੋਵੇਗਾ।
(ੲ) ਸਬੰਧਤ ਕਰਮਚਾਰੀ ƒ ਸੇਵਾ ਨਿਵਿਰਤੀ ਉਪਰੰਤ ਮਿਲਣਯੋਗ ਸਾਰੇ ਪੈਨਸ਼ਨਰੀ ਲਾਭ ਉਸ ਦੇ ਸੇਵਾ ਕਾਲ ਵਿੱਚ ਕੀਤੇ ਵਾਧੇ ਦੀ ਸਮਾਪਤੀ ਹੋਣ ਉਪਰੰਤ ਮਿਲਣਯੋਗ ਹੋਣਗੇ।
ਇਹ ਵਾਧਾ ਵਿੱਤ/ਪ੍ਰਸੋਨਲ ਵਿਭਾਗ ਵੱਲੋਂ ਭਵਿੱਖ ਵਿੱਚ ਵੀ ਸਮੇਂ-ਸਮੇਂ ਤੇ ਜਾਰੀ ਕੀਤੀਆਂ ਜਾਣ ਵਾਲੀਆਂ ਹਦਾਇਤਾਂ ਤੇ ਨਿਰਭਰ ਹੋਵੇਗਾ।
ਚੰਡੀਗੜ੍ਹ