| 600Regd. No. NW/CH-22 | Regd. No. CHD/0092/2018-2020 | |
| PUNJAB GOVT. GAZ. (EXTRA), JUNE 24, 2020 (ASAR 3, 1942 SAKA) | ||
EXTRAORDINARY
Published by Authority
CHANDIGARH, THURSDAY, JUNE 25, 2020 (ASADHA 4, 1942 SAKA)
PUNJAB VIDHAN SABHA SECRETARIAT
NOTIFICATION
The 25th June, 2020
No.01-C.I.O/HC/2020-21/ 46.-Under Rule 180 (3) of the Rules of Procedure and Conduct of Business in the Punjab Vidhan Sabha (Punjab Legislative Assembly), the Hon'ble Speaker has nominated Sh. Manjit Singh Bilaspur, MLA on the 25th June, 2020 to serve as a member of the House Committee for the remaining period of the year 2020-21 in the place of Sardar Kanwar Sandhu, MLA.
SHASHI LAKHANPAL MISHRA,
Chandigarh
The 25th June, 2020
SECRETARY.
ਪੰਜਾਬ ਵਿਧਾਨ ਸਭਾ ਸਕੱਤਰੇਤ
ਅਧਿਸੂਚਨਾ
ਮਿਤੀ 25 ਜੂਨ, 2020
ਨੰ:01-ਮੁੱ.ਸੂ.ਅ./ਹਾਊਸ ਕਮੇਟੀ/2020-21/46.-ਮਾਨਯੋਗ ਸਪੀਕਰ ਸਾਹਿਬ ਨੇ ਪੰਜਾਬ ਵਿਧਾਨ ਸਭਾ ਦੀ ਕਾਰਜ ਵਿਧੀ ਅਤੇ ਕਾਰਜ ਸੰਚਾਲਣ ਨਿਯਮਾਵਲੀ ਦੇ ਨਿਯਮ 180 (3) ਅਧੀਨ ਮਿਤੀ 25 ਜੂਨ, 2020 ਤੋਂ ਸਾਲ 2020-21 ਦੇ ਬਾਕੀ ਰਹਿੰਦੇ ਸਮੇਂ ਲਈ ਸ਼੍ਰੀ ਮਨਜੀਤ ਸਿੰਘ ਬਿਲਾਸਪੁਰ, ਐਮ.ਐਲ.ਏ. ਨੂੰ ਸ. ਕੰਵਰ ਸੰਧੂ, ਐਮ.ਐਲ.ਏ. ਦੀ ਥਾਂ ਤੇ ਹਾਊਸ ਕਮੇਟੀ ਵਿੱਚ ਕੰਮ ਕਰਨ ਲਈ ਨਾਮਜਦ ਕੀਤਾ ਹੈ।
ਚੰਡੀਗੜ੍ਹ
ਸ਼ਸ਼ੀ ਲਖਨਪਾਲ ਮਿਸ਼ਰਾ
ਮਿਤੀ 25 ਜੂਨ, 2020
ਸਕੱਤਰ।