Servants of Knowledge
Punjab Gazette · Government of Punjab

Regarding retirement of Iqbal Singh Sandhu

Published 26 June 2020

Department
Personnel
Type
Ordinary
Notification no.
PERS-PCSOEXTN/1/2019-5PCS/268
Gazetteid
CHD/0092/2018-2020
Identifier
in.gazette.punjabdsa.2020-06-26.28115
Languages
English, Punjabi

click here for IIIF manifest

Regd. No. CHD/0092/2018-2020 372 PUNJAB GOVT. GAZ., JUNE 26, 2020 (ASAR 5, 1942 SAKA) PART I] Regd. No. NW/CH-22

Published by Authority

No. 26 ] CHANDIGARH, FRIDAY, JUNE 26, 2020 (ASADHA 5, 1942 SAKA)

PART I

Punjab Government Notifications and Orders

ਪੰਜਾਬ ਸਰਕਾਰ

ਪ੍ਰਸੋਨਲ ਵਿਭਾਗ

(ਪੀ.ਸੀ.ਐਸ.ਸ਼ਾਖਾ)

ਅਧਿਸੂਚਨਾ

ਮਿਤੀ 31 ਮਈ, 2020

No. PERS-PCSOEXTN/1/2019-5PCS/268.-ਸ਼੍ਰੀ ਇਕਬਾਲ ਸਿੰਘ ਸੰਧੂ, ਪੀ.ਸੀ.ਐਸ. (ਕਾ.ਸ਼ਾ.) ਨੂੰ ਵਿੱਤ ਵਿਭਾਗ (ਵਿੱਤ ਪ੍ਰਸੋਨਲ-2 ਸ਼ਾਖਾ) ਦੀਆਂ ਹਦਾਇਤਾਂ ਨੰ: 22/2/2012-3ਐਫ.ਪੀ.2/1227957/1 ਮਿਤੀ 07.05.2018 ਦੀ ਰੌਸ਼ਨੀ ਵਿੱਚ ਵਾਧਾ ਨਹੀਂ ਦਿੱਤਾ ਜਾ ਸਕਦਾ। ਇਸ ਲਈ ਅਧਿਕਾਰੀ ਨੂੰ 58 ਸਾਲ ਦੀ ਉਮਰ ਪੂਰੀ ਹੋਣ ਤੇ ਮਿਤੀ 31.05.2020 (ਬਾਅਦ ਦੁਪਹਿਰ) ਤੋਂ ਸੇਵਾ ਨਿਵਿਰਤ ਕੀਤਾ ਜਾਂਦਾ ਹੈ।

2. ਸ਼੍ਰੀ ਇਕਬਾਲ ਸਿੰਘ ਸੰਧੂ, ਪੀ.ਸੀ.ਐਸ. (ਕਾ.ਸ਼ਾ.) ਵਿਰੁੱਧ ਲੰਬਿਤ ਮੌਜੂਦਾ ਚੌਕਸੀ ਮਾਮਲਾ ਅਤੇ ਜੇਕਰ ਅਧਿਕਾਰੀ ਵਿਰੁੱਧ ਭਵਿੱਖ ਵਿੱਚ ਕੋਈ ਵੀ ਵਿਭਾਗੀ ਪੜਤਾਲ/ਚੌਕਸੀ ਪੜਤਾਲ/ਆਡਿਟ ਪੈਰ੍ਹਾ ਜਾਂ ਅਦਾਲਤੀ ਕੇਸ ਆਦਿ ਪਾਇਆ ਗਿਆ ਤਾਂ ਸੇਵਾ ਨਿਵਿਰਤ ਹੋਣ ਦੇ ਬਾਵਜੂਦ ਇਨ੍ਹਾਂ ਕੇਸਾਂ ਤੇ ਕਾਰਵਾਈ ਕਰਨ/ਫੈਸਲਾ ਲੈਣ ਲਈ ਸਰਕਾਰ ਦੇ ਹੱਕ ਰਾਖਵੇਂ ਹਨ।

ਚੰਡੀਗੜ੍ਹ

ਨੀਲਕੰਠ ਐਸ. ਆਵ੍ਹਾਡ

ਮਿਤੀ 31 ਮਈ, 2020

ਸਕੱਤਰ ਪ੍ਰਸੋਨਲ, ਪੰਜਾਬ ਸਰਕਾਰ,

2043/6-2020/Pb. Govt. Press, S.A.S. Nagar

( 372 )
Cite this issue. Punjab Gazette, Government of Punjab, 26 June 2020. Indian Gazettes, https://egazette.servantsofknowledge.in/details/in.gazette.punjabdsa.2020-06-26.28115/. Archive identifier in.gazette.punjabdsa.2020-06-26.28115.