Servants of Knowledge
Punjab Gazette · Government of Punjab

Regarding retirement of Avtaar Singh

Published 19 June 2020

Department
Agriculture
Type
Ordinary
Notification no.
2436
Gazetteid
CHD/0092/2018-2020
Identifier
in.gazette.punjabdsa.2020-06-19.28077
Languages
English, Punjabi

click here for IIIF manifest

Regd. No. NW/CH-22Regd. No. CHD/0092/2018-2020 PUNJAB GOVT. GAZ., JUNE 19, 2020 (JYST 29, 1942 SAKA) 335

Published by Authority

No. 25 ] CHANDIGARH, FRIDAY, JUNE 19, 2020 (JYAISTHA 29, 1942 SAKA)

PART I

Punjab Government Notifications and Orders

ਪੰਜਾਬ ਸਰਕਾਰ

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ

(ਖੇਤੀਬਾੜੀ-4 ਸ਼ਾਖਾ)

ਅਧਿਸੂਚਨਾ

ਮਿਤੀ 28 ਮਈ, 2020

ਨੰ:23/04/2020-ਖ.ਬ.-4(3)/2436.-ਪੰਜਾਬ ਦੇ ਰਾਜਪਾਲ ਜੀ ਪ੍ਰਸੰਨਤਾ ਪੂਰਵਕ, ਸ਼੍ਰੀ ਅਵਤਾਰ ਸਿੰਘ, ਉਪ ਡਾਇਰੈਕਟਰ ਬਾਗਬਾਨੀ, ਦਫਤਰ ਉਪ ਡਾਇਰੈਕਟਰ ਬਾਗਬਾਨੀ ਹੁਸ਼ਿਆਰਪੁਰ ਨੂੰ 58 ਸਾਲ ਦੀ ਉਮਰ ਪੂਰੀ ਕਰਨ ਉਪਰੰਤ ਸਰਕਾਰੀ ਸੇਵਾ ਵਿਚ ਮਿਤੀ 01-06-2019 ਤੋਂ 31-05-2020 ਤੱਕ ਪਹਿਲੇ ਸਾਲ ਦੇ ਵਾਧਾ ਪੂਰਾ ਹੋਣ ਤੇ ਪੰਜਾਬ ਸਿਵਲ ਸੇਵਾਵਾਂ, ਜਿਲਦ-1, ਭਾਗ-1 ਦੇ ਨਿਯਮ 3.26 (ਏ) ਅਤੇ (ਬੀ) ਵਿਚ ਦਰਜ ਉਪਬੰਧਾਂ ਅਤੇ ਵਿੱਤ ਵਿਭਾਗ (ਵਿੱਤ ਪ੍ਰਸੋਨਲ-2 ਸ਼ਾਖਾ) ਵੱਲੋਂ ਜਾਰੀ ਨੋਟੀਫਿਕੇਸ਼ਨ ਮਿਤੀ 02-03-2020 ਦੀਆਂ ਸ਼ਰਤਾਂ ਅਨੁਸਾਰ ਮਿਤੀ 31-05-2020 ਨੂੰ ਸੇਵਾ ਨਿਵਿਰਤ ਕੀਤਾ ਜਾਂਦਾ ਹੈ।

2. ਇਹ ਅਧਿਸੂਚਨਾ ਇਸ ਸ਼ਰਤ ਤੇ ਜਾਰੀ ਕੀਤੀ ਜਾਂਦੀ ਹੈ ਕਿ ਆਪ ਦੀ ਤਜਵੀਜ ਅਨੁਸਾਰ ਅਧਿਕਾਰੀ ਦੀ ਬਣਦੀ ਰਿਕਵਰੀ ਰਕਮ 46860/- ਰੁਪਏ ਦੀ ਲੀਵ ਇੰਨਕੈਸ਼ਮੈਂਟ ਵਿਚੋਂ ਰੋਕ ਲਈ ਜਾਵੇ। ਇਸ ਤੋਂ ਇਲਾਵਾ ਜੇਕਰ ਭਵਿੱਖ ਵਿੱਚ ਇਸ ਅਧਿਕਾਰੀ ਵਿਰੁੱਧ ਕੋਈ ਸਰਕਾਰੀ ਰਿਕਵਰੀ/ਬਕਾਇਆ ਜਾਂ ਅਨੁਸ਼ਾਸ਼ਨੀ ਕਾਰਵਾਈ ਦਾ ਕੇਸ ਵਿਭਾਗ/ਸਰਕਾਰ ਦੇ ਧਿਆਨ ਵਿਚ ਆਇਆ ਤਾਂ ਉਸ ਵਿਰੁੱਧ ਪੰਜਾਬ ਸਿਵਲ ਸੇਵਾਵਾਂ ਨਿਯਮਾਂਵਲੀ, ਭਾਗ-2 ਦੇ ਨਿਯਮ 2.2 (ਬੀ) ਤਹਿਤ ਕਾਰਵਾਈ ਕੀਤੀ ਜਾਵੇਗੀ।

ਵਿਸ਼ਵਾਜੀਤ ਖੰਨਾ

ਚੰਡੀਗੜ੍ਹ

ਵਧੀਕ ਮੁੱਖ ਸਕੱਤਰ, (ਵਿਕਾਸ) ਮਿਤੀ 21 ਮਈ, 2020

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ।

2038/6-2020/Pb. Govt. Press, S.A.S. Nagar

( 335)

Cite this issue. Punjab Gazette, Government of Punjab, 19 June 2020. Indian Gazettes, https://egazette.servantsofknowledge.in/details/in.gazette.punjabdsa.2020-06-19.28077/. Archive identifier in.gazette.punjabdsa.2020-06-19.28077.