| Regd. No. NW/CH-22 | 619 Regd. No. CHD/0092/2018-2020 | |
| PUNJAB GOVT. GAZ. (EXTRA), JUNE 29, 2020 (ASAR 8, 1942 SAKA) | ||
EXTRAORDINARY
Published by Authority
CHANDIGARH, MONDAY, JUNE 29, 2020 (ASADHA 8, 1942 SAKA)
ਪੰਜਾਬ ਵਿਧਾਨ ਸਭਾ ਸਕੱਤਰੇਤ
ਅਧਿਸੂਚਨਾ
ਮਿਤੀ 29 ਜੂਨ, 2020
ਨੰ:1/ ਕਿਊ.ਆਰ.ਸੀ./2020-21/47.-ਮਾਨਯੋਗ ਸਪੀਕਰ ਸਾਹਿਬ ਨੇ ਪੰਜਾਬ ਵਿਧਾਨ ਸਭਾ ਦੀ ਕਾਰਜਵਿਧੀ ਅਤੇ ਕਾਰਜ ਸੰਚਾਲਣ ਨਿਯਮਾਂਵਲੀ ਦੇ ਨਿਯਮ 180 (3) ਅਧੀਨ ਮਿਤੀ 29 ਜੂਨ, 2020 ਤੋਂ ਸਾਲ 2020-21 ਦੇ ਬਾਕੀ ਰਹਿੰਦੇ ਸਮੇਂ ਲਈ ਸਰਦਾਰ ਜਗਦੇਵ ਸਿੰਘ, ਐਮ.ਐਲ.ਏ. ਨੂੰ ਸਰਦਾਰ ਪਿਰਮਲ ਸਿੰਘ ਧੌਲਾ, ਐਮ.ਐਲ.ਏ. ਦੀ ਥਾਂ ਤੇ ਕੁਐਸ਼ਚਨਜ਼ ਅਤੇ ਰੈਫਰੈਂਸਿਜ਼ ਕਮੇਟੀ ਵਿਚ ਕੰਮ ਕਰਨ ਲਈ ਨਾਮਜਦ ਕੀਤਾ ਹੈ।
ਚੰਡੀਗੜ੍ਹ
ਸ਼ਸ਼ੀ ਲਖਨਪਾਲ ਮਿਸ਼ਰਾ,
ਮਿਤੀ 29 ਜੂਨ, 2020
ਸਕੱਤਰ।
PUNJAB VIDHAN SABHA SECRETARIAT
NOTIFICATION
The 29th June, 2020
No. 1/QRC/2020-21/47.–Under Rule 180 (3) of the Rules of Procedure and Conduct of Business in the Punjab Vidhan Sabha (Punjab Legislative Assembly), the Hon'ble Speaker has nominated Sardar Jagdev Singh, MLA on the 29th June, 2020 to serve on the Committee on Questions and References for the remaining period of the year 2020-21 in place of Sardar Pirmal Singh Dhaula, MLA.
SHASHI LAKHANPAL MISHRA,
Chandigarh
The 29th June, 2020
SECRETARY.