Servants of Knowledge
Punjab Gazette · Government of Punjab

Regarding Constitution of Board

Published 12 June 2020

Department
Social Justice Empowerment and Minorities
Type
Ordinary
Notification no.
271
Gazetteid
CHD/0092/2018-2020
Identifier
in.gazette.punjabdsa.2020-06-12.28045
Languages
English, Punjabi

click here for IIIF manifest

310 PUNJAB GOVT. GAZ., JUNE 12, 2020 (JYST 22, 1942 SAKA) Regd. No. NW/CH-22 Regd. No. CHD/0092/2018-2020

Published by Authority

No. 24 ] CHANDIGARH, FRIDAY, JUNE 12, 2020 (JYAISTHA 22, 1942 SAKA)

PART I

Punjab Government Notifications and Orders

ਪੰਜਾਬ ਸਰਕਾਰ

ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ

(ਵਿਸ਼ੇਸ਼ ਭਲਾਈ ਸੈ~ਲ-1)

ਅਧਿਸੂਚਨਾ

ਮਿਤੀ 18 ਮਾਰਚ, 2020

ਨੰ:8/29/2015-3ਵਿਭਸ1(ਪਫ)/271.-ਪੰਜਾਬ ਦੇ ਰਾਜਪਾਲ ਪ੍ਰਸੰਨਤਾ ਪੂਰਵਕ ਬਾਜੀਗਰ ਅਤੇ ਟੱਪਰੀਵਾਸ ਭਾਈਚਾਰੇ ਦੀ ਭਲਾਈ ਲਈ "ਬਾਜੀਗਰ ਅਤੇ ਟੱਪਰੀਵਾਸ ਭਲਾਈ ਬੋਰਡ" ਦਾ ਤੁਰੰਤ ਪ੍ਰਭਾਵ ਤੋਂ ਮੁੜ ਗਠਨ ਕਰਨ ਦੀ ਪ੍ਰਵਾਨਗੀ ਦਿੰਦੇ ਹਨ। ਇਸ ਬੋਰਡ ਵਿੱਚ ਕੁੱਲ 07 ਮੈਂਬਰ ਹੋਣਗੇ ਜਿਨ੍ਹਾਂ ਵਿੱਚੋਂ 01 ਚੇਅਰਮੈਨ, 01 ਸੀਨੀਅਰ ਵਾਈਸ ਚੇਅਰਮੈਨ, 01 ਵਾਈਸ ਚੇਅਰਮੈਨ ਹੋਵੇਗਾ। ਇਸ ਬੋਰਡ ਦੇ ਕੰਮ-ਕਾਜ ਅਤੇ ਮਿਆਦ ਹੇਠ ਅਨੁਸਾਰ ਨਿਰਧਾਰਿਤ ਕੀਤੇ ਜਾਂਦੇ ਹਨ:-

ਕੰਮ ਕਾਜ

(i) Identifying the needs and problems of the Bazigar and Tappriwas Samaj and to suggest measures for their redressal.

(ii) To act as a link between the community and the Government for planning and implementation of programmes and policies for social, economic and educational upliftment of the Bazigar and Tappriwas Samaj.

(iii) To help strengthen mutual ties, social justice, empowerment and the peaceful co-existence among various sections of the society.

ਮਿਆਦ

(i) The Board shall have two Years term and it shall meet once in six months.

(ii) The Board shall be headquartered at Chandigarh/SAS Nagar.

ਕਿਰਪਾ ਸ਼ੰਕਰ ਸਰੋਜ, ਆਈ.ਏ.ਐਸ.

ਪ੍ਰਮੁੱਖ ਸਕੱਤਰ,ਪੰਜਾਬ ਸਰਕਾਰ, ਚੰਡੀਗੜ੍ਹ

ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ,ਮਿਤੀ 17 ਮਾਰਚ, 2020 ਪੰਜਾਬ, ਚੰਡੀਗੜ੍ਹ।

( 310 ) 2034/6-2020/Pb. Govt. Press, S.A.S. Nagar
Cite this issue. Punjab Gazette, Government of Punjab, 12 June 2020. Indian Gazettes, https://egazette.servantsofknowledge.in/details/in.gazette.punjabdsa.2020-06-12.28045/. Archive identifier in.gazette.punjabdsa.2020-06-12.28045.