Published by Authority
No. 24 ] CHANDIGARH, FRIDAY, JUNE 12, 2020 (JYAISTHA 22, 1942 SAKA)
PART I
Punjab Government Notifications and Orders
ਪੰਜਾਬ ਸਰਕਾਰ
ਉਚੇਰੀ ਸਿੱਖਿਆ ਤੇ ਭਾਸ਼ਾ ਵਿਭਾਗ
(ਸਿੱਖਿਆ ਸੈ~ਲ)
ਅਧਿਸੂਚਨਾ
ਮਿਤੀ 2 ਜੂਨ, 2020
ਪਿੱ.ਅੰ:ਨੰ6/28/17-2ਸਿੱ.ਸੈਲ/885.-ਪੰਜਾਬ ਦੇ ਰਾਜਪਾਲ ਜੀ ਪ੍ਰਸੰਨਤਾ ਪੂਰਵਕ ਭਾਸ਼ਾ ਵਿਭਾਗ, ਪੰਜਾਬ ਦੇ ਪੰਜਾਬੀ ਸਾਹਿਤ ਰਤਨ ਅਤੇ ਸ਼ੋ੍ਰਮਣੀ ਪੁਰਸਕਾਰਾਂ ਦੀ ਚੋਣ ਅਤੇ ਵਿਭਾਗੀ ਵਿਕਾਸ ਸਕੀਮਾਂ ਲਈ ਹੇਠ ਲਿਖੇ ਅਨੁਸਾਰ ਰਾਜ ਸਲਾਹਕਾਰ ਬੋਰਡ ਦਾ ਗਠਨ ਕਰਨ ਦੀ ਪ੍ਰਵਾਨਗੀ ਦਿੰਦੇ ਹਨ:-
ੳ) ਅਹੁਦੇ ਵਜੋੋਂ ਨਾਮਜਦ ਮੈਂਬਰ
1. ਉਚੇਰੀ ਸਿੱਖਿਆ ਤੇ ਭਾਸ਼ਾ ਮੰਤਰੀ, ਪੰਜਾਬ
ਚੇਅਰਪਰਸਨ 2. ਪ੍ਰਬੰਧਕੀ ਸਕੱਤਰ, ਪੰਜਾਬ ਸਰਕਾਰ, ਉਚੇਰੀ ਸਿੱਖਿਆ ਤੇ ਭਾਸ਼ਾ ਵਿਭਾਗ, ਪੰਜਾਬ ਵਾਈਸ ਚੇਅਰਪਰਸਨ 3. ਪ੍ਰਬੰਧਕੀ ਸਕੱਤਰ, ਪੰਜਾਬ ਸਰਕਾਰ, ਸੱਭਿਆਚਾਰਕ ਮਾਮਲੇ ਵਿਭਾਗ, ਚੰਡੀਗੜ੍ਹ ਮੈਂਬਰ 4. ਪ੍ਰਬੰਧਕੀ ਸਕੱਤਰ, ਪੰਜਾਬ ਸਰਕਾਰ, ਵਿੱਤ ਵਿਭਾਗ ਜਾਂ ਉਨ੍ਹਾਂ ਦਾ ਨੁਮਾਇੰਦਾ ਮੈਂਬਰ 5. ਵਾਈਸ ਚਾਂਸਲਰ, ਪੰਜਾਬ ਯੂਨੀਵਰਸਿਟੀ, ਪਟਿਆਲਾ ਮੈਂਬਰ 6. ਵਾਈਸ ਚਾਂਸਲਰ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਮਂੈਬਰ 7. ਪ੍ਰਧਾਨ/ਜਨਰਲ ਸਕੱਤਰ, ਪੰਜਾਬ ਕਲਾ ਪ੍ਰੀਸ਼ਦ, ਸੈਕਟਰ-16 ਬੀ, ਚੰਡੀਗੜ੍ਹ ਮੈਂਬਰ 8. ਪ੍ਰਧਾਨ/ਜਨਰਲ ਸਕੱਤਰ, ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਮੈਂਬਰ 9. ਡਾਇਰੈਕਟਰ, ਪੰਜਾਬੀ ਸਾਹਿਤ ਅਕਾਦਮੀ ਹਰਿਆਣਾ, ਪੰਚਕੂਲਾ ਮਂੈਬਰ 10. ਪ੍ਰਧਾਨ/ਸਕੱਤਰ, ਪੰਜਾਬੀ ਅਕਾਦਮੀ ਨਵੀਂ ਦਿੱਲੀ ਮੈਂਬਰ 11. ਪ੍ਰਧਾਨ/ਸਕੱਤਰ, ਪੰਜਾਬੀ ਸਾਹਿਤ ਸਭਾ ਦਿੱਲੀ
ਮੈਂਬਰ 12. ਪ੍ਰਧਾਨ/ਜਨਰਲ ਸਕੱਤਰ, ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ) ਮਂੈਬਰ 13. ਪ੍ਰਧਾਨ/ਜਨਰਲ ਸਕੱਤਰ, ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਮੈਂਬਰ 14. ਪ੍ਰਧਾਨ/ ਜਨਰਲ ਸਕੱਤਰ ਕੇਂਦਰੀ ਸਾਹਿਤ ਅਕਾਦਮੀ ਨਵੀਂ ਦਿੱਲੀ ਮੈਂਬਰ 15. ਪ੍ਰਧਾਨ/ਜਨਰਲ ਸਕੱਤਰ ਸੰਗੀਤ ਨਾਟਕ ਅਕਾਦਮੀ ਨਵੀਂ ਦਿੱਲੀ ਮੈਂਬਰ 16. ਡਾਇਰੈਕਟਰ, ਭਾਸ਼ਾ ਵਿਭਾਗ, ਪੰਜਾਬ ਪਟਿਆਲਾ ਮੈਂਬਰ/ਕਨਵੀਨਰ
( 313 )314 PUNJAB GOVT. GAZ., JUNE 12, 2020 (JYST 22, 1942 SAKA) PART I]
ਅ) ਗੈਰ ਸਰਕਾਰੀ ਮੈਂਬਰ
ਪੰਜਾਬੀ ਸਾਹਿਤ ਨਾਲ ਸਬੰਧਤ ਮੈਂਬਰ:-
1. ਡਾ. ਸੁਰਜੀਤ ਪਾਤਰ
2. ਡਾ. ਆਤਮਜੀਤ, ਨਾਟਕਕਾਰ
3. ਸ. ਵਰਿਆਮ ਸੰਧੂ, ਕਹਾਣੀਕਾਰ
4. ਡਾ. ਜੋਗਾ ਸਿੰਘ, ਭਾਸ਼ਾ ਵਿਗਿਆਨੀ
5. ਡਾ. ਨਾਹਰ ਸਿੰਘ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ
6. ਡਾ. ਜਸਵਿੰਦਰ ਸਿੰਘ, ਪੰਜਾਬੀ ਯੂਨੀਵਰਸਿਟੀ, ਪਟਿਆਲਾ
7. ਸ. ਮਨਮੋਹਣ ਬਾਵਾ, ਨਾਵਲਕਾਰ
8. ਡਾ. ਜਸਬੀਰ ਸਿੰਘ ਸਾਬਰ, ਅੰਮ੍ਰਿਤਸਰ
ਲੋਕ ਗਾਇਕ:-
9. ਸ਼੍ਰੀ ਪਰਮਜੀਤ ਸਿੰਘ (ਪੰਮੀ ਬਾਈ), ਪਟਿਆਲਾ।
10. ਸ਼੍ਰੀ ਬਲਕਾਰ ਸਿੱਧੂ, ਬਠਿੰਡਾ।
11. ਸ਼੍ਰੀ ਹਰਦੀਪ ਸਿੰਘ, ਵਾਸੀ, 412 ਫੇਜ-3 ਏ, ਮੋਹਾਲੀ।
ਹਿੰਦੀ ਨਾਲ ਸਬੰਧਤ ਸਾਹਿਤਕਾਰ
12. ਸ਼੍ਰੀ ਅਨਿਲ ਧੀਮਾਨ, ਆਰ.ਐਸ.ਡੀ. ਕਾਲਜ ਫਿਰੋਜਪੁਰ
13. ਡਾ. ਚਮਨ ਲਾਲ ਪਟਿਆਲਾ
14. ਡਾ. ਮੇਵਾ ਸਿੰਘ, (ਰਿਟਾ) ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ
ਉਰਦੂ ਨਾਲ ਸਬੰਧਤ ਸਾਹਿਤਕਾਰ:-
15. ਡਾ. ਮੁਹੰਮਦ ਜਮੀਲ, ਪ੍ਰਿੰਸੀਪਲ ਸਰਕਾਰੀ ਕਾਲਜ, ਅਮਰਗੜ੍ਹ
16. ਸਰਦਾਰ ਪੰਛੀ
17. ਅਜ਼ੀਜ਼ ਪਰਿਹਾਰ
ਸੰਸਕ੍ਰਿਤ ਨਾਲ ਸਬੰਧਤ ਸਾਹਿਤਕਾਰ
18. ਡਾ.ਵਰਿੰਦਰ ਕੁਮਾਰ, ਸੰਸਕ੍ਰਿਤ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
19. ਮੈਡਮ ਕਮਲਦੀਪ ਕੌਰ, ਰਿਟਾਇਰਡ, ਮਹਿੰਦਰਾ ਕਾਲਜ, ਪਟਿਆਲਾ।
20. ਡਾ. ਪੁਸ਼ਪਿੰਦਰ ਜੋਸ਼ੀ, ਪਟਿਆਲਾ।
ਅਖਬਾਰਾਂ/ਟੈਲੀਵੀਜਨ ਅਤੇ ਮੀਡੀਆ ਨਾਲ ਸਬੰਧਤ
21. ਡਾ. ਸਵਰਾਜਬੀਰ ਸਿੰਘ, ਸੰਪਾਦਕ, ਪੰਜਾਬੀ ਟ੍ਰਿਬਿਊਨ, ਚੰਡੀਗੜ੍ਹ।
22. ਸ. ਹਰਕੰਵਲਜੀਤ ਸਿੰਘ, ਸੀਨੀਅਰ ਪੱਤਰਕਾਰ, ਅਜੀਤ ਚੰਡੀਗੜ੍ਹ।
23. ਸ਼੍ਰੀਮਤੀ ਨਿਮਰਤ ਕੌਰ, ਮੈਨੇਜਿੰਗ ਐਡੀਟਰ, ਰੋਜ਼ਾਨਾ ਸਪੋਕਸਮੈਨ, ਚੰਡੀਗੜ੍ਹ।
ਕਲਾ, ਸਾਇੰਸ, ਸਮਾਜ ਸੇਵਾ, ਚਿਕਿਤਸਾ, ਇੰਜੀਨੀਅਰਿੰਗ, ਪਰਿਆਵਰਣ ਆਦਿ ਖੇਤਰਾਂ ਨਾਲ ਸਬੰਧਤ
24. ਸ. ਭੁਪਿੰਦਰ ਸਿੰਘ ਵਿਰਕ, ਪ੍ਰੋਫੈਸਰ, ਕਾਨੂੰਨ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
25. ਸ. ਉਜਾਗਰ ਸਿੰਘ, ਡੀ.ਪੀ.ਆਰ.ੳ. (ਰਿਟਾ) ਪਟਿਆਲਾ।
26. ਸ. ਕਰਨਲ ਜਸਮੇਰ ਸਿੰਘ ਬਾਲਾ, ਮੋਹਾਲੀ।
27. ਡਾ.ਮੇਘਾ ਸਿੰਘ, ਮੋਹਾਲੀ।
28. ਡਾ. ਸੁਰਜੀਤ ਲੀ, ਭਾਸ਼ਾ ਵਿਗਿਆਨੀ, ਪਟਿਆਲਾ।
29. ਡਾ. ਦੀਪਕ ਮਨਮੋਹਨ, ਚੰਡੀਗੜ੍ਹ।
ਨਿਯਮ
1. ਰਾਜ ਸਲਾਹਕਾਰ ਬੋਰਡ ਦੀ ਮਿਆਦ ਅਧਿਸੂਚਨਾ ਜਾਰੀ ਹੋਣ ਦੀ ਮਿਤੀ ਤੋਂ ਤਿੰਨ ਸਾਲ ਤੱਕ ਹੋਵੇਗੀ।
PART I] PUNJAB GOVT. GAZ., JUNE 12, 2020 (JYST 22, 1942 SAKA) 3152. ਰਾਜ ਸਲਾਹਕਾਰ ਬੋਰਡ ਦੀ ਇੱਕਤਰਤਾ ਬੋਰਡ ਦੇ ਪ੍ਰਧਾਨ ਵਲੋਂ ਨਿਸ਼ਚਿਤ ਕੀਤੀ ਮਿਤੀ/ਸਮੇਂ ਅਤੇ ਸਥਾਨ ਤੇ ਹੋਵੇਗੀ।
3. ਰਾਜ ਸਲਾਹਕਾਰ ਬੋਰਡ ਵਿਚ ਨਾਮਜ਼ਦ ਸਰਕਾਰੀ ਮੈਂਬਰ ਆਪਣੇ ਵਿਭਾਗਾਂ ਤੋਂ ਟੀ.ਏ/ਡੀ.ਏ. ਕਲੇਮ ਕਰਨਗੇ। ਇਸੇ ਤਰ੍ਹਾਂ ਬੋਰਡ ਵਿਚ ਨਾਮਜ਼ਦ ਵੱਖ-ਵੱਖ ਸੰਸਥਾਵਾਂ ਅਤੇ ਗੈਰ ਸਰਕਾਰੀ ਮੈਂਬਰਾਂ ਨੂੰ ਪ੍ਰਤੀ ਇੱਕਤਰਤਾ 1000/- ਰੁਪਏ ਮਾਣ-ਭੱਤਾ ਅਤੇ ਗਰੁੱਪ-ਏ ਦੇ ਅਧਿਕਾਰੀਆਂ ਦੇ ਬਰਾਬਰ ਟੀ.ਏ. ਦਿੱਤਾ ਜਾਵੇਗਾ।
4. ਸਰਕਾਰ ਵਲੋਂ ਲੋੜ ਪੈਣ ਜਾਂ ਸਮਝਣ ਤੇ ਕਿਸੇ ਵੀ ਹੋਰ ਵਿਅਕਤੀ ਨੂੰ ਮੈਂਬਰ ਨਿਯੁਕਤ ਕੀਤਾ ਜਾਂ ਮਿਆਦ ਖਤਮ ਹੋਣ ਤੋਂ ਪਹਿਲਾਂ ਹਟਾਇਆ ਜਾ ਸਕਦਾ ਹੈ।
ਚੰਡੀਗੜ੍ਹ
ਰਾਹੁਲ ਭੰਡਾਰੀ, ਆਈ.ਏ.ਐਸ.
ਮਿਤੀ 2 ਜੂਨ, 2020
ਸਕੱਤਰ, ਪੰਜਾਬ ਸਰਕਾਰ,
ਉਚੇਰੀ ਸਿੱਖਿਆ ਤੇ ਭਾਸ਼ਾ ਵਿਭਾਗ