Servants of Knowledge
Punjab Gazette · Government of Punjab

Regarding retirement of Sh. Sukhdev

Published 26 June 2020

Department
Public works
Type
Ordinary
Notification no.
27904/2020
Gazetteid
CHD/0092/2018-2020
Identifier
in.gazette.punjabdsa.2020-06-26.28110
Languages
English, Punjabi

click here for IIIF manifest

Regd. No. CHD/0092/2018-2020 368 PUNJAB GOVT. GAZ., JUNE 26, 2020 (ASAR 5, 1942 SAKA) PART I] Regd. No. NW/CH-22

Published by Authority

No. 26 ] CHANDIGARH, FRIDAY, JUNE 26, 2020 (ASADHA 5, 1942 SAKA)

PART I

Punjab Government Notifications and Orders

ਪੰਜਾਬ ਸਰਕਾਰ

ਲੋਕ ਨਿਰਮਾਣ ਵਿਭਾਗ

(ਇਮਾਰਤਾਂ ਅਤੇ ਸੜਕਾਂ-1 ਸ਼ਾਖਾ)

ਅਧਿਸੂਚਨਾ

ਮਿਤੀ 27 ਮਈ, 2020

ਨੰ:05/04/2020-4BR1/I/27904/2020.-ਪੰਜਾਬ ਸਿਵਲ ਸੇਵਾਵਾਂ, ਜਿਲਦ-1 ਦੇ ਨਿਯਮ 3.26 (ਏ) ਅਤੇ (ਬੀ) ਵਿੱਚ ਵਿੱਤ ਵਿਭਾਗ ਵਲੋਂ ਨੋਟੀਫਿਕੇਸ਼ਨ ਮਿਤੀ 02.03.2020 ਰਾਹੀਂ ਕੀਤੀ ਗਈ ਸੋਧ ਦੇ ਸਨਮੁੱਖ ਸ਼੍ਰੀ ਸੁਖਦੇਵ ਰਾਜ ਪੁੱਤਰ ਸ਼੍ਰੀ ਅਮਰ ਦਾਸ, ਉਪ ਮੰਡਲ ਇੰਜੀਨੀਅਰ (ਸਿਵਲ), ਲੋਕ ਨਿਰਮਾਣ ਵਿਭਾਗ (ਭ ਤੇ ਮ ਸ਼ਾਖਾ), ਜੋ ਕਿ ਮਿਤੀ 01.06.2019 ਤੋਂ ਮਿਤੀ 31.05.2020 ਤੱਕ ਸੇਵਾਕਾਲ ਦੇ ਪਹਿਲੇ ਸਾਲ ਦੇ ਵਾਧੇ ਤੇ ਸਨ, ਨੂੰ ਮਿਤੀ 31.05.2020 (ਬਾ.ਦੁ) ਨੂੰ ਸਰਕਾਰੀ ਸੇਵਾ ਤੋਂ ਰਿਟਾਇਰ ਕੀਤਾ ਜਾਂਦਾ ਹੈ।

2. ਜੇਕਰ ਇਸ ਅਧਿਕਾਰੀ ਵਿਰੁੱਧ ਕੋਈ ਵਿਭਾਗੀ/ਚੌਕਸੀ ਪੜ੍ਹਤਾਲ ਜਾਂ ਮਿਸਲੇਨੀਅਸ ਐਡਵਾਂਸ ਰਕਮ ਆਦਿ ਦਾ ਕੇਸ ਲੰਬਿਤ ਹੋਵੇ ਤਾਂ ਉਸ ਤੇ ਇਹਨਾਂ ਹੁਕਮਾਂ ਦਾ ਕੋਈ ਅਸਰ ਨਹੀਂ ਹੋਵੇਗਾ। ਇਸ ਤੋਂ ਇਲਾਵਾ ਜੇਕਰ ਅਧਿਕਾਰੀ ਵਿਰੁੱਧ ਸਰਕਾਰ ਦਾ ਕੋਈ ਬਕਾਇਆ ਆਦਿ ਲੰਬਿਤ ਹੋਵੇ ਤਾਂ ਉਸƒ ਰਿਕਵਰ ਕਰਨ ਦਾ ਅਧਿਕਾਰ ਸਰਕਾਰ ਪਾਸ ਰਾਖਵਾਂ ਹੋਵੇਗਾ।

ਵਿਕਾਸ ਪ੍ਰਤਾਪ, ਆਈ.ਏ.ਐਸ,

ਚੰਡੀਗੜ੍ਹ

ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ, ਮਿਤੀ 12 ਮਈ, 2020

ਲੋਕ ਨਿਰਮਾਣ ਵਿਭਾਗ (ਭ ਤੇ ਮ)।

2043/6-2020/Pb. Govt. Press, S.A.S. Nagar

( 368 )
Cite this issue. Punjab Gazette, Government of Punjab, 26 June 2020. Indian Gazettes, https://egazette.servantsofknowledge.in/details/in.gazette.punjabdsa.2020-06-26.28110/. Archive identifier in.gazette.punjabdsa.2020-06-26.28110.