Servants of Knowledge
Punjab Gazette · Government of Punjab

Regarding retirement Sh. Balwinder Singh

Published 19 June 2020

Department
Agriculture
Type
Ordinary
Notification no.
2444
Gazetteid
CHD/0092/2018-2020
Identifier
in.gazette.punjabdsa.2020-06-19.28080
Languages
English, Punjabi

click here for IIIF manifest

Regd. No. NW/CH-22Regd. No. CHD/0092/2018-2020 PUNJAB GOVT. GAZ., JUNE 12, 2020 (JYST 22, 1942 SAKA) 337

Published by Authority

No. 25 ] CHANDIGARH, FRIDAY, JUNE 19, 2020 (JYAISTHA 29, 1942 SAKA)

PART I

Punjab Government Notifications and Orders

ਪੰਜਾਬ ਸਰਕਾਰ

ਖੇਤੀਬਾੜੀ ਅਤੇ ਕਿਸਾਨ ਭਲਾਈ

(ਖੇਤੀਬਾੜੀ-4 ਸ਼ਾਖਾ)

ਅਧਿਸੂਚਨਾ

ਮਿਤੀ 28 ਮਈ, 2020

ਨੰ:23/03/2020-ਖ.ਬ.-4(3)/2444.-ਪੰਜਾਬ ਦੇ ਰਾਜਪਾਲ ਜੀ ਪ੍ਰਸੰਨਤਾ ਪੂਰਵਕ ਸ਼੍ਰੀ ਬਲਵਿੰਦਰ ਸਿੰਘ, ਉਪ ਡਾਇਰੈਕਟਰ ਬਾਗਬਾਨੀ ਗੁਰਦਾਸਪੁਰ ਨੂੰ ਪੰਜਾਬ ਸਿਵਲ ਸੇਵਾਵਾਂ (ਪ੍ਰੀਮਿUਚਿਅਰ ਰਿਟਾਇਰਮੈਂਟ) ਨਿਯਮ, 1975 ਦੇ ਨਿਯਮ 3(2) ਤਹਿਤ ਮਿਤੀ 31-05-2020 (ਬ.ਦੁ.) ਸਵੈ-ਇੱਛਤ ਰਿਟਾਇਰ ਕਰਨ ਦੀ ਪ੍ਰਵਾਨਗੀ ਦਿੰਦੇ ਹਨ।

2. ਇਹ ਅਧਿਸੂਚਨਾ ਇਸ ਸ਼ਰਤ ਤੇ ਜਾਰੀ ਕੀਤੀ ਜਾਂਦੀ ਹੈ ਕਿ ਜੇਕਰ ਭਵਿੱਖ ਵਿੱਚ ਇਸ ਅਧਿਕਾਰੀ ਵਿਰੁੱਧ ਕੋਈ ਸਰਕਾਰੀ ਬਕਾਇਆ ਜਾਂ ਅਨੁਸ਼ਾਸ਼ਨੀ ਕਾਰਵਾਈ ਦਾ ਕੇਸ ਵਿਭਾਗ/ਸਰਕਾਰ ਦੇ ਧਿਆਨ ਵਿਚ ਆਇਆ ਤਾਂ ਉਸ ਵਿਰੁੱਧ ਪੰਜਾਬ ਸਿਵਲ ਸੇਵਾਵਾਂ ਨਿਯਮਾਂਵਲੀ, ਭਾਗ-2 ਦੇ ਨਿਯਮ 2.2 (ਬੀ) ਤਹਿਤ ਕਾਰਵਾਈ ਕੀਤੀ ਜਾਵੇਗੀ।

ਵਿਸ਼ਵਾਜੀਤ ਖੰਨਾ

ਚੰਡੀਗੜ੍ਹ

ਵਧੀਕ ਮੁੱਖ ਸਕੱਤਰ, (ਵਿਕਾਸ) ਮਿਤੀ 27 ਮਈ, 2020

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ।

2038/6-2020/Pb. Govt. Press, S.A.S. Nagar

( 337)

Cite this issue. Punjab Gazette, Government of Punjab, 19 June 2020. Indian Gazettes, https://egazette.servantsofknowledge.in/details/in.gazette.punjabdsa.2020-06-19.28080/. Archive identifier in.gazette.punjabdsa.2020-06-19.28080.