Servants of Knowledge
Punjab Gazette · Government of Punjab

Regrarding Punjab Power (Duty) Act 2005

Published 26 June 2020

Department
Power
Type
Ordinary
Notification no.
1041
Gazetteid
CHD/0092/2018-2020
Identifier
in.gazette.punjabdsa.2020-06-26.28116
Languages
English, Punjabi

click here for IIIF manifest

Regd. No. CHD/0092/2018-2020 PART I] PUNJAB GOVT. GAZ., JUNE 26, 2020 (ASAR 5, 1942 SAKA) 371 Regd. No. NW/CH-22

Published by Authority

No. 26 ] CHANDIGARH, FRIDAY, JUNE 26, 2020 (ASADHA 5, 1942 SAKA)

PART I

Punjab Government Notifications and Orders

ਪੰਜਾਬ ਸਰਕਾਰ

ਪਾਵਰ, ਨਵੀਂ ਅਤੇ ਨਵਿਆਉਣਯੋਗ ਊਰਜਾ ਸਰੋਤ ਵਿਭਾਗ

(ਊਰਜਾ ਸ਼ਾਖਾ)

ਮਿਤੀ 9 ਜੂਨ, 2020

ਨੰਬਰ 10/22/2012-ੳਸ/1041.-ਪੰਜਾਬ ਦੇ ਰਾਜਪਾਲ ਜੀ ਪ੍ਰਸੰਨਤਾ ਪੂਰਵਕ ਪੰਜਾਬ ਬਿਜਲੀ (ਡਿਊਟੀ) ਐਕਟ, 2005 ਦੀ ਧਾਰਾ 12 ਦੁਆਰਾ ਅਤੇ ਇਸ ਦੇ ਸਬੰਧ ਵਿੱਚ ਉਨ੍ਹਾਂ ਨੂੰ ਪ੍ਰਾਪਤ ਹੋਰ ਸਾਰੇ ਅਧਿਕਾਰਾਂ ਦਾ ਇਸਤੇਮਾਲ ਕਰਦੇ ਹੋਏ ਮਿਤੀ 30.11.2011, 12.07.2012 ਅਤੇ 10.09.2015 ਨੂੰ ਹੋਈ ਮੀਟਿੰਗ ਵਿੱਚ ਇੰਪਾਵਰਡ ਕਮੇਟੀ ਦੁਆਰਾ ਲਏ ਗਏ ਫੈਸਲੇ ਅਨੁਸਾਰ ਮੈ/ਸ ਸਪੋਰਟਕਿੰਗ ਇੰਡੀਆ ਲਿਮਟਿਡ, ਪਿੰਡ ਜੀਡਾ, ਬਠਿੰਡਾ ਨੂੰ ਬਿਜਲੀ ਡਿਊਟੀ ਵਿੱਚ ਛੋਟ ਦੇਣ ਲਈ ਪੰਜਾਬ ਸਰਕਾਰ, ਪਾਵਰ, ਨਵੀਂ ਅਤੇ ਨਵਿਆਉਣਯੋਗ ਊਰਜਾ ਸਰੋਤ ਵਿਭਾਗ (ਊਰਜਾ ਸ਼ਾਖਾ) ਵੱਲੋਂ ਜਾਰੀ ਅਧਿਸੂਚਨਾ ਨੰ: 10/22/2012-ੳਸ4/3061 ਮਿਤੀ 23.12.2015 ਵਿੱਚ ਹੇਠਾਂ ਅਨੁਸਾਰ ਸੋਧ ਕੀਤੀ ਜਾਂਦੀ ਹੈ:-

ਸੋਧ

ਉਪਰੋਕਤ ਅਧਿਸੂਚਨਾ ਵਿੱਚ ਦਿੱਤੇ ਅੱਖਰ "ਪ੍ਰੋਡਕਸ਼ਨ ਸ਼ੁਰੂ ਕਰਨ ਦੀ ਮਿਤੀ ਅਰਥਾਤ 25-01-2012 ਤੋਂ 7 ਸਾਲ ਦੇ ਸਮੇਂ ਲਈ 13 ਪ੍ਰਤੀਸ਼ਤ ਐਡਵੈਲੋਰਮ" ਦੀ ਥਾਂ ਤੇ ਅੱਖਰ" ਪ੍ਰੋਡਕਸ਼ਨ ਸ਼ੁਰੂ ਕਰਨ ਦੀ ਮਿਤੀ ਅਰਥਾਤ:-

(ੳ) ਮਿਤੀ 25.01.2012 ਤੋਂ ਮਿਤੀ 31.03.2018 ਤੱਕ 13 ਪ੍ਰਤੀਸ਼ਤ ਐਡਵੈਲੋਰਮ; ਅਤੇ

(ਅ) ਮਿਤੀ 01.04.2018 ਤੋਂ ਮਿਤੀ 24.01.2019 ਤੱਕ 15 ਪ੍ਰਤੀਸ਼ਤ ਐਡਵੈਲੋਰਮ;", ਬਦਲੇ ਜਾਂਦੇ ਹਨ।

ਸਹੀ/-

ਏ.ਵੇਨੂੰ ਪ੍ਰਸ਼ਾਦ,

ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ,

ਬਿਜਲੀ ਵਿਭਾਗ।

2043/6-2020/Pb. Govt. Press, S.A.S. Nagar

( 371 )
Cite this issue. Punjab Gazette, Government of Punjab, 26 June 2020. Indian Gazettes, https://egazette.servantsofknowledge.in/details/in.gazette.punjabdsa.2020-06-26.28116/. Archive identifier in.gazette.punjabdsa.2020-06-26.28116.