| 620Regd. No. NW/CH-22 | Regd. No. CHD/0092/2018-2020 | |
| PUNJAB GOVT. GAZ. (EXTRA), JUNE 29, 2020 (ASAR 8, 1942 SAKA) | ||
EXTRAORDINARY
Published by Authority
CHANDIGARH, MONDAY, JUNE 29, 2020 (ASADHA 8, 1942 SAKA)
ਪੰਜਾਬ ਵਿਧਾਨ ਸਭਾ ਸਕੱਤਰੇਤ
ਅਧਿਸੂਚਨਾ
ਮਿਤੀ 29 ਜੂਨ, 2020
ਨੰ: 1-ਐਸ.ਐਲ.ਸੀ./2020-21/8938.-ਮਾਨਯੋਗ ਸਪੀਕਰ ਨੇ ਪੰਜਾਬ ਵਿਧਾਨ ਸਭਾ ਦੀ ਕਾਰਜ-ਵਿਧੀ ਅਤੇ ਕਾਰਜ ਸੰਚਾਲਣ ਨਿਯਮਾਂਵਲੀ ਦੇ ਨਿਯਮ 180(3) ਅਧੀਨ ਮਿਤੀ 29 ਜੂਨ, 2020 ਤੋਂ ਸਾਲ 2020-21 ਦੇ ਬਾਕੀ ਰਹਿੰਦੇ ਸਮੇਂ ਲਈ ਸਰਦਾਰ ਪਿਰਮਲ ਸਿੰਘ ਧੋਲਾ, ਐਮ.ਐਲ.ਏ. ਨੂੰ ਸਰਦਾਰ ਜਗਦੇਵ ਸਿੰਘ, ਐਮ.ਐਲ.ਏ. ਦੀ ਥਾਂ ਤੇ ਅਧੀਨ ਵਿਧਾਨ ਕਮੇਟੀ ਵਿੱਚ ਕੰਮ ਕਰਨ ਲਈ ਨਾਮਜ਼ਦ ਕੀਤਾ ਹੈ।
ਚੰਡੀਗੜ੍ਹ
ਸ਼ਸ਼ੀ ਲਖਨਪਾਲ ਮਿਸ਼ਰਾ
ਮਿਤੀ 29 ਜੂਨ, 2020
ਸਕੱਤਰ।
PUNJAB VIDHAN SABHA SECRETARIAT
NOTIFICATION
The 29th June, 2020
No. 1-SLC-2020-21/8938.-Under Rule 180 (3) of the Rules of Procedure and Conduct of Business in the Punjab Vidhan Sabha (Punjab Legislative Assembly), the Hon'ble Speaker has nominated Sardar Pirmal Singh Dhaula, MLA on 29th June, 2020 to serve on the Committee on Subordinate Legislation for the remaining period of the year 2020-21 in place of Sardar Jagdev Singh, MLA.
SHASHI LAKHANPAL MISHRA
CHANDIGARH
The 29th June, 2020
SECRETARY.