Servants of Knowledge
Punjab Gazette · Government of Punjab

Regarding retirement of Sh. Darshan Singh

Published 26 June 2020

Department
Agriculture
Type
Ordinary
Notification no.
51re30
Gazetteid
CHD/0092/2018-2020
Identifier
in.gazette.punjabdsa.2020-06-26.28105
Languages
English, Punjabi

click here for IIIF manifest

Regd. No. CHD/0092/2018-2020 362 PUNJAB GOVT. GAZ., JUNE 26, 2020 (ASAR 5, 1942 SAKA) PART I] Regd. No. NW/CH-22

Published by Authority

No. 26 ] CHANDIGARH, FRIDAY, JUNE 26, 2020 (ASADHA 5, 1942 SAKA)

PART I

Punjab Government Notifications and Orders

ਪੰਜਾਬ ਸਰਕਾਰ

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ

(ਖੇਤੀਬਾੜੀ-1 ਸ਼ਾਖਾ)

ਅਧਿਸੂਚਨਾ

ਮਿਤੀ 29 ਮਈ, 2020

ਨੰ: 3/22/20-ਖਬ:1(2)/5130.- ਪੰਜਾਬ ਦੇ ਰਾਜਪਾਲ ਪ੍ਰਸੰਨਤਾ ਪੂਰਵਕ ਸ਼੍ਰੀ ਦਰਸ਼ਨ ਸਿੰਘ ਪੁੱਤਰ ਸ਼੍ਰੀ ਮਲਕੀਤ ਸਿੰਘ, ਖੇਤੀਬਾੜੀ ਵਿਸਥਾਰ ਅਫਸਰ, ਫਰੀਦਕੋਟ ਦਫਤਰ ਮੁੱਖ ਖੇਤੀਬਾੜੀ ਅਫਸਰ, ਫਰੀਦਕੋਟ ਨੂੰ 58 ਸਾਲ ਦੀ ਉਮਰ ਮਿਤੀ 31.05.2019 ਨੂੰ ਪੂਰੀ ਕਰਨ ਉਪਰੰਤ ਸਰਕਾਰ ਦੀ ਸੇਵਾ ਵਿੱਚ ਵਾਧੇ ਲਈ ਪਾਲਿਸੀ ਤਹਿਤ ਮਿਤੀ 01.06.2019 ਤੋਂ ਮਿਤੀ 31.05.2020 ਤੱਕ ਦਿੱਤੇ ਗਏ ਇੱਕ ਸਾਲ ਦੇ ਵਾਧੇ ਤਹਿਤ 59 ਸਾਲ ਉਮਰ ਪੂਰੀ ਕਰਨ ਉਪਰੰਤ ਮਿਤੀ 31.05.2020 (ਬਾ.ਦੁ.) ਤੋਂ ਸਰਕਾਰੀ ਸੇਵਾ ਵਿੱਚ ਰਿਟਾਇਰ ਕਰਨ ਦੀ ਪ੍ਰਵਾਨਗੀ ਦਿੰਦੇ ਹਨ।

2. ਅਧਿਕਾਰੀ ਦੇ ਰਿਟਾਇਰਮੈਂਟ ਦੇ ਹੁਕਮ ਇਸ ਵਿਭਾਗ ਵੱਲੋਂ ਬੇ-ਬਾਕੀ ਸਰਟੀਫਿਕੇਟ ਜਾਰੀ ਕਰਨ ਦੀ ਸ਼ਰਤ ਤੇ ਜਾਰੀ ਕੀਤੇ ਜਾਂਦੇ ਹਨ।

3. ਜੇਕਰ ਅਧਿਕਾਰੀ ਵਿਰੁੱਧ ਕਿਸੇ ਕਿਸਮ ਦਾ ਸਰਕਾਰੀ ਮਾਲ ਧੰਨ ਬਕਾਇਆ ਹੋਇਆ ਤਾਂ ਉਸ ਵਿਰੁੱਧ ਪੰਜਾਬ ਸਿਵਲ ਸੇਵਾਵਾਂ ਨਿਯਮਾਂਵਲੀ ਜਿਲਦ-2 ਦੇ ਨਿਯਮ 2.2(b) ਤਹਿਤ ਕਾਰਵਾਈ ਕੀਤੀ ਜਾਵੇਗੀ।

ਵਿਸ਼ਵਾਜੀਤ ਖੰਨਾ

ਵਧੀਕ ਮੁੱਖ ਸਕੱਤਰ, ਪੰਜਾਬ ਸਰਕਾਰ,

ਖੇਤੀਬਾੜੀ ਵਿਭਾਗ।

2043/6-2020/Pb. Govt. Press, S.A.S. Nagar

( 362 )
Cite this issue. Punjab Gazette, Government of Punjab, 26 June 2020. Indian Gazettes, https://egazette.servantsofknowledge.in/details/in.gazette.punjabdsa.2020-06-26.28105/. Archive identifier in.gazette.punjabdsa.2020-06-26.28105.