Regd. No. NW/CH-22Regd. No. CHD/0092/2018-2020 PUNJAB GOVT. GAZ., JUNE 19, 2020 (JYST 29, 1942 SAKA) 349
Published by Authority
No. 25 ] CHANDIGARH, FRIDAY, JUNE 19, 2020 (JYAISTHA 29, 1942 SAKA)
PART I
Punjab Government Notifications and Orders
ਪੰਜਾਬ ਸਰਕਾਰ
ਜਲ ਸਰੋਤ ਵਿਭਾਗ
(ਸਿੰਚਾਈ ਪ੍ਰਸੋਨਲ-1 ਸ਼ਾਖਾ)
ਅਧਿਸੂਚਨਾ
ਮਿਤੀ 18 ਮਈ, 2020
ਨੰ:06/06/84-5ਸਿੰਪ੍ਰ(1)/399.-ਪੰਜਾਬ ਜਲ ਸਰੋਤ ਪ੍ਰਬੰਧਨ ਤੇ ਵਿਕਾਸ ਕਾਰਪੋਰੇਸ਼ਨ ਲਿਮਟਿਡ, ਚੰਡੀਗੜ੍ਹ ਦੇ ਮੈਮੋਰੰਡਮ ਆਫ ਐਸੋਸ਼ੀਏਸ਼ਨ ਦੀ ਮੱਦ-V ਵਿੱਚ ਕੀਤੇ ਉਪਬੰਧ ਅਨੁਸਾਰ ਪੰਜਾਬ ਦੇ ਰਾਜਪਾਲ ਜੀ ਪੰਜਾਬ ਜਲ ਸਰੋਤ ਪ੍ਰਬੰਧਨ ਤੇ ਵਿਕਾਸ ਕਾਰਪੋਰੇਸ਼ਨ ਲਿਮਟਿਡ ਦੇ ਸ਼ੇਅਰ ਕੈਪੀਟਲ ਵਿੱਚ ਰਾਜ ਸਰਕਾਰ ਦੇ ਹਿੱਸੇ ਵਿੱਚ 1000/- ਰੁਪਏ ਦੇ ਸ਼ੇਅਰ ਦੀ ਤਬਦੀਲੀ ਹੇਠ ਲਿਖੇ ਅਨੁਸਾਰ ਕਰਨ ਦੀ ਮੰਨਜੂਰੀ ਦਿੰਦੇ ਹਨ:-
ਲੜੀ ਨੰ: ਸ਼ੇਅਰ ਨੰ: ਮੌਜੂਦਾ ਸ਼ੇਅਰ ਕਿਸ ਦੇ ਨਾਮ ਤੇ ਹੈ ਜਿਸ ਦੇ ਨਾਮ ਤੇ ਬਦਲਿਆ ਜਾਣਾ ਹੈ।
1. 100000 ਸ਼੍ਰੀਮਤੀ ਗੀਤਾ ਸਿੰਗਲਾ, ਮੁੱਖ ਸ਼੍ਰੀ ਅਸ਼ਵਨੀ ਕੁਮਾਰ ਕਾਂਸਲ, ਮੁੁੱਖ ਇੰਜੀਨੀਅਰ/ਚੌਕਸੀ, ਜਲ ਸਰੋਤ ਇੰਜੀਨੀਅਰ/ਚੌਕਸੀ, ਜਲ ਸਰੋਤ ਵਿਭਾਗ, ਵਿਭਾਗ, ਪੰਜਾਬ, ਚੰਡੀਗੜ੍ਹ। (ਹੁਣ ਰਿਟਾਇਰ) ਪੰਜਾਬ, ਚੰਡੀਗੜ੍ਹ।
ਏ.ਵੇਨੂੰ. ਪ੍ਰਸਾਦ, ਆਈ.ਏ.ਐਸ.,
ਚੰਡੀਗੜ੍ਹ
ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ, ਮਿਤੀ 20 ਮਾਰਚ, 2020
ਜਲ ਸਰੋਤ ਵਿਭਾਗ।