Servants of Knowledge
Punjab Gazette · Government of Punjab

Regarding retirement of Sh.Om Parkash

Published 12 June 2020

Department
Agriculture
Type
Ordinary
Notification no.
2115
Gazetteid
CHD/0092/2018-2020
Identifier
in.gazette.punjabdsa.2020-06-12.28034
Languages
English, Punjabi

click here for IIIF manifest

Regd. No. NW/CH-22Regd. No. CHD/0092/2018-2020 PUNJAB GOVT. GAZ., JUNE 12, 2020 (JYST 22, 1942 SAKA) 299

Published by Authority

No. 24 ] CHANDIGARH, FRIDAY, JUNE 12, 2020 (JYAISTHA 22, 1942 SAKA)

PART I

Punjab Government Notifications and Orders

ਪੰਜਾਬ ਸਰਕਾਰ

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ

(ਖੇਤੀਬਾੜੀ-4 ਸ਼ਾਖਾ)

ਅਧਿਸੂਚਨਾ

ਮਿਤੀ 29 ਅਪ੍ਰੈਲ, 2020

ਨੰ:20/04/2020-ਖ.ਬ.-4(3)/2115.-ਪੰਜਾਬ ਦੇ ਰਾਜਪਾਲ ਜੀ ਪ੍ਰਸੰਨਤਾ ਪੂਰਵਕ ਸ਼੍ਰੀ Uਮ ਪ੍ਰਕਾਸ਼, ਬਾਗਬਾਨੀ ਵਿਕਾਸ ਅਫਸਰ, ਦਫਤਰ ਸਹਾਇਕ ਡਾਇਰੈਕਟਰ ਬਾਗਬਾਨੀ ਰੂਪਨਗਰ ƒ 58 ਸਾਲ ਦੀ ਉਮਰ ਪੂਰੀ ਕਰਨ ਉਪਰੰਤ ਸਰਕਾਰੀ ਸੇਵਾ ਤੋਂ ਪੰਜਾਬ ਸਿਵਲ ਸੇਵਾਵਾਂ, ਜ਼ਿਲਦ-1, ਭਾਗ-1 ਦੇ ਨਿਯਮ 3.26 (ਏ) ਅਤੇ (ਬੀ) ਵਿੱਚ ਦਰਜ਼ ਉਪਬੰਧਾਂ ਤਹਿਤ ਮਿਤੀ 30-04-2020 ਨੂੰ ਸੇਵਾ-ਨਿਵਿਰਤ ਕਰਦੇ ਹਨ।

2. ਇਸ ਅਧਿਕਾਰੀ ਵਿਰੁੱਧ ਪੱਤਰ ਨੰ: 21/2/2019ਖ.ਬ.4(3)/8814 ਮਿਤੀ 11-01-2019 ਅਤੇ 21/2/2019ਖ.ਬ.4(3)/505 ਮਿਤੀ 22-01-2020 ਰਾਹੀਂ ਦੋਸ਼ ਸੂਚੀਆਂ ਲੰਬਿਤ ਹਨ। ਇਸ ਤੋਂ ਇਲਾਵਾ ਪੱਤਰ ਨੰ: 4272/ਬ-1(2) ਮਿਤੀ 11-03-2020 ਰਾਹੀਂ "ਐਕਸ ਇੰਡੀਆ ਲੀਵ" ਸਬੰਧੀ ਇਕ ਹੋਰ ਚਾਰਜਸ਼ੀਟ ਜਾਰੀ ਕਰਨ ਸਬੰਧੀ ਕੇਸ ਵਿਚਾਰ ਅਧੀਨ ਹੈ। ਅਧਿਕਾਰੀ ਦੀ ਸੇਵਾ-ਨਿਵਿਰਤੀ ਸਬੰਧੀ ਅਧਿਸੂਚਨਾ ਉਕਤ ਕੇਸਾਂ ਦੇ ਹੋਣ ਵਾਲੇ ਫੈਸਲਿਆਂ ਦੇ ਅਸਰ ਅਧੀਨ ਹੋਵੇਗੀ।

3. ਇਸ ਤੋਂ ਇਲਾਵਾ ਜੇਕਰ ਭਵਿੱਖ ਵਿੱਚ ਇਸ ਅਧਿਕਾਰੀ ਵਿਰੁੱਧ ਕੋਈ ਸਰਕਾਰੀ ਰਿਕਵਰੀ/ਬਕਾਇਆ ਜਾਂ ਅਨੁਸ਼ਾਸਨੀ ਕਾਰਵਾਈ ਦਾ ਕੇਸ ਵਿਭਾਗ/ਸਰਕਾਰ ਦੇ ਧਿਆਨ ਵਿੱਚ ਆਇਆ ਤਾਂ ਉਸ ਵਿਰੁੱਧ ਪੰਜਾਬ ਸਿਵਲ ਸੇਵਾਵਾਂ ਨਿਯਮਾਂਵਲੀ, ਭਾਗ-2 ਦੇ ਨਿਯਮ 2.2 (ਬੀ) ਤਹਿਤ ਕਾਰਵਾਈ ਕੀਤੀ ਜਾਵੇਗੀ।

ਵਿਸ਼ਵਾਜੀਤ ਖੰਨਾ

ਚੰਡੀਗੜ੍ਹ

ਵਧੀਕ ਮੁੱਖ ਸਕੱਤਰ (ਵਿਕਾਸ), ਮਿਤੀ 27 ਅਪ੍ਰੈਲ, 2020 ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ।

2034/6-2020/Pb. Govt. Press, S.A.S. Nagar

( 299 )
Cite this issue. Punjab Gazette, Government of Punjab, 12 June 2020. Indian Gazettes, https://egazette.servantsofknowledge.in/details/in.gazette.punjabdsa.2020-06-12.28034/. Archive identifier in.gazette.punjabdsa.2020-06-12.28034.