Published by Authority
No. 25 ] CHANDIGARH, FRIDAY, JUNE 19, 2020 (JYAISTHA 29, 1942 SAKA)
PART I
Punjab Government Notifications and Orders
ਪੰਜਾਬ ਸਰਕਾਰ
ਆਬਕਾਰੀ ਤੇ ਕਰ ਵਿਭਾਗ
(ਆਬਕਾਰੀ ਤੇ ਕਰ-1 ਸ਼ਾਖਾ)
ਅਧਿਸੂਚਨਾ
ਮਿਤੀ 15 ਅਪ੍ਰੈਲ, 2020
ਨੰ:1/44/2019-ਅ.ਕ.1(1)/5946.-ਪੰਜਾਬ ਦੇ ਰਾਜਪਾਲ ਪ੍ਰਸੰਨਤਾ ਪੂਰਵਕ ਸ਼੍ਰੀ ਕਰਮਜੀਤ ਸਿੰਘ, ਆਬਕਾਰੀ ਤੇ ਕਰ ਅਫਸਰ ਵੱਲੋਂ ਕੀਤੀ ਗਈ ਬੇਨਤੀ ਮਿਤੀ 3.3.2020 ਅਤੇ ਆਬਕਾਰੀ ਤੇ ਕਰ ਕਮਿਸ਼ਨਰ, ਪੰਜਾਬ ਵੱਲੋਂ ਕੀਤੀ ਗਈ ਸਿਫਾਰਸ਼ ਦੇ ਅਧਾਰ ਤੇ ਵਿੱਤ ਵਿਭਾਗ (ਵਿੱਤ ਪ੍ਰਸੋਨਲ-2 ਸ਼ਾਖਾ) ਵੱਲੋਂ ਜਾਰੀ ਹਦਾਇਤਾਂ ਨੰਬਰ 22/2/2012-3 ਐਫ.ਪੀ.2/15 ਮਿਤੀ 23.1.2015 ਦੇ ਸਨਮੁੱਖ ਸ਼੍ਰੀ ਕਰਮਜੀਤ ਸਿੰਘ, ਆਬਕਾਰੀ ਤੇ ਕਰ ਅਫਸਰ ਨੂੰ ਪੱਤਰ ਨੰ: 1/44/2019-ਅ.ਕ.1 (1)/10428-30 ਮਿਤੀ 23.9.2019 ਰਾਹੀਂ ਮਿਤੀ 1.10.2019 ਤੋਂ 30.9.2020 ਤੱਕ ਦਾ ਸੇਵਾਕਾਲ ਵਿੱਚ ਪਹਿਲੇ ਸਾਲ ਦਾ ਵਾਧਾ ਵਾਪਿਸ ਲੈਂਦੇ ਹੋਏ, ਮਿਤੀ 31.3.2020 (ਬਾਅਦ ਦੁਪਹਿਰ) ਤੋਂ ਸੇਵਾ ਨਿਵਿਰਤ ਕਰਨ ਦੀ ਪ੍ਰਵਾਨਗੀ ਦਿੰਦੇ ਹਨ।
2. ਜੇਕਰ ਇਸ ਅਧਿਕਾਰੀ ਵਿਰੁੱਧ ਕੋਈ ਅਨੁਸ਼ਾਸ਼ਨੀ ਕਾਰਵਾਈ/ਕੋਰਟ ਕੇਸ ਸਾਹਮਣੇ ਆਇਆ ਜਾਂ ਕੋਈ ਕਿਸੇ ਕਿਸਮ ਦਾ ਬਕਾਇਆ ਹੋਇਆ ਤਾਂ ਉਸ ਵਿਰੁੱਧ ਪੰਜਾਬ ਸਿਵਲ ਸੇਵਾਵਾਂ ਨਿਯਮਾਂਵਲੀ ਭਾਗ-2 ਦੇ ਨਿਯਮ 2.2 (ਬੀ) ਤਹਿਤ ਕਾਰਵਾਈ ਕੀਤੀ ਜਾਵੇਗੀ।
ਕਰਨ ਏ. ਸਿੰਘ
ਚੰਡੀਗੜ੍ਹ
ਮੁੱਖ ਸਕੱਤਰ-ਕਮ-ਵਿੱਤੀ ਕਮਿਸ਼ਨਰ (ਕਰ) ਮਿਤੀ 2 ਅਪ੍ਰੈਲ, 2020 ਆਬਕਾਰੀ ਤੇ ਕਰ ਵਿਭਾਗ।
2038/6-2020/Pb. Govt. Press, S.A.S. Nagar
( 320)